560+ Punjabi Status❣️| New Punjabi Status 2024💥| Punjabi Status Love 2024

560+ Punjabi Status❣️| New Punjabi Status 2024💥| Punjabi Status Love 2024

560+ Punjabi Status❣️| New Punjabi Status 2024💥| Punjabi Status Love 2024
Punjabi status

ਪਿਆਰੇ ਦੋਸਤੋ ਅੱਜ ਸਾਡਾ ਮਕਸਦ ਆਪ ਜੀ ਲਈ punjabi status ਇਕ ਤੋ ਇਕ ਪੇਸ਼ ਕਰਨਾ ਹੈ, ਕਈ ਵਾਰ ਅਸੀਂ ਆਪਣੇ ਦਿਲ ਦੇ ਹਾਵਭਾਵ ਕਿਸੇ ਦੂਸਰੇ ਅੱਗੇ ਸਿੱਧੇ ਤਰੀਕੇ ਨਾਲ ਪੇਸ਼ ਨਹੀਂ ਕਰ ਪਾਉਂਦੇ ਇਹੋ ਜਿਹੇ ਮੌਕੇ ਪੰਜਾਬੀ ਸਟੇਟਸ ਸਾਡਾ ਬਹੁਤ ਵਧੀਆ ਸਹਾਰਾ ਬਣ ਦੇ ਹਨ, ਇਹਨਾ ਦੇ ਰਾਹੀਂ ਅਸੀਂ ਆਪਣੀ ਬਹੁਤ ਵੱਡੀ ਗੱਲ ਛੋਟੇ ਸਬਦਾ ਵਿਚ ਕਰ ਜਾਂਦੇ ਹਾਂ, ਅੱਜ ਦੇ ਅਜੋਕੇ ਸਮੇ ਵਿਚ ਹਰ ਕੋਈ ਰੋਜਾਨਾ ਆਪਣੇ whatsaap status ਬਦਲਦਾ ਰਹਿੰਦਾ ਹੈ ਜਿਹਨਾਂ ਨੂੰ ਸਾਡੇ ਪਿਆਰੇ ਮਿੱਤਰ ਪੜ ਦੇ ਰਹਿੰਦੇ ਹਨ ਅੱਜ ਤੋਂ ਬਾਅਦ ਤੁਸੀਂ ਸਾਡੇ Blog ਦਾ ਨਾਮ ਯਾਦ ਰੱਖਿਓ shayaripunjabi.com ਤਾਂ ਜੋਂ ਤੁਹਾਨੂੰ ਵਧੀਆ ਤੋ ਵਧੀਆ ਸਟੇਟਸ ਸ਼ਾਇਰੀ ਲੱਭਣ ਵਿੱਚ ਆਸਾਨੀ ਹੋ ਸਕੇ। ਇਹਨਾ ਜ਼ਰੂਰੀ ਬੇਨਤੀਆਂ ਤੋ ਬਾਅਦ ਆਪ ਜੀ ਦਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸੁਰੂ ਕਰਦੇ ਹਾਂ ਅੱਜ ਦਾ ਆਰਟੀਕਲ punjabi Status.Punjabi status, punjabi shayari, sad status punjabi, punjabi status love, attitude status in punjabi , punjabi status for girls, punjabi song status...

punjabi status

560+ Punjabi Status❣️| New Punjabi Status 2024💥| Punjabi Status Love 2024

ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
______
Read more 👇
New Punjabi Status
Shiv Kumar Batalvi

ਇਨਸਾਨਾਂ ‘ਚ ਦੂਰੀਆਂ ਤਾਂ ਹੀ ਮੁੱਕਣਗੀਆਂ,
ਜਦੋਂ ਉਹ ਆਪਣੇ ਹੰਕਾਰ ਨੂੰ ਮਾਰੇਗਾ।
________________
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ
___________________
ਅੱਜ ਵੀ ਬਚਪਨ ਚੇਤੇ ਕਰਕੇ ਸਮਾਂ ਜਿਹਾ ਰੁਕ ਜਾਂਦਾ ਹੈ,
ਬਾਪੂ ਤੇਰੀ ਮਿਹਨਤ ਅੱਗੇ ਮੇਰਾ ਸਿਰ ਝੁਕ ਜਾਂਦਾ ਹੈ।
_______________________
ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ, ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿਚ ਇਕ ਤਾਕਤ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
______________________
ਅਸੀਂ ਤੈਨੂੰ ਯਾਰਾ ਪਿਆਰ ਕਰਦੇ ਸਾਂ..
ਤੂੰ ਉਸ ਮੋੜ ਤੇ ਸਾਡੀ ਅਰਮਾਨ ਬਾਂਹ ਛੱਡੀ
ਜਦੋਂ ਤੇਰੀ ਸਾਹਵਾਂ ਤੋਂ ਵੀ ਵੱਧ ਲੋੜ ਸੀ
_______________________
ਆਪਣੇ ਅੰਦਰਲੇ ਬੱਚੇ ਨੂੰ ਸਦਾ ਲਈ ਜ਼ਿੰਦਾ ਰੱਖੋ”
ਬਹੁਤ ਜ਼ਿਆਦਾ ਸਿਆਣਪ ਜ਼ਿੰਦਗੀ ਨੂੰ ਨਿਰਾਸ਼ ਬਣਾ ਦਿੰਦੀ ਹੈ।
____________________
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
_______________________
ਜਿਸ ਦੀ ਸੋਚ ਵਿੱਚ ਆਤਮ ਵਿਸ਼ਵਾਸ ਦੀ ਮਹਿਕ,
ਇਰਾਦਿਆਂ ਵਿੱਚ ਹੌਸਲੇ ਦੀ ਮਿਠਾਸ,
ਨੀਯਤ ਵਿੱਚ ਸੱਚਾਈ ਦਾ ਸੁਆਦ ਹੈ।
ਉਹ ਹੀ ਅਸਲ ਜ਼ਿੰਦਗੀ ਵਿੱਚ ਮਹਿਕਦਾ ਗੁਲਾਬ ਹੈ ਜੀ।
______________________
Status

560+ Punjabi Status❣️| New Punjabi Status 2024💥| Punjabi Status Love 2024

560+ Punjabi Status❣️| New Punjabi Status 2024💥| Punjabi Status Love 2024

ਸਮੇਂ ਦਾ ਕੰਮ ਹੈ ਗੁਜ਼ਰਨਾ…
ਬੁਰਾ ਹੋਵੇ
ਤਾਂ ਸਬਰ ਕਰੋ,
ਚੰਗਾ ਹੋਵੇ ਤਾਂ ਸ਼ੁਕਰ ਕਰੋ।
_________________________
punjabi status attitude
ਘੱਟ ਦਿਖਾਵਾ ਤੇ ਸਿੰਪਲ Look
ਬਸ ਆਹੀ ਖਾਸ Personality ਦੇ ਆ
_________________________
Attitude status punjabi
ਸਾਨੂੰ ਰੋਣਾ ਧੋਣਾ ਨੀ ਆਉਂਦਾ,
ਅਸੀ ਤਾ ਫੁੱਲ ਨਜਾਰੇ ਲੁੱਟੇ ਨੇ,
ਇਸ ਵਿਚ ਸਾਡਾ ਕੋਈ ਕਸੂਰ ਨਹੀ,
ਸਾਡੇ ਸ਼ੋਕ ਹੈ ਹੀ ਪੁੱਠੇ ਨੇ
_________________________
ਮੂੰਹ ਦੇ ਮਿੱਠੇ ਬਣਕੇ ਅਸੀਂ ਕਿਸੇ ਨੂੰ ਠੱਗ ਦੇ ਨੀ
ਅੱੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲੱਗਦੇ ਨੀ
____________________________
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ!
________________________
New status
ਐਵੇਂ ਭੁਲੇਖੇ ਵਿੱਚ ਨਾ ਰਹੀ ਬੱਲਿਆ
ਮੋਹ ਜਿੰਦਗੀ ਦਾ ਵੀ ਨਹੀ ਰੱਖਿਆ,
ਭੈਅ ਮੌਤ ਦਾ ਵੀ ਹੈਨੀ
_______________________
attitude punjabi status
ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ
ਅਸੀਂ ਸਿੱਧੇ ਹਾਂ ਸਿੱਧਰੇ ਨਹੀਂ
________________________
Nice status punjabi
ਹਰ ਕੋਈ ਮਾੜਾ ਨਹੀ ਤੇ
ਹਰ ਕੋਈ ਚੰਗਾ ਨਹੀ
ਜਿਹੜਾ ਦੁੱਖ ਚ ਨਾਲ ਖੜੇ
ਉਹਦੇ ਜਿਹਾ ਕੋਈ ਬੰਦਾ ਨਹੀ
___________________________
ਪਾਠ ਵੀ ਕਰੀਦਾ ਨਿੱਤ ਜਾਪ ਵੀ ਕਰੀਦਾ ਕਿਤੇ
ਦੇਵਤੇ ਨਾ ਬਣ ਜਾਇਏ ਪਾਪ ਵੀ ਕਰੀਦਾ।
______________________
Ghaint status
ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ
ਅਣਜਾਣ ਲੋਕਾਂ ਨੂੰ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ।
___________________________
ਜਿਹੜੇ ਬੰਦੇ ਅਸੂਲਾਂ ਨਾਲ ਜਿਉਦੇ ਨੇ
ਉਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਆਦਾ ਹੁੰਦੇ ਨੇ।
____________________________
punjabi status new
ਪੰਗੇ ਬਾਜਾ 🤪ਦੀ ਆਉਂਦੀ ਏ 💢ਸਾਨੂੰ ਹਿਕ ਫੂਕਣੀ।।
ਉਹ top-top😧 ਦਿਆ ਬੰਦਿਆ ਚ 😲ਬਹਿਣੀ ਉਠਣੀ।।💥💥💥
____________________________
ਮਾੜਾ ਚੰਗਾ 😇 ਟਾਈਮ ਆਉਣਾ ਰੱਬ 🙏ਹੱਥ ਆ..
ਪਰ ਏਨੀ ਕੋ💫 ਗਰੰਟੀ ਰੋਹਬ ਇਹੀ ਰਹੋਗਾ✌️⭐⭐
_________________________
Desi Status
ਯੇ ਦੁਨੀਆਂ ਹੈ 🌍 ਜਨਾਬ, ਮਹਿਫ਼ਿਲ ਮੇ 🙏 ਬਦਨਾਮ,
ਔਰ ਅਕੇਲੇ ✌️ਮੇ ਸਲਾਮ ਕਰਤੀ ਹੈ!!⭐⭐😇
_____________________________
ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ🙏 ਨਹੀਂ !
ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫
____________________________
Koka status

560+ Punjabi Status❣️| New Punjabi Status💥| Punjabi Status Love

560+ Punjabi Status❣️| New Punjabi Status💥| Punjabi Status Love

560+ Punjabi Status❣️| New Punjabi Status💥| Punjabi Status Love
ਬੋਲਚਾਲ ਹੀ 🙏ਇਨਸਾਨ ਦਾ ਗਹਿਣਾ 😇ਹੁੰਦੀ ਹੈ 👌 ਸ਼ਕਲ ਤਾਂ ਉਮਰ ✌️ਤੇ ਹਾਲਾਤਾਂ ਨਾਲ ਬਦਲ 🤔ਜਾਂਦੀ ਹੈ
____________________________
ਹੌਲੀ ਹੌਲੀ 😁ਸਿੱਖ਼ ਲਵਾਂਗੇ ਅਸੀਂ ਵੀ 😇ਦੁਨਿਆਦਾਰੀ , ਹਾਲੇ ਥੋੜੇ ⭐ਜਜ਼ਬਾਤੀ ਅਾਂ 😄
_______________________________
love punjabi status
ਜਿਸ ਦਿਲ ♥️ ਤੋਂ ਮੈਂ ਪਿਅਾਰ ਦੀ😧 ਅਾਸ ਕਰ ਰਿਹਾਂ ਸਾਂ.. ਉਸ ਅੰਦਰ ❣️ਤਾਂ ੲਿਨਸਾਨੀਅਤ🤗 ਵੀ ਨਹੀਂ ਸੀ 🤪😬😬
__________________________
ghaint punjabi status
ਜੇ ਮੁਸ਼ਕਿਲਾਂ 🤔ਵਿੱਚੋਂ ਗੁਜ਼ਰ ਰਹੇ ਹੋ😲 ਤਾਂ ਹੌਸਲਾ ਰੱਖੋ,ਇਹ 😇ਮੁਸਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ🤗🤗
___________________________
ਇੱਜ਼ਤ ਤਾਂ ਰੱਬ 😇 ਬਖਸ਼ ਹੀ ਦਿੰਦਾ ਹੈ,💫
ਪਰ ਉਹਨੂੰ✌️ ਕਾਇਮ ਰੱਖਣਾ ਆਪਣੇ 🤔ਹੱਥ ਵੱਸ ਹੈ⭐
____________________________
ਕਿਸੇ ਕੰਮ ਨਾ 🤪ਆਇਆ ਜੋ ਸਕੂਲਾਂ ਵਿੱਚ🤔 ਲਿਖਿਆ,😧ਅਸਲੀ ਤਰੀਕਾ ਜੀਣ ✌️ਦਾ ਦੁਨੀਆ ਤੋਂ ਸਿਖਿਆ😇😇💫
______________________________
sad punjabi status
ਜਿਹੜੇ ਸਾਨੂੰ 🤔ਰੋਲਣ ਦਾ ਸੁਪਨਾ 😭ਦੇਖੀ ਫਿਰਦੇ ਨੇ,
ਸੁਪਨਾ😊 ਤਾਂ ਸੋਹਣਾ ਪਰ 😇ਰਹਿਣਾ ਸੁਪਨਾ ਹੀ ਆ✌️✌️
______________________________
punjabi status download

560+ Punjabi Status❣️| New Punjabi Status💥| Punjabi Status Love

560+ Punjabi Status❣️| New Punjabi Status💥| Punjabi Status Love

ਮੁਸ਼ਕਿਲਾਂ ਉਹ 😬ਰੁਕਾਵਟਾਂ ਹਨ ਜੋ ਸਾਨੂੰ ਉਦੋਂ 🤪ਦਿਸਦੀਆਂ ਹਨ💫
ਜਦੋਂ ਅਸੀਂ 💥 ਆਪਣੀ ਆਪਣੀ👀 ਮੰਜ਼ਿਲ ਤੋਂ ਨਿਗ੍ਹਾ💫 ਹਟਾ ਲੈਂਦੇ ਹਾਂ…
____________________________
ਪੰਡਿਤਾਂ ਨੂੰ 🙏 ਖੀਰ ਮਿਲੁ ,🔥
ਭੈਣ ਨੂੰ 💫
ਵੀਰ ਮਿਲੁ🤩🤩
__________________________
ਮਿਹਨਤ ਨਾਲ 💥ਗੁੱਡਣਾ ਪੈਦਾਂ 🤩ਕਿਆਰੀਆਂ ਨੂੰ ,, ਫੇਰ ਕਿਤੇ ਜਾ 😇ਕੇ ਫਸਲ ਮੁੱਲ ਮੋੜਦੀ 💢ਆ
______________________________
ਕਹਿ ਕੇ 💥ਆਇਆ ਸੀ ਮੈਦਾਨ 💫ਫ਼ਤਿਹ ਕਰੂਗਾ ,,🙏
ਮਾਣ ਟੁੱਟਣ ❣️ਨੀ ਦੇਣਾ ਮੇਰੀ ਮਾਂ ਦਾ
______________________________
punjabi status yaari
ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ 🌸 ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ❤️
____________________________
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬
____________________________
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤
_____________________________
ਨਸ਼ਿਆਂ ਤੋ ਦੂਰ ਹਾ !
ਬਸ ਇੰਨੇ ਕੁ ਮਸ਼ਹੂਰ ਹਾ !
ਲੋੜ ਪੈਣ ਤੇ ਯਾਰਾਂ ਲਈ
ਪਹੁੰਚ ਦੇ ਜਰੂਰ ਹਾ !
_____________________________
punjabi status yaari in punjabi

560+ Punjabi Status❣️| New Punjabi Status💥| Punjabi Status Love

560+ Punjabi Status❣️| New Punjabi Status💥| Punjabi Status Love

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
____________________________
ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ
aam jeha ਵੀ ਇੱਕ ਦਿਨ Brand ਹੋ ਜਾਉ।
____________________________
ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ .
ਪਿਹਲਾ ਲੱਗੀ ਦਾ ਰੌਲਾ ਸੀ..
ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ.
_______________________
👉ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ
ਸਾਡਾ ਯਾਰੀਆ💪 ਲਈ #TOP ਉੱਤੇ #Rank ਬੱਲੀਏ...
__________________________
ੳੱਤੋਂ ਉੱਤੋਂ ਰਹਿੰਦਾ ਥੋਡਾ ਯਾਰ ਹੱਸਦਾ.
ਪਰ ਅੰਦਰੋਂ ਤਾ ਜਲਕੇ ਸਵਾਹ ਹੋ ਗਿਆ।
____________________________
jatt punjabi status
ਹੁਸਨਾਂ ਦਾ ਰੱਖਿਆ #ਗਰੂਰ ਤੋੜ ਕੇ
ਤੇਰੇ ਜਹੀਆਂ ਜੱਟ ਦੀਆਂ #ਫੈਨ ਬੜੀਆਂ ..
ਆਕੜ ਤੇਰੀ ਦਾ ਕਿੱਥੇ #ਮੁੱਲ ਜਾਣਦਾ
ਜਿਹਦੇ ਰਾਹਾਂ ਵਿੱਚ #ਤੇਰੇ ਜਹੀਆਂ ਰਹਿਣ ਖੜੀਆਂ ..
________________________
yaar.naar ਮਾਪੇ ਆਪਾਂ ਥਾਉਂ ਥਾਈਂ rakhe 1 wakhra ਵਾਜੂਦ rakhea. ਨੇੜੇ ਤੇੜੇ ਦਸੀ ਪਿੰਡ la dau munda ਅਗ ena hik k vich ਬਰੂਦ ਰਖਿਆ।
_________________________
ਜੱਟ ਦੇ ਨਾਲ ਸ਼ਤੀਰਾਂ ਵਰਗੇ ਨੇ,
6-6 ਫੁੱਟੇ ਖੜਦੇ ਨਾਲ ਮੇਰੇ⛳️
___________________________
fb punjabi status
ਕਾਕਾ #ਜਿੰਨਾਂ ਨਾਲ #ਵਰਤੀ ਦਾ..
#ਉਹਨਾਂ ਨੂੰ ਨਹੀਂ #ਵਰਤੀ ਦਾ..
___________________________
ਕਰ ਦੇ ਆ #ਮੇਹਨਤਾ 💪 #ਕਮਾਈਏ ਆਪਣਾ 💵
ਕਿਸੇ ਦੀ #ਚੜਾਈ 👆 ਦੇਖ ਕੇ ਨਈ #ਸੜੀਦਾ 👌
____________________________
punjabi status video
ਯਾਰ ਵੀ ਬਣੇ ਆ,ਦੁਸ਼ਮਣ ਵੀ ਬਣੇ ਆ !! ਪਰ ਚਮਚੇ ਨਾ ਬਣੇ ਕਿਸੇ ਦੇ ਵੀ ਬਲਿਆ!!
___________________________
ਜਿੰਨਾ ਚਿਰ ਮੇਰੇ ਯਾਰ ਜਿਉਦੇ ਦੁਖ ਨੀ ਕਮਲੀਏ ਨੇੜੇ ਆਉਦੇ |
____________________________
ਯਾਰ ਕਹਾਉਣਾ ਅਸਾਨ ਨੀ ਹੁੰਦਾ ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..
____________________________
punjabi status video download
ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
____________________________
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
______________________________
new punjabi status
ਲੋਕ ਆਸ਼ਕ ਨੇ ਸ਼ਿੰਗਾਰਾਂ ਦੇ
ਅਸੀਂ ਸਾਦਗੀ ਲੈਕੇ ਕਿੱਥੇ ਜਾਈਏ,
_____________________
“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ
__________________________
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ.
__________________________
👉🏻ਚਾਹਤ,_ ਸਾਦਗੀ ,_ਫਿਕਰ ,_#ਵਫ਼ਾ ਤੇ ਕਦਰ ,,
ਸਾਡੀਆਂ ਏਹੀ 👍👍ਆਦਤਾਂ ਸਾਡਾ ਹੀ ਤਮਾਸ਼ਾ🤯🤯 ਬਣਾ ਦਿੰਦੀਆਂ ਨੇ,
___________________________
ਮੰਨਿਆ ਕਿ ਸਾਦਗੀ ਦਾ ਦੌਰ ਨਹੀ
ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ
___________________________
ਤੇਰੀ ਸਾਦਗੀ ਨੇ ਮਨ ਮੋਹ ਲਿਆ,,
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ
____________________________
ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ,,
__________________________
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ ​?
___________________________
Mਆਰ ਦਿਆਂਗੇ 👈👉ਚੱਕ ਦਿਆਂਗе
ਗੱਲਾਂ💣💥💥 ਜੋਗੇ Ne
#ਵੱਧੂ ਹੀ ਉਡਾਈ ਐਵੇਂ ਮਿੱਟੀ💭 ਜਾਂਦੇ
____________________________
ਨਾ ਨਰਕਾਂ💭 ਨੂੰ ਨਾਲ ਜਾਂਦੇ ਲਾਇਕ👍👍👍👍 ਮਿੱਤਰਾਂ,,
ਕਾਹਤੋਂ ਸੁੱਤੀ ਪਈ ਮੌਤ👈 👉ਉਕਸਾਉਣ ਲੱਗ ਪਾਏ
__________________________
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ ,
Bullet ਤਾਂ ਜਨਾ ਖਣਾ ਚੱਕੀ ਫਿਰਦਾ ,
______________________
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ..___ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ,,
_________________________
ਦੁਨੀਆਂ ਮਤਲਬ ਦੀ ਉਸਤਾਦ ,
ਬਹੁਤਾ ਭਰੋਸਾ ਨਾ ਕਰੋ ਕਿਸੇ ਤੇ ..
___________________________
ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ...ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ,।
__________________________
punjabi status love
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ..!!
________________________
ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,
ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ..!!
_________________________
ਜਾਗ ਗਈ ਜਵਾਨੀ ਹੁਣ ਪੰਜਾਬ ਦੀ,
ਸੰਘੀ ਨੱਪ ਕੇ ਵੀ ਲੈਲੂ ਹੁਣ ਹੱਕ ਆਪਣੇ..!!
_____________________________
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,
ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ..!!
____________________________
ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ,
ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ..!!
_______________________
whatsapp punjabi status
ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,
ਜੋ ਸਾਨੂੰ ਆਪਣਾ ਸਮਝਦੇ ਨੇ..!!
____________________________
ਹੁਣ ਨਾ ਕਰੀ ਕਦੇ #like ਮੈਨੂੰ ,
ਆਪਣੇ ਤੇ ਵਖਰੇ ਰਾਹ ਹੋ ਗਏ ਨੇ..
ਪਹਿਲਾ ਤੈਨੂੰ ਆਕੜ ਮਾਰ ਗਏ ,
ਹੁਣ ਅਸੀ ਵੀ ਬੇਪਰਵਾਹ ਹੋ ਗਏ
____________________________
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ,,
ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ
___________________________
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?
ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।
__________________________
ਜੇਹੜੇ ਮੇਰਾ ਲਿਖੇ ਸਟੈਟਸ ਲਾਇਕ ਕਰਿਆ ਕਰੂ
ਓਹਨਾ ਨੂੰ ਪੁੰਨ ਲੱਗੂ ..
ਕੁਆਰਿਆਂ ਨੂੰ ਵਹੁਟੀ ਮਿਲੁ।
___________________________
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ…
ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!
__________________________
ਪਿਆਰ ਵੀ ਕਰਦੇ ਹਾਂ
ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ
ਰਹਿਣ ਦਾ ਵਾਅਦਾ ਕਰਦਾ ਹਾਂ ❤
___________________________
ਪੈਸੇ ਵਾਲਿਆਂ ਦੇ ਦਿਲਾਂ ਵਿਚੋਂ
ਹੰਕਾਰ ਨਹੀਂ ਨਿਕਲਦਾ 😤 ,
ਤੇ ਗਰੀਬਾਂ ਦੇ ਦਿਲਾਂ ਵਿਚੋਂ
ਪਿਆਰ ਨਹੀਂ ਨਿਕਲਦਾ 💟
_________________________
punjabi status in english
Asi bhi karage tenu bhulan di koshish,
Tusi bhi ho sake ta sanu yaad na karna,
Asi ta hoe tuhadi khatir barbaad ,
Par hor kise nu inj barbaad na karna।
__________________________
Aundi Hai Usdi Yaad Kisi Peer Di Tarah,
Pathra Nu Cheer Ke Kise Teer Di Tarah,
Eh Sach Hai Ki Mai Ranjha Na Ban Sakya,
Per Ohnu Mai Chahya Ik Heer Di Tarah!
__________________________
Assi navi kitaab kholan laggy waan.
Jis de saare safy khaali ne.
Fair assi estey navi shuruaat karaan gen navay lafz sajaawannge.
Essi liye kende ne guzreya wakq mur k ni aaonda.
Saadi dua j aan wala saal tuhaade liye lUcky hovey.
____________________________
punjabi status sardari
ਕਹਿੰਦੀ ਟੇਡਾ ਟੇਡਾ ਤੱਕਦਾ ਗੱਭਰੂ…
ਗੱਲ ਅੱਖ ਦੇ ਇਸ਼ਾਰੇ ਨਾਲ ਕਿਹ ਗਿਆ…
ਸੈਲਫੀ ਖਿੱਚਦਾ ਖਿੱਚਦਾ ਗੱਭਰੂ…
ਦਿਲ ਵੀ ਖਿੱਚ ਕੇ ਲੇ ਗਿਆ ਨੀ।
_________________________
ਹਰ ਵਾਰ ਆਪਣੇ…
ਖਿਆਲਾਂ ਵਿੱਚ ਤਕਾਗੇ…
ਮਰਦੇ ਦਮ ਤੱਕ ਯਾਦ ਤੈਨੂੰ ਰਖਾਗੇ।
__________________________
ਕੰਡਿਆ ਦੇ ਵਿੱਚ ਜੋਂ ਹੱਸਣ…
ਜਿਹੜੇ ਉਹੀ ਫੁੱਲ ਗੁਲਾਬ ਹੁੰਦੇ ਨੇ…
ਫ਼ਿਕਰ ਵੀ ਕਰਨ ਤੇ ਦਰਦ ਵੀ ਦੇਣ…
ਕਮਲਿਆਂ ਉਹੀ ਤਾਂ ਜਨਾਬ ਹੁੰਦੇ ਨੇ।
___________________________
ਤੂੰ ਸਮਝੇਂ ਜਾ ਨਾ ਸਮਝੇ…
ਸਾਡੀ ਤਾਂ ਫਰਿਆਦ ਆ…
ਨਾ ਕੋਈ ਤੈਥੋ ਪਹਿਲਾ ਸੀ ਨਾ…
ਕੋਈ ਤੈਥੋ ਬਾਅਦ ਆ।
____________________________
ਰਾਤ ਹਿਜਰ ਦੀ ਕੱਟ ਨਾ ਹੁੰਦੀ…
ਦਿਨ ਵਿੱਚ ਚੈਨ ਨਾ ਆਉਂਦਾ ਏ…
ਹਵਾ ਦਾ ਹਰ ਇਕ ਲੋਕਾਂ ਯਾਰਾਂ…
ਤੇਰਾ ਹੀ ਭੁਲੇਖਾ ਪਾਉਂਦਾ ਏ.
______________________________
facebook punjabi status
ਇੰਨਾ ਪਿਆਰ ਵੀ ਨਾ ਕਰੀ ਕੀ ਮੈਂ…
ਵਿਗੜ ਜਾਵਾਂ ਥੋੜਾ ਡਾਟ ਕੇ ਰਖੀ ਕਿ ਮੈੰ…
ਸੁਧਰ ਜਾਵਾਂ ਜੇ ਹੋਵੇ ਕੋਈ ਗਲਤੀ ਮੇਰੇ ਕੋਲੋ…
ਬੇਸ਼ਕ ਰੁੱਸ ਜਾਵੀਂ…
ਪਰ ਐਨਾ ਵੀ ਨਾ ਰੁਸੀ ਕਿ ਮੈ ਮਰ ਜਾਵਾ.।
__________________________
ਤੇਰੇ ਪਿਆਰ ਚ ਪਏ ਵਿਛੋੜੇ ਨੀ…
ਮੁੰਡਾ ਟੋਬੇ ਚ ਮਾਰੇ ਰੋੜੇ ਨੀ…
ਨਾਲ ਚਾਰ ਪੰਜ ਕਮਲੇ ਰਲਾਈ ਫਿਰਦਾ… ਹਾਏ ਨੀ ਹਿਲਾ ਦਿਮਾਗ ਤੇਰੇ ਯਾਰਾ ਦਾ…ਸੋਟੀ ਨੂੰ ਰਫਲ ਬਣਾਈ ਫਿਰਦਾ।
___________________________
ਇਕ ਤੂੰ ਨਾ ਕਰੇ ਤਾਂ ਕਰੇ ਕਿਹੜਾ…
ਮੇਰੀਆ ਸਭੇ ਜਰੂਰਤਾਂ ਪੂਰੀਆਂ ਨੂੰ…
ਲੋਕੀ ਤੱਕਦੇ ਆਬ ਗੁਨਾਹ ਮੇਰੇ…
ਤੇ ਮੈ ਤੱਕਦਾ ਰਹਿਮਤਾ ਤੇਰੀਆ ਨੂੰ।
____________________________
ਕਈ ਸਾਲਾਂ ਤੋਂ ਸੁਪਨਿਆਂ ਦੇ…ਵਿੱਚ ਆਉਂਦੀ ਏ ਬਿਲੀਆ ਅੱਖਾ…ਪਰ ਚਿਹਰੇ ਤੇ ਪਰਦਾ ਏ… ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏ ਉਹਤੋਂ ਜਿਆਦਾ…ਮੁੰਡਾ ਤੇਰੇ ਤੇ ਮਰਦਾ ਏ।
___________________________
ਜੇ ਮੇਰੇ ਨਾਲ ਵਾਸਤਾ ਹੀ ਨਹੀਂ ਰੱਖਣਾ…
ਤਾਂ ਨਜਰ ਕਿਉ ਰੱਖਦੇ ਹੋ…
ਕਿਸ ਹਾਲ ਚ ਜਿਉਂਦੇ ਆ…
ਖਬਰ ਕਿਉ ਰੱਖਦੇ ਹੋ।
___________________________
punjabi status in hindi
नासमझ वाली स्मार्टनेस एक
रिफिल बिना बोल्पैन जैसी होंदी है !
________________________
दुशमन बने दुनिया तो इतना
याद रखना मेरे दोस्त तेरा यार
जिंदा है तो तेरा हथियार जिंदा है !
__________________________
मेरा स्टाइल ए इटीत्युड कुछ अलग सा
अगर बराबरी करन विच आओगे तो बिक जावोगे !
____________________________
romantic punjabi status
ਕੌਈ ਕਹਿੰਦਾ ਕਿ ਪਿਆਰ ਨਸ਼ਾ ਬਣ ਜਾਦਾ,.
ਕੌਈ ਕਹਿੰਦਾ ਕਿ ਪਿਆਰ ਸਜਾ ਬਣ ਜਾਦਾ,.
ਪਰ ਪਿਆਰ ਕਰੌ ਜੇ ਸਚੇ ਦਿਲ ਨਾਲ ਤਾ,.
ਪਿਆਰ ਹੀ ਜਿਉਣ ਦੀ ਵਜਹ ਬਣ ਜਾਂਦਾ
____________________________
ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ,
ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,
ਜਦ ਮੈਂ ਰੱਬ ਕੋਲੋਂ ਪੁੱਛਿਆ,ਤਾਂ ਰੱਬ ਕਹਿੰਦਾ,
ਕਿਸੇ ਅਨਮੋਲ ਚੀਜ ਪਾਉਣ ਨੂੰ ਵਕਤ ਲਗਦਾ”
_____________________________
ਤੂੰ ਹਸਦੀ ਸੋਹਣੀ ਲੱਗਦੀ ਏ ,
ਕੁੱਝ ਲੱਭਣਾ ਨਾ ਦਿਲ ਖੋ ਕੇ ਨੀ ,
ਯਾਰੀ ਜੀਦੇ ਨਾਲ ਲਾਈ ਸਿਖਰ ਲਾ ਕੇ ਦਿਖਾਵਾਂਗੇ ,
ਚਾਹੇ ਪੈ ਜਾਵੇ ਓਹ ਜੱਗ ਤੋ ਲੁਕੋ ਕੇ ਨੀ …….
_____________________________
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥
______________________________
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….
__________________________
ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙
__________________________
best punjabi status
ਤੈਨੂੰ ਬਾਹਾ ਵਿਚ ਲਵਾ ਉਹ ਸ਼ਾਮ ਆ ਜਾਵੇ__💝
ਤੇਰੇ ਪਿਆਰ ਵਿਚ ਵਹਿਣ ਦਾ ਪੈਗਾਮ ਆ ਜਾਵੇ___❤
ਇਹ ਜਿੰਦਗੀ ਤੇਰੀ ਤੇ ਬਸ ਤੇਰੀ ਆ ਉਹ ਸੱਜਣਾ__❤
ਬਸ ਤੇਰੇ ਨਾਮ ਦੇ ਨਾਲ ਮੇਰਾ ਨਾਮ ਆ ਜਾਵੇ….💞
__________________________
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ…
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ ❤
____________________________
ਤੇਰੀ ਧੜਕਣ💞 ਬਣਕੇ ਰਹਿਣਾ ਏ,ਰਹਿਣਾ ਏ ਤੇਰੇ ਸਾਹ ਬਣਕੇ…. .
ਤੇਰੇ ਨਾਲ ਖੜ੍ਹੀ ਆ ਮੈਂ ਤੇਰੀ ਮੰਜ਼ਿਲ 🌁ਨੂੰ ਜਾਂਦਾ ਰਾਹ ਬਣਕੇ🌉 ❤
____________________________
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫,💖
🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ…💞
___________________________
ਸੋਹਣਾ ਚੰਨ ਜਿਹਾ ਮੁਖੜਾ ਗੁੜ ਵਰਗਾ ਮਿੱਠਾ ਸੁਭਾਅ
ਅਸੀ ਦੁਨੀਆ ਤੋ ਕੀ ਲੈਣਾ ਸਾਨੂੰ ਸਿੱਧੀ ਸਾਦੀ ਜੱਟੀ ਨਾਲ ਹੀ ਭਾਅ..!!
____________________________
ਜ਼ਿੰਦਗੀ ✔️ਬਹੁਤ #_ਸੋਹਣੀ😘 ਹੈ,ਸਾਰੇ ਏਹੀ🌎 ਕਹਿੰਦੇ ਨੇਂ…ਪਰ ਜਦੋਂ 👉ਤੈਨੂੰ #_ਦੇਖਿਆ👀, ਤਾਂ ਯਕੀਨ ਜਿਹਾ💕 ਹੋ ਗਿਆ..
__________________________
ਵੈਸੇ💁 ਤਾਂ #_ਜ਼ਿੰਦਗੀ✔️ ਬਹੁੱਤ ਫਿੱਕੀ ਆ☹️..ਬੱਸ ਇੱਕੋ ☝️ਜਾਨ #_ਮੇਰੀ😘 ਆ, ਜੋ #_ਬਾਹਲੀ😋 ਮਿਠੀ ਆ..
____________________________
ਉੱਪਰ☝️ਵਾਲਾ ਵੀ 💞#_ਆਸ਼ਿਕ ਹੈ ਸਾਡਾ.. ਤਾਂ 👉ਹੀ ਤਾਂ ਕਿਸੇ ਦਾ❌ ਹੋਣ #_ਨਹੀਂ ਦਿੰਦਾ😝..
____________________________
ਜਿਹੜੇ 💁#_ਸੋਖੇ ਮਿਲ ✔️ਜਾਣ.. ਉਹ ਖਜ਼ਾਨੇ 💰ਨਹੀਂ ਹੁੰਦੇ🤙..ਜਿਹੜੇ 🤷ਹਰੇਕ ਤੇ #_ਮਰ 😍ਜਾਣ ਉਹ #_ਦੀਵਾਨੇ💞ਨਹੀਂ ਹੁੰਦੇ❌..
_____________________________
ਪਿਆਰ 💞ਵੀ ਬਹੁਤ #_ਅਜੀਬ💁 ਆ..ਜਿਸ #_ਇਨਸਾਨ👦 ਨੂੰ ਪਾਇਆ❌ ਵੀ ਨਾ ਹੋਵੇ.. ਉਸ ਨੂੰ✔️ ਵੀ #_ਖੋਹਣ ਦਾ ਡਰ😥 ਲੱਗਿਆ ਰਹਿੰਦਾ..
____________________________
ਪੰਜਾਬੀ ਸੁਆਦ ਦਾ ਪ੍ਰਗਟਾਵਾ:- whatsApp Status In Punjabi
ਇੱਕ ਡਿਜ਼ੀਟਲ ਸੰਸਾਰ ਵਿੱਚ ਜਿੱਥੇ ਸੰਚਾਰ ਇੱਕ ਕਲਿੱਕ ਜਿੰਨਾ ਤੇਜ਼ ਹੈ, WhatsApp ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਪ੍ਰਗਟ ਕਰਨ ਲਈ ਇੱਕ ਕੈਨਵਸ ਬਣ ਗਿਆ ਹੈ। ਪੰਜਾਬੀ ਸੱਭਿਆਚਾਰ ਦੀ ਜੀਵੰਤ ਅਤੇ ਜੀਵੰਤ ਭਾਵਨਾ ਨਾਲ ਗੂੰਜਣ ਵਾਲਿਆਂ ਲਈ, ਇੱਕ ਵਿਲੱਖਣ WhatsApp ਸਥਿਤੀ ਬਣਾਉਣਾ ਇੱਕ ਕਲਾ ਦਾ ਰੂਪ ਬਣ ਜਾਂਦਾ ਹੈ।
ਜਾਣ-ਪਛਾਣ:-
ਪੰਜਾਬੀ ਸੱਭਿਆਚਾਰ ਜੀਵਨ ਲਈ ਆਪਣੇ ਜੋਸ਼, ਅਮੀਰ ਪਰੰਪਰਾਵਾਂ ਅਤੇ ਦਿਲਕਸ਼ ਹਾਸੇ ਲਈ ਮਸ਼ਹੂਰ ਹੈ। ਤੁਹਾਡੀ ਵਟਸਐਪ ਸਥਿਤੀ ਦੁਨੀਆ ਨੂੰ ਇਸ ਜੀਵੰਤ ਭਾਵਨਾ ਨੂੰ ਦਿਖਾਉਣ ਦਾ ਇੱਕ ਮੌਕਾ ਹੈ। ਭਾਵੇਂ ਤੁਸੀਂ ਖੁਸ਼ੀ, ਪ੍ਰਤੀਬਿੰਬਤ, ਜਾਂ ਹਾਸੇ-ਮਜ਼ਾਕ ਮਹਿਸੂਸ ਕਰ ਰਹੇ ਹੋ, ਇੱਥੇ ਇੱਕ ਪੰਜਾਬੀ ਟੱਚ ਹੈ ਜੋ ਤੁਹਾਡੇ ਰੁਤਬੇ ਵਿੱਚ ਉਸ ਵਾਧੂ ਜ਼ਿੰਗ ਨੂੰ ਜੋੜ ਸਕਦਾ ਹੈ।
1.ਜੀਵਨ ਦੀਆਂ ਖੁਸ਼ੀਆਂ ਦਾ ਜਸ਼ਨ ਮਨਾਓ:-
ਪੰਜਾਬੀਆਂ ਨੂੰ ਜ਼ਿੰਦਗੀ ਨੂੰ ਬੇਮਿਸਾਲ ਉਤਸ਼ਾਹ ਨਾਲ ਮਨਾਉਣ ਲਈ ਜਾਣਿਆ ਜਾਂਦਾ ਹੈ। ਤੁਹਾਡੀ ਵਟਸਐਪ ਸਥਿਤੀ ਖੁਸ਼ੀ ਦੇ ਪਲਾਂ ਨੂੰ ਸਾਂਝਾ ਕਰਕੇ ਇਸ ਨੂੰ ਦਰਸਾ ਸਕਦੀ ਹੈ, ਸ਼ਾਇਦ "ਬੱਲੇ ਬੱਲੇ" ਜਾਂ "ਚੱਕ ਦੇ ਫੱਟੇ" ਵਰਗੇ ਪੰਜਾਬੀ ਮੁਹਾਵਰੇ ਨਾਲ, ਤੁਹਾਡੀ ਖੁਸ਼ੀ ਦਾ ਪ੍ਰਗਟਾਵਾ।
2.ਜੀਵਨ ਦੀ ਸਿਆਣਪ 'ਤੇ ਵਿਚਾਰ ਕਰੋ:-
ਪੰਜਾਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਸਿਆਣਪ ਪੀੜ੍ਹੀ ਦਰ ਪੀੜ੍ਹੀ ਚਲੀਆਂ ਜਾਂਦੀਆਂ ਹਨ। ਇੱਕ ਵਿਚਾਰਸ਼ੀਲ ਪੰਜਾਬੀ ਕਹਾਵਤ ਜਾਂ ਕਹਾਵਤ ਨਾਲ ਆਪਣੀ ਸਥਿਤੀ ਨੂੰ ਪ੍ਰਭਾਵਤ ਕਰੋ, ਤੁਹਾਡੇ ਸੰਪਰਕਾਂ ਨਾਲ ਗੂੰਜਣ ਵਾਲੀ ਸਦੀਵੀ ਸੂਝ ਪ੍ਰਦਾਨ ਕਰਦੇ ਹੋਏ।
3.ਕੁਝ ਹਾਸੇ ਛਿੜਕੋ:-
ਪੰਜਾਬੀ ਹਾਸੇ-ਮਜ਼ਾਕ ਦੇ ਮਾਲਕ ਹਨ, ਅਤੇ ਤੁਹਾਡਾ ਰੁਤਬਾ ਹਲਕੇ-ਫੁਲਕੇ ਮਜ਼ਾਕ ਲਈ ਖੇਡ ਦਾ ਮੈਦਾਨ ਹੋ ਸਕਦਾ ਹੈ। ਆਪਣੇ ਸੰਪਰਕਾਂ ਦੀਆਂ ਮਜ਼ਾਕੀਆ ਹੱਡੀਆਂ ਨੂੰ ਗੁੰਝਲਦਾਰ ਬਣਾਉਣ ਲਈ ਮਜ਼ੇਦਾਰ ਵਨ-ਲਾਈਨਰ, ਚੰਚਲ ਚੁਟਕਲੇ, ਜਾਂ ਇੱਥੋਂ ਤੱਕ ਕਿ ਵਿਅੰਗ ਦਾ ਇੱਕ ਡੈਸ਼ ਸ਼ਾਮਲ ਕਰੋ।
4.ਸੰਗੀਤ ਦੇ ਬੋਲਾਂ ਨਾਲ ਭਾਵਨਾਵਾਂ ਦਾ ਪ੍ਰਗਟਾਵਾ ਕਰੋ:-
ਪੰਜਾਬੀ ਸੰਗੀਤ ਆਪਣੀ ਭਾਵਨਾਤਮਕ ਡੂੰਘਾਈ ਅਤੇ ਆਕਰਸ਼ਕ ਬੀਟਾਂ ਲਈ ਮਸ਼ਹੂਰ ਹੈ। ਤੁਹਾਡੇ ਮਨਪਸੰਦ ਪੰਜਾਬੀ ਗੀਤਾਂ ਦੀਆਂ ਲਾਈਨਾਂ ਸਾਂਝੀਆਂ ਕਰੋ ਜੋ ਤੁਹਾਡੇ ਮੂਡ ਨੂੰ ਕੈਪਚਰ ਕਰਦੇ ਹਨ, ਤੁਹਾਡੀ ਸਥਿਤੀ ਨੂੰ ਤੁਹਾਡੀਆਂ ਭਾਵਨਾਵਾਂ ਦਾ ਸੁਰੀਲਾ ਪ੍ਰਗਟਾਵਾ ਬਣਾਉਂਦੇ ਹਨ।
5.ਪਰੰਪਰਾ ਨੂੰ ਆਧੁਨਿਕਤਾ ਨਾਲ ਮਿਲਾਓ:-
ਪੰਜਾਬੀ ਸੱਭਿਆਚਾਰ ਦੇ ਰਵਾਇਤੀ ਸੁਹਜ ਨੂੰ ਆਧੁਨਿਕ ਸੰਦਰਭਾਂ ਨਾਲ ਮਿਲਾਓ। ਭਾਵੇਂ ਇਹ ਵਿਆਹ ਦਾ ਜਸ਼ਨ ਹੋਵੇ, ਪਰਿਵਾਰਕ ਇਕੱਠ ਹੋਵੇ, ਜਾਂ ਸ਼ਹਿਰ ਵਿੱਚ ਇੱਕ ਦਿਨ ਹੋਵੇ, ਪਰੰਪਰਾ ਅਤੇ ਸਮਕਾਲੀ ਵਾਈਬਸ ਦੇ ਸੰਪੂਰਨ ਮਿਸ਼ਰਣ ਨਾਲ ਆਪਣੀ ਸਥਿਤੀ ਨੂੰ ਪ੍ਰਭਾਵਿਤ ਕਰੋ।
6.ਆਪਣੇ ਰਸੋਈ ਸਾਹਸ ਨੂੰ ਸਾਂਝਾ ਕਰੋ:-
ਪੰਜਾਬੀ ਪਕਵਾਨ ਇੱਕ ਗੈਸਟ੍ਰੋਨੋਮਿਕ ਅਨੰਦ ਹੈ, ਅਤੇ ਤੁਹਾਡੀ WhatsApp ਸਥਿਤੀ ਇੱਕ ਵਰਚੁਅਲ ਫੂਡ ਡਾਇਰੀ ਹੋ ਸਕਦੀ ਹੈ। ਆਪਣੇ ਰਸੋਈ ਦੇ ਸਾਹਸ ਨੂੰ ਸਾਂਝਾ ਕਰੋ, ਭਾਵੇਂ ਇਹ ਸੰਪੂਰਣ ਮੱਖਣ ਚਿਕਨ ਪਕਵਾਨ ਹੋਵੇ ਜਾਂ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੀ ਇੱਕ ਮਜ਼ੇਦਾਰ ਪਲੇਟ ਹੋਵੇ।
ਸਿੱਟਾ:-
ਪੰਜਾਬੀ ਵਿੱਚ ਇੱਕ ਵਿਲੱਖਣ WhatsApp status ਬਣਾਉਣਾ ਸਿਰਫ਼ ਤੁਹਾਡੇ ਮੌਜੂਦਾ ਮੂਡ 'ਤੇ ਤੁਹਾਡੇ ਸੰਪਰਕਾਂ ਨੂੰ ਅਪਡੇਟ ਕਰਨ ਬਾਰੇ ਨਹੀਂ ਹੈ; ਇਹ ਪੰਜਾਬੀ ਸੱਭਿਆਚਾਰ ਦੀ ਨਿੱਘ, ਖੁਸ਼ੀ ਅਤੇ ਅਮੀਰੀ ਨੂੰ ਦੁਨੀਆਂ ਨਾਲ ਸਾਂਝਾ ਕਰਨ ਦਾ ਮੌਕਾ ਹੈ। ਸੋ, ਆਪਣਾ ਰੁਤਬਾ ਪੰਜਾਬ ਦੇ ਦਿਲ ਨੂੰ ਪਰਿਭਾਸ਼ਿਤ ਕਰਨ ਵਾਲੀ ਜੀਵੰਤ ਭਾਵਨਾ ਦਾ ਪ੍ਰਤੀਬਿੰਬ ਬਣੋ।
ਯਾਰ punjabi status

ਮਾਂ punjabi status

ਯਾਰੀ punjabi status

ਸਾਦਗੀ status in english

punjabi status attitude

ਅੱਤ punjabi status attitude

ਯਾਰ punjabi status attitude

ਸਾਦਗੀ shayari in punjabi

ਦੋਗਲੇ ਯਾਰ status

ਸਾਦਗੀ status

ਦੋਗਲੇ ਯਾਰ Status

punjabi status sad

ਯਾਰ punjabi status sad

punjabi status love

ਯਾਰ punjabi status love

punjabi love shayari

ਯਾਰ punjabi caption

ਯਾਰ punjabi status song

punjabi status yaari

ਅੱਗ punjabi status download

ਯਾਰ punjabi status lyrics

ਅੱਗ punjabi status

ਮੌਤ punjabi status

ਮੇਹਨਤ punjabi status

ਭਰਾ punjabi status

punjabi status ਮਾਂ

sad status

ਯਾਰ punjabi status instagram

ਯਾਰ punjabi shayari

sad punjabi status

ਯਾਰ punjabi status copy paste

love status in english

punjabi status new

att punjabi status

punjabi status love video

punjabi status attitude boy 2024

ਮਾ punjabi status in punjabi language

ਅੱਗ punjabi status 2024

ਯਾਰ punjabi status 2024

ਯਾਰੀ ਦੋਸਤੀ ਸਟੇਟਸ

ਯਾਰ ਬੇਲੀ ਸਟੇਟਸ

punjabi status sad attitude

punjabi status sad english

Punjabi status:- ਇਹ ਦੀ ਸਾਡੇ ਵਲੋ ਆਪ ਜੀ ਦੇ ਲਈ ਪੰਜਾਬੀ ਸਟੇਟਸ ਉਮੀਦ ਕਰਦਾ ਹਾਂ ਆਪ ਜੀ ਨੂੰ ਇਹ ਸਟੇਟਸ ਪਸੰਦ ਆਏ ਹੋਣਗੇ ਜੇਕਰ ਪਸੰਦ ਆਏ ਹਨ ਤਾਂ ਇਕ ਸੋਹਣਾ ਜਿਹਾ ਕਮੇਂਟ ਜ਼ਰੂਰ ਕਰਿਓ ਤਾਂ ਜੋਂ ਸਾਨੂੰ ਅੱਗੇ ਤੋ ਵੀ ਲਿਖਣ ਦੀ ਹੋਰ ਪ੍ਰਰੇਣਾ ਮਿਲ ਸਕੇ। ਮਿਲਦੇ ਹਾਂ ਦੋਸਤੋ ਕਿਸੇ ਹੋਰ ਸ਼ਾਇਰੀ ਸਟੇਟਸ ਦੇ ਨਾਲ। ਧੰਨਵਾਦ ਦੋਸਤੋਂ

Post a Comment

0 Comments