161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024
Status Punjabi

161+ Punjabi Status New | Status Punjabi | Att Status Punjabi | Ghaint Punjabi Status 2024

ਪੰਜਾਬੀ punjabi Status ਵਿੱਚ ਸਵਾਗਤ ਹੈ। ਅੱਜ ਦਾ ਜਮਾਨਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਅਸੀਂ ਅਕਸਰ ਦੇਖਦੇ ਹਾਂ ਸਾਡੇ ਦੋਸਤ ਮਿੱਤਰ whatsaap Facebook Instagram ਤੇ ਬਹੁਤ ਹੀ ghaint Status ਅਕਸਰ ਅਪਲੋਡ ਕਰਦੇ ਰਹਿੰਦੇ ਹਨ ਜਿਹਨਾਂ ਨੂੰ ਦੇਖ ਕੇ ਸਾਡਾ ਵੀ ਦਿਲ ਕਰਦਾ ਹੈ ਅਸੀਂ ਵੀ Status ਅਪਲੋਡ ਕਰੀਏ। ਅੱਜ ਅਸੀਂ ਆਪ ਜੀ ਦੀ ਸੋਚ ਤੇ ਪੂਰੇ ਖਰੇ ਉਤਰਨ ਦੀ ਕੋਸਿ਼ਸ਼ ਕਰਾਗੇ ਤੁਹਾਡੇ ਲਈ ਬਹੁਤ Ghaint Ghaint Status ਲੈ ਕੇ ਹਾਜਰ ਹਾਂ।
ਨਾਲ ਹੀ ਆਪ ਜੀ ਨੂੰ ਏ ਦੱਸ ਦੇਈਏ ਅਸੀਂ ਪੰਜਾਬੀ ਨਾਲ ਸੰਬੰਧਤ ਹੋਰ ਵੀ ਵਿਸਿਆ ਤੇ ਪਹਿਲਾਂ ਹੀ ਸਾਡੇ ਇਸ blog ਵਿੱਚ ਲਿਖ ਚੁੱਕੇ ਹਾਂ ਤੁਹਾਨੂੰ ਕੋਈ ਵੀ punjabi Status ਚਾਹੀਦਾ ਹੋਵੇ ਤਾਂ ਤੁਸੀਂ blog ਖੋਲ ਕੇ ਹੋਰ ਵੀ ਦੇਖ ਕੇ ਪੜ੍ਹ ਸਕਦੇ ਹੋ। ਚਲੋ ਫਿਰ ਦੋਸਤੋ ਸੁਰੂ ਕਰਦੇ ਹਾਂ।
Status punjabi

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024
Hello ਭਾਈ ਇਕ ਗੱਲ ਤਾਂ ਦੱਸ ਦੋ,
ਜਿਨਾ ਦੀ ਦਾਲ ਨੀ ਗਲਦੀ ਕਿ ਉਹ ਸਬਜੀ ਬਣਾ ਲੈਣ।
---------------------------------
ਯੇ ਦੁਨੀਆਂ ਹੈ 🌍 ਜਨਾਬ, ਮਹਿਫ਼ਿਲ ਮੇ 🙏 ਬਦਨਾਮ,
ਔਰ ਅਕੇਲੇ ✌️ਮੇ ਸਲਾਮ ਕਰਤੀ ਹੈ!!⭐⭐😇
---------------------
Punjabi status new
“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ
---------------------
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ ?
---------------------
ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ...ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ,
---------------------
ਮੈਨੂੰ ਨਹੀਂ ਪਤਾ ਕਿ ਅਸੀਂ ਕਿਸ ਤਰ੍ਹਾਂ ਦਾ ਪਿਆਰ ਕਰ ਰਹੇ ਹਾਂ
ਅਸੀਂ ਉਨ੍ਹਾਂ ਲਈ ਰੋ ਰਹੇ ਹਾਂ ਜੋ ਕਦੇ ਸਾਡੇ ਹੋ ਹੀ ਨਹੀਂ ਸਕਦੇ।
----------------------
ਜੋ ਇਨਸਾਨ ਆਪਣੀ ਗਲਤੀ ਮੰਨ ਲੈਂਦਾ ਹੈ,
ਸੱਚਮੁੱਚ ਉਨ੍ਹਾਂ ਲੋਕਾਂ ਦਾ ਪਿਆਰ ਕਦੇ ਖਤਮ ਨਹੀਂ ਹੁੰਦਾ।
--------------------
Punjabi status attitude

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024
ਜੇ ਰੋਣ ਨਾਲ ਕਿਸਮਤ ਬਦਲ ਜਾਂਦੀ ਹੁੰਦੀ,
ਤਾਂ ਸਹੁੰ ਰੱਬ ਦੀ ਹੰਝੂਆਂ ਨਾਲ ਸਾਰਾ ਜਹਾਨ ਹੀ ਦਬੋ ਦਿੰਦੇ।
---------------------
ਰਿਸ਼ਤਾ ਉਹ ਨਹੀਂ ਜੋ ਦੁੱਖ ਸੁੱਖ ਵਿੱਚ ਸਾਥ ਦੇਵੇ,
ਰਿਸ਼ਤਾ ਉਹ ਹੁੰਦਾ ਹੈ ਜੋ ਹਮੇਸ਼ਾ ਆਪਣੇ ਆਪ ਦਾ ਅਹਿਸਾਸ ਦਿੰਦਾ ਹੈ।
------------------------
ਉਹ ਆਦਮੀ ਜੋ ਤੁਹਾਡੀ ਕਦਰ ਕਰਦਾ ਹੈ,
ਤੁਸੀਂ ਹਮੇਸ਼ਾ ਉਸ ਆਦਮੀ ਦੀ ਕਦਰ ਕਰਦੇ ਹੋ,
ਕਿਉਕਿ ਜਿੰਦਗੀ ਵਿੱਚ ਸਾਥ ਦੇਣ ਵਾਲੇ ਘੱਟ ਤੇ
ਦੁੱਖ ਦੇਣ ਲਈ ਬਹੁਤ ਜ਼ਿਆਦਾ ਹਨ।
----------------------
ਲੱਖਾਂ ਮਰਦੇ ਹੋਣਗੇ ਤੇਰੇ ਤੇ,
ਪਰ ਅਸੀਂ ਤਾਂ ਤੇਰੇ ਨਾਲ ਮਰਨਾ ਚਾਹੁੰਦੇ ਹਾਂ।
-----------------------
love status punjabi
ਦਿਲ ਤਾਂ ਹਰ ਕਿਸੇ ਕੋਲ ਹੂੰਦਾ
ਪਰ ਦਿਲ ਵਾਲਾ ਹਰ ਕੋਈ ਨਹੀਂ ਹੁੰਦਾ।
-----------------------
ਮੈਨੂੰ ਆਪਣੇ ਆਪ ਤੋਂ ਵੱਧ ਕੇ ਤੇਰੇ ਤੇ ਭਰੋਸਾ
ਪਰ ਯਾਦ ਰੱਖਿਓ ਜਿਸ ਦਿਨ ਮੇਰਾ ਭਰੋਸਾ ਟੁੱਟਿਆ , ਓਸ ਦਿਨ ਮੇਰਾ ਦਿਲ ਤੇ ਤੇਰੀਆ ਹੱਡੀਆਂ ਇਕ ਸਾਥ ਟੁੱਟਣਗੀਆਂ।
----------------------
status punjabi song
ਕਦੇ-ਕਦੇ ਇੱਕ ਗਲਤੀ ਨਾਲ, ਇੱਕ ਦਿਲ, ਇੱਕ ਉਮੀਦ, ਇੱਕ ਸੁਪਨਾ, ਇੱਕ ਭਰੋਸਾ, ਇੱਕ ਰਿਸ਼ਤਾ, ਸਭ ਕੁਝ ਟੁੱਟ ਜਾਂਦਾ ਹੈ.
------------------------
ਇਕੱਲੇ ਰਹਿਣ ਦਾ ਵੱਖਰਾ ਹੀ ਸਕੂਨ ਹੁੰਦਾ,
ਨਾ ਤਾਂ ਕਿਸੇ ਦੇ ਆਉਣ ਦੀ ਖੁਸ਼ੀ ਤੇ ਨਾ ਕਿਸੇ ਦੇ ਜਾਣ ਦਾ ਗਮ।
--------------------------
ਕਈ ਲੋਕ ਜਾਹਿਰ ਨਹੀਂ ਕਰਦੇ,
ਪਰ ਪਰਵਾਹ ਬਹੁਤ ਕਰਦੇ ਹੁੰਦੇ ਨਾ।
---------------------------
facebook status punjabi

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024
ਅੱਜਕਲ ਲੋਕ ਬੁਰਾ ਨਾਲ ਮਨਇਓ ਕਹਿ ਕੇ,
ਬਹੁਤ ਬੁਰੀ ਗੱਲ ਕਹਿ ਦਿੰਦੇ ਨੇ।
-------------------------
ਅਸੀਂ ਤਾਂ ਆਪਣੇ attitude ਵਿੱਚ ਰਹਿ ਕੇ ਅਲੱਗ ਹੀ ਜ਼ਿੰਦਗੀ ਜਿਉਂਦੇ ਹਾਂ,
ਲੋਕ ਸਾਡੇ ਤੋ ਸੜਨਾ ਨੀ ਛੱਡਦੇ ਤੇ ਅਸੀਂ,
ਹੱਸਣਾ।
---------------------------
ਕਿਸਮਤ ਨੂੰ ਅਜਮਾਉਣ ਤੋਂ ਚੰਗਾ ਤੁਸੀੰ ਖੁਦ ਨੂੰ ਅਜਮਾਓ,
ਯਕੀਨ ਮਨਿਓ ਰਿਜਲਟ ਵਧੀਅਾ ਆਉਣਗੇ।
----------------------------
romantic status punjabi
ਬਹੁਤ ਦਿਨਾ ਬਾਅਦ ਦੇਖਿਆ ਉਹਨੂੰ,
ਦਿਲ ਤਾਂ ਭਰਿਆ ਨੀ ਪਰ ਅੱਖਾਂ ਭਰ ਆਈਆ।
------------------------
ਤਕਲੀਫ਼ ਏ ਨੀ ਕੇੇ ਪਿਆਰ ਹੋ ਗਿਆ,
ਤਕਲੀਫ਼ ਤਾ ਏ ਅਾ ਓਹਨੂੰ ਭੁਲਾਇਆ ਨੀ ਜਾਂਦਾ।
------------------------
ਤੂੰ ਮੇਰੇ ਦਿਲ ਵਿਚ ਰਹਿਣਾ ਸਿੱਖ ਲਾਂ ਕੁੜੀ ਏ,
ਨਹੀ ਤਾਂ ਦੁਨੀਆ ਦੀ ਭੀੜ ਵਿਚ ਗੁੰਮ ਹੋ ਜਾਏਗੀ।
----------------------------
ਮੈ ਤਾਂ ਆਪਣੀ ਜ਼ਿੰਦਗੀ ਹੀ ਗਿਰਵੀ ਰੱਖ ਦੀ ਗਾ,
ਬਸ ਤੂੰ ਕੀਮਤ ਦਾ ਦੇ ਹੱਸਣ ਦੀ ।
---------------------------
status punjabi attitude
ਅਗਰ ਜ਼ਿੰਦਗੀ ਜਿਉਣੀ ਆ ਤਾਂ,
ਨਜਰ ਬਦਲ ਲੈਂ ਨਜਰੀਆ ਨੀ।
-----------------------
ਜਦ ਸਾਥ ਹੀ ਨੀ ਦੇ ਸਕਦੇ ਤਾਂ,
ਝੂਠੀ ਤਸੱਲੀ ਵੀ ਨਾ ਦਿਆ ਕਰੋ।
-------------------------
ਅਫਸੋਸ ਤਾਂ ਮੈਨੂੰ ਇਹ ਗੱਲ ਦਾ,
ਸਾਡੇ ਨਾ ਹੋਣ ਨਾਲ ਹੁਣ ਓਹਨੂੰ ਕੋਈ ਫ਼ਰਕ ਹੀ ਨੀ ਪੈਂਦਾ।
--------------------------
att status punjabi

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024

161+ Punjabi Status New | Status Punjabi | Att Status Punjabi | Ghaint Punjabi Status 2024
ਅਸੀਂ ਤਾਂ ਆਪਣੇ ਦੁਸ਼ਮਣਾਂ ਨੂੰ ਬਹੁਤ ਵਧੀਆ ਸਜ਼ਾ ਦਿੰਦੇ ਹਾਂ,
ਹੱਥ ਨੀ ਚੱਕਦੇ ਬਸ ਨਜਰਾਂ ਵਿੱਚ ਗਿਰਾ ਦਿੰਦੇ ਹਾਂ।
------------------------
ਘੜੀ ਤਾਂ ਚਾਹੇ ਹੱਥ ਤੇ ਕੋਈ ਵੀ ਬੰਨ ਲਓ,
ਪਰ ਵਖਤ ਹਮੇਸ਼ਾ ਆਪਣਾ ਹੋਣਾ ਚਾਹੀਦਾ।
-------------------------
yaari status punjabi
ਜਿਹੜਾ ਇਨਸਾਨ ਥੋਨੂੰ ਰੋਂਦਾ ਹੋਇਆ ਛੱਡ ਜਾਵੇ ਤਾਂ ਸਮਝ ਲਓ,
ਓਹ ਇਨਸਾਨ ਤੁਹਾਡਾ ਹੋ ਹੀ ਨਹੀਂ ਸਕਦਾ।
-----------------------
ਸ਼ੇਰ ਆਪਣੀ ਤਾਕਤ ਨਾਲ ਖੁਦ ਜੰਗਲ ਦਾ ਰਾਜਾ ਕਹਾਉਂਦਾ,
ਜੰਗਲ ਵਿੱਚ ਵੋਟਾਂ ਨੀ ਪੈਂਦੀਆਂ।
---------------------------
ਮੈਨੂੰ ਤਾਂ ਹੱਦ ਵਿਚ ਰਹਿਣਾ ਪਸੰਦ ਆ,
ਪਰ ਲਈ ਇਹਨੂੰ ਗਰੂਰ ਕਹਿ ਜਾਂਦੇ ਨੇ।
----------------------------
ਜਦੋਂ ਇਨਸਾਨ ਸਫਲ ਹੋਣ ਲਗਦਾ ਤਾਂ ਇਨਸਾਨ ਦੇਖ ਕੇੇ ਖੁਸ਼ ਨਹੀਂ ਹੁੰਦੇ,
ਸਗੋਂ ਲੱਗਣ ਲਗ ਜਾਂਦੇ ਨੇ।
-----------------------------
ਅੱਗ punjabi status video
ਪਲਟ ਕੇੇ ਜਵਾਬ ਦੇਣਾ ਤਾਂ ਗਲਤ ਗੱਲ ਆ,
ਪਰ ਜੇ ਸੁਣ ਦੇ ਰਹੋ ਤਾਂ ਲੋਕ ਹੱਦਾ ਭੁੱਲ ਜਾਂਦੇ ਨੇ।
----------------------------
status punjabi
ਸੱਚ ਚਹੁੰਦਾ ਹੈ ਓਹਨੂੰ ਹਰ ਕੋਈ ਪਹਿਚਾਣ ਲਵੇ,
ਪਰ ਝੂਠ ਹਮੇਸ਼ਾ ਡਰਦਾ ਰਹਿਦਾ ਓਹਨੂੰ ਕੋਈ ਪਹਿਚਾਣ ਨਾ ਲਵੇ।
-----------------------------
ਨਵਾ ਨਵਾ ਹੈ ਤੂੰ ਹਾਲੇ ਕਾਕਾ,
ਅਸੀਂ ਖੇਡ ਪੁਰਾਣੇ ਖੇਡੇ ਨੇ।
ਜਿਹਨਾਂ ਦੇ ਸਿਰ ਤੇ ਤੂੰ ਉਛਲਦਾ ਏ,
ਓਹਤਾਂ ਮੇਰੇ ਪੁਰਾਣੇ ਚੇਲੇ ਨੇ।
------------------------------
ਤੁਸੀੰ ਜਿਨਾ ਘੱਟ ਬੋਲੋਗੇ ਲੋਕ
ਤੁਹਾਨੂੰ ਉਨ੍ਹਾਂ ਹੀ ਵੱਧ ਸੁਣਨਾ ਪਸੰਦ ਕਰਨਗੇ।
------------------------------
ਸੋਚ ਰਿਹਾ ਦਿਲ ਤੇ ਵੀ Gorilla
Glass ਲਗਵਾ ਲਵਾਂ,
ਜਦੋਂ ਟੁੱਟੂਗਾ ਤੋ ਗਲਾਸ ਟੁੱਟੂਗਾ, ਦਿਲ ਨਹੀਂ।
------------------------------
instagram status punjabi
ਸੁਣ ਲਾ ਮਿੱਠੀਏ, ਜੇ ਤੂੰ doll ਏ ਤਾਂ ਮੈ dollar ਆ,
ਤੂੰ brand ਏ, ਤਾਂ ਮੈ branded ਆ।
--------------------------------
ਮਸਤ ਰਹਿਣਾ ਮੈ ਆਪਣੀ ਮਸਤੀ ਚ,
ਜਾਂਦਾ ਨੀ ਕਦੇ ਮਤਲਬੀ ਲੋਕਾਂ ਦੀ ਬਸਤੀ ਚ।
--------------------------------
ਆਪਾਂ ਤਾਂ ਦਿਲ ਦੇ ਬਾਦਸ਼ਾਹ ਹਾਂ,
ਸੁਣ ਦੇ ਵੀ ਦਿਲ ਦੀ ਆ ਤੇ ਕਰਦੇ ਵੀ ਦਿਲ ਦੀ ਆ।
--------------------------
Respect ਦੇਵੇਗਾ ਤਾਂ ਵਾਪਸ respect ਮਿਲੂਗੀ,
ਆਕੜ ਦਿਖੇਗਾ ਤਾਂ ਥੱਪੜ ਵੀ ਖਾਏਗਾ।
---------------------------
ਸਿਰਫ਼ ਪਿਓ ਦਾ ਪਿਆਰ ਸੱਚਾ ਹੁੰਦਾ,
ਪਾਪਾ ਕੀ ਪਰੀਆ ਦਾ ਨਹੀਂ।
--------------------------
sad status punjabi
ਆਪਣੇ ਕਮਾਏ ਹੋਏ ਪੈਸੇਆ ਨਾਲ ਖਰੀਦੋ,
ਸ਼ੌਕ ਆਪਣੇ ਆਪ ਘੱਟ ਹੋ ਜਾਣਗੇ।
---------------------------
ਕੁੜੀ ਦੀ ਮਾਂ ਮੈਨੂੰ ਕਹਿੰਦੀ ਵੇ ਤੂੰ ਏਦਾ ਦਾ ਕੀ ਕਰਤਾ,
ਜਿਹਦੀ ਕਰਕੇ ਇਹ ਰੋ ਰਹੀ ਆ,
ਮੈ ਕਿਹਾ।।।।।।।।।
Block
--------------------------------
attitude punjabi status new
Status ਤਾਂ ਕਾਕਾ ਤੂੰ ਪਹਿਲਾ ਵੀ ਬਹੁਤ ਪੜ੍ਹੇ ਹੋਣਗੇ,
ਪਰ ਸਾਡੇ ਸਟੇਟਸ ਪਹਿਲੀ ਬਾਰ ਦੇਖੇ ਹੋਣਗੇ,
ਕਿਉਂਕਿ ਏਥੇ status copy paste ਨਾਲ ਨਹੀਂ typing ਨਾਲ ਬਣ ਦੇ ਨੇ।।
--------------------------------
ਮੈ ਬੰਦੂਕ ਅਤੇ ਗਿਟਾਰ ਦੋਨੋ ਵਜਾਣੀਆ ਜਾਣਦਾ,
ਇਹ ਤਹਿ ਤੂੰ ਕਰਨਾ ਕੇੇ ਤੂੰ ਕਿਹੜੀ ਧੁਨ ਤੇ ਨੱਚਣਾ।
------------------------
punjabi status sad
ਘਾਟੇ ਅਤੇ ਮੁਨਾਫਿਆਂ ਦਾ ਬਾਜ਼ਾਰ ਨਹੀਂ,
ਇਸਕ ਇਕ ਇਬਾਦਤ ਆ
ਕਾਰੋਬਾਰ ਨਹੀਂ।
--------------------------
ਤਾਰੀਫ਼ ਆਪਣੇ ਆਪ ਦੀ ਕਰਨਾ ਫਜੂਲ ਆ,
ਖੁਸਬੂ ਦੱਸ ਦਿੰਦੀ ਆ ਕਿ ਇਹ ਕਿਹੜਾ ਫੁੱਲ ਆ।
--------------------------
ਮਾਫੀ ਅਤੇ ਸਾਡੇ ਤੋ ਜੱਲਣ ਵਾਲਿਆ ਲਈ,
ਸਾਡੀ ਸੈਲਫੀ ਹੀ ਕਾਫੀ ਆ।
------------------------
ਨੀਂਦ ਤਾਂ ਬਚਪਨ ਵਿਚ ਆਉਂਦੀ ਹੁੰਦੀ ਸੀ,
ਹੁਣ ਤਾਂ ਬਸ ਥੱਕ ਕੇੇ ਸੌ ਜਾਂਦੇ ਆ।
-------------------------
ਜਿਹੋ ਜਿਹਾ ਕਰੋਗੇ, ਓਹੋ ਜਿਹਾ ਭਰੋਗੇ,
ਇਹ ਮੈ ਨੀ ਕਰਮ ਕਹਿੰਦਾ।
---------------------------
ਹਰ ਚੀਜ਼ ਦਾ ਜਵਾਬ ਮਿਲਦਾ ਏਥੇ,
ਬਸ ਪੁੱਛਣ ਵਾਲੇ ਦੀ ਨੀਤ ਸਹੀ ਹੋਣੀ ਚਾਹੀਦੀ ਆ।
-------------------------
ਯਾਰ punjabi status
ਜਮਾਨੇ ਬੀਤ ਗਏ ਜਦੋਂ ਦੇ ਅਸੀਂ ਪਿੰਡ ਚੋਂ ਨਿਕਲੇ ਆ,
ਪਰ ਅੱਜ ਤੱਕ ਪਿੰਡ ਸਾਡੇ ਵਿਚੋਂ ਨਹੀਂ ਨਿਕਲ ਸਕਿਆ।
---------------------
"ਮੈਂ ਵੀ ਸੋਚਦਾ ਹਾਂ, ਮੇਰੀ ਕੀ ਹਾਲਤ ਹੈ। ਉਹ ਕਿਹੜਾ ਸਵਾਲ ਹੈ ਜਿਸ ਦੇ ਜਵਾਬ ਦੀ ਲੋੜ ਹੈ।"
------------------------
ਉਸ ਨੇ ਸਾਨੂੰ ਸਜ਼ਾ ਦਿੱਤੀ, ਸਾਨੂੰ ਵੀ ਉਸ ਨੂੰ ਸਜ਼ਾ ਦੇਣੀ ਚਾਹੀਦੀ ਅਾ।
ਦਿਲ ਨੇ ਕਿਹਾ ਲਾਹ ਦੇਹ ਤਸਵੀਰ ਜੋ ਸੀਨੇ ਵਿੱਚ ਕੈਦ ਅਾ ਤੇਰੇ।
----------------------
ਰਿਸ਼ਤੇ ਇੱਥੇ ਲੱਭਣੇ ਪੈਂਦੇ ਨੇ ਇਸਤਿਹਾਰਾਂ ਵਿਚ,
ਇਨਸਾਨ ਵੀ ਇੱਥੇ ਵਿਕਦੇ ਨੇ ਬਾਜ਼ਾਰਾ ਵਿਚ"
-----------------------
punjabi status
ਕੀ ਸਿਕਾਇਤ ਕਰਾ ਕੇ ਮੈ ਪਰੇਸਾਨ ਆ,
ਖੁਦ ਕੋਲੋ ਹੀ।
----------------------
maa status punjabi
ਮਾਂ punjabi status
ਮਾਂ ਤੋ ਵੱਡਾ ਦੁਨੀਆ ਤੇ ਕੋਈ ਰਿਸਤਾ ਨੀ।
--------------------
ਯਾਦ ਰੱਖਿਓ ਜੇਕਰ ਤੁਸੀਂ ਕਿਸੇ ਨੂੰ ਆਸਾਨੀ ਨਾਲ ਮਿਲ ਗਏ,
ਤਾਂ ਉਹ ਤੁਹਾਨੂੰ ਸਸਤਾ ਸਮਝ ਲਵੇਗਾ।
-----------------------
ਸੀਸਾ ਛੱਡ ਅੱਜਕਲ ਤਾਂ ਮੈ ਖੁਦ ਨੂੰ ਸੁਪਨਿਆਂ ਵਿਚ ਵੀ ਵੇਖਦਾ ਹਾਂ।
------------------------
ਜਿਸ ਬੰਦੇ ਨੇ ਪਹਿਲਾ ਕਦਮ ਚੁੱਕਣਾ ਸਿੱਖ ਲਿਆ,
ਓਹ ਆਖਰੀ ਵੀ ਸਿੱਖ ਲਵੇਗਾ।
----------------------
punjabi status yaari
ਇੰਨਸਾਨ ਖੁਦ ਜਿਮੇਵਾਰ ਏ,
ਆਪਣੀਆ ਚੰਗਿਆਈਆ ਤੇ ਬੁਰਾਈਆ ਦਾ।
------------------
ਆਪਣੇ ਆਪ ਨੂੰ ਖਰਚ ਕਰਨਾ ਪੈਂਦਾ,
ਪੈਸਾ ਕਮਾਉਣ ਲਈ।
-------------------
ਜੋ ਆਪਣੇ ਆਪ ਨੂੰ ਨਹੀਂ ਬਦਲ ਸਕਦੇ,
ਓਹਨਾ ਲਈ ਹੋਰ ਕੁਝ ਨਹੀਂ ਬਦਲ ਦਾ।
------------------
ਜੋ ਚੀਜ਼ ਨਹੀਂ ਮਿਲਦੀ ਓਹੀ ਤਾਂ
ਸਭ ਤੋਂ ਚੰਗੀ ਲਗਦੀ ਆ।
-------------------------
ਜੋ ਮਜ਼ਾ ਆਪਣੇ ਖੁਦ ਦੇ ਪਿੱਛੇ ਚੱਲਣ ਵਿਚ ਆ,
ਓਹ ਹੋਰ ਕਿਸੇ ਦੇ ਪਿੱਛੇ ਚੱਲਣ ਵਿਚ ਨਹੀਂ
---------------------
Punjabi status yaari
ਹਰ ਖੁਬਸੂਰਤ ਕਹਾਣੀ ਦੇ ਪਿੱਛੇ ਕਈ ਕਿੱਸੇ ਛੁਪੇ ਹੁੰਦੇ ਹਨ।
------------------------
ਆਪਣੇ ਪਿੱਛੇ ਓਦੋਂ ਤਕ ਚਲਦੇ ਰਹੋ ਜਦ ਤਕ ਤੁਹਾਡੇ ਪਿੱਛੇ ਕਾਫਿਲਾ ਨਾ ਚੱਲਣ ਲੱਗੇ।
-----------------------
ਅੱਗ Punjabi Status Video
ਦੁਨੀਆ ਵਿਚ ਜੇਕਰ ਕੁਝ ਛੱਡਣਾ ਤਾਂ ਦੂਜਿਆਂ ਤੋਂ ਉਮੀਦ ਕਰਨੀ ਛੱਡ ਦੋ।
------------------------
ਜਿਨਾ ਨੂੰ ਮੈ ਰੋਜ ਮਿਲਦਾ ਓਹ ਮੈਨੂ ਜਾਣਦੇ ਨਹੀਂ,
ਤੇ ਜਿਹਨਾਂ ਮੈ ਜਾਣਦਾ ਓਹ ਮੈਨੂੰ ਮਿਲਦੇ ਨਹੀਂ।
---------------------
Punjabi status download
ਗਰੂਰ ਵਿਚ ਤਾਂ ਆਪਣੀਆ ਨੂੰ ਆਪਣੇ ਨਹੀਂ ਦਿਖਦੇ,
ਜਿਮੇ ਜਦੋਂ ਕੋਠੇ ਦੇ ਚੜ੍ਹ ਜਾਂਦੇ ਹਾਂ ਤਾਂ ਸਾਨੂੰ ਆਪਣਾ ਹੀ ਮਕਾਨ ਨੂੰ ਦਿਖਦਾ,
-------------------
ਜੋ ਸੱਚ ਦੇ ਨਾਲ ਹੁੰਦੇ ਨੇ,
ਓਹਨਾ ਨੂੰ ਹੋਰ ਕਿਸੇ ਦੀ ਲੋੜ ਨੀ ਪੈਂਦੀ।
----------------------
ਅੱਗ punjabi status 2024
ਬਹੁਤ ਜ਼ਿਆਦਾ ਸਮਝਦਾਰੀ ਚਾਹੀਦੀ ਏ ਓਹਨਾ ਨੂੰ ਸਮਝਣ ਲਈ,
ਜਿਹੜੇ ਨਾਸਮਝੀ ਵਿਚ ਵੀ ਬਹੁਤ ਸਮਝ ਵਾਲਿਆ ਗੱਲਾਂ ਕਹਿ ਜਾਂਦੇ ਨੇ।
-------------------------
ਜਦੋਂ ਜਰੂਰਤ ਸੀ ਓਦੋਂ ਕਹਿ ਦਿੰਦੇ ਸੀ ਉਹਦੇ ਵਿਚ ਓਹ ਗੱਲ ਨਹੀਂ,
ਹੁਣ ਹਰ ਗੱਲ ਤੇ ਕਹਿ ਦਿੰਦੇ ਨੇ ਕਿਆ ਬਾਤ ਹੈ।
---------------------
Punjabi status sad
ਵਖਤ ਵਰਗੀ ਸੀ ਓਹ,
ਜਿਹੜੀ ਕਦੇ ਵਖਤ ਤੇ ਨੀ ਮਿਲੀ।
------------------------
ਮੁਸਕਿਲਾਂ ਨੂੰ ਆਸਾਨ ਕਰ ਰਿਹਾ,
ਆਪਣੇ ਆਪ ਨੂੰ ਸ਼ਾਂਤ ਕਰ ਰਿਹਾ।
---------------------
ਬਦਦੁਆ ਦਵਾ ਵੀ ਤਾਂ ਕਿ ਦਵਾ,
ਜੀਹਨੂੰ ਮੈ ਮੰਗਿਆ ਆਪਣੀ ਹਰ ਦੁਆ ਵਿਚ।
--------------------
ਤੁਹਾਡੀਆਂ ਨਦਾਨੀਆ ਦਸਦੀਆ ਨੇ,
ਕਿ ਤੁਸੀ ਇਸ਼ਕ ਵਿੱਚ ਹੋ।
---------------------
ਸਭ ਕੁਝ ਕੀਤਾ ਜਾ ਸਕਦਾ ਏ ਤਾਂ ਮੈਨੂੰ ਵੀ ਪਤਾ,
ਪਰ ਸਵਾਦ ਤਾਂ ਓਦੋਂ ਆ ਜਦੋਂ ਤੁਸੀਂ ਖੁਦ ਕਰਕੇ ਦਿਖਾਉਗੇ ।
------------------
ਪਾਉਣ ਲਈ ਤਾਂ ਸਾਰੀ ਦੁਨੀਆ ਹੈਗੀ,
ਪਰ ਹੁਣ ਤੇਰੇ ਬਿਨਾ ਕੁਝ ਚਾਹੀਦਾ ਵੀ ਨੀ।
----------------------
ਸ਼ਾਇਦ ਮੈਂ ਓਹਦੇ ਲਈ ਆਪਣੇ
ਆਪ ਤੋ ਵੀ ਵੱਧ ਕੇੇ ਆ।
-------------------
desi status punjabi
ਦਰਦਾ ਨੂੰ ਜੋੜ ਕੇ ਕੁਝ ਹਿੱਸਾ ਲਿਖਦਾ,
ਮੈ ਤਾਂ ਹੱਸਦੇ ਹੱਸਦੇ ਸਬਦਾ ਨੂੰ ਜੋੜ ਕੇ,
ਜ਼ਿੰਦਗੀ ਦਾ ਦਰਦ ਭਰਿਆ ਕਿੱਸਾ ਲਿਖਦਾ।
---------------------
ਸਬਰ ਤੋ ਬੜਾ ਦੁਨੀਆ ਤੇ ਕੋਈ ਸਬਕ ਨੀਂ।
--------------------
ਅੱਜਕਲ ਤਾਂ ਕੋਈ ਵੀ ਨਹੀਂ ਆਉਂਦਾ,
ਫਿਰ ਤੂੰ ਮੈਨੂੰ ਕਿਉਂ ਯਾਦ ਆ ਰਿਹਾ ਸੱਜਣਾ।
----------------------
ਹਰ ਕੋਈ ਪ੍ਰੇਸਾਨ ਆ ਮੇਰੇ ਘੱਟ ਬੋਲਣ ਵਿੱਚ,
ਪਰ ਮੈ ਦੁਖੀ ਆ ਮੇਰੇ ਅੰਦਰਲੇ ਰੌਲੇ ਤੋਂ।
-----------------
latest status punjabi
ਹੁਣ ਨਾ ਖੋਲ ਮੇਰੀ ਜ਼ਿੰਦਗੀ ਦੀਆ ਪੁਰਾਣੀਆਂ ਕਿਤਾਬਾਂ ਨੂੰ,
ਹੋ ਹੈਗਾ ਸੀ ਓਹ ਮੈ ਰਿਹਾ ਨੀ,
ਤੇ ਜੋਂ ਹੈਗਾ ਓਹ ਕਿਸੇ ਨੂੰ ਪਤਾ ਨੀ।
----------------------
ਕਸੂਰ ਤਾਂ ਬੜੇ ਕਿਤੇ ਜ਼ਿੰਦਗੀ ਵਿਚ,
ਪਰ ਸਜ਼ਾ ਤਾਂ ਉੱਥੇ ਮਿਲੀ ਜਿੱਥੇ ਮੈ ਬੇਕਸੂਰ ਸੀ।
----------------------
ਕੌਣ ਕਹਿੰਦਾ ਭਾਈ ਵਖਤ ਬਹੁਤ ਤੇਜ਼ ਆ,
ਕਦੇ ਕਿਸੇ ਦਾ ਇੰਤਜ਼ਾਰ ਤਾਂ ਕਰਕੇ ਦੇਖੋ।
-------------------
ਆਪਣੀ ਮਰਜ਼ੀ ਨਾਲ ਦੋ ਚਾਰ ਕਦਮ ਤਾਂ ਚੱਲਣ ਦੇ ਮੇਰੀ ਜ਼ਿੰਦਗੀ,
ਤੇਰੀ ਮਰਜ਼ੀ ਨਾਲ ਤਾਂ ਕਈ ਸਾਲ ਹੋ ਗਏ ਚਲਦਿਆਂ ਨੂੰ।
----------------------
ਖੋਟੇ ਸਿੱਕੇ ਚਲੇ ਨਹੀਂ ਜੋਂ ਬਾਜ਼ਾਰ ਵਿੱਚ,
ਅੱਜ ਓਹ ਵੀ ਕਮੀਆ ਕੱਢ ਰਹੇ ਨੇ ਮੇਰੇ ਕਿਰਦਾਰ ਵਿੱਚ।
-----------------------
ਮੈ ਅਕਸਰ ਓਹ ਦੁਕਾਨਾਂ ਨੂੰ ਵੀ ਲੁੱਟਦੇ ਹੋਏ ਦੇਖਿਆ ਹੈ,
ਜੋ ਦਿਨਭਰ ਜਿੰਦੇ ਵੇਚਦੇ ਨੇ।
---------------------
ਜਖਮ ਲਕਉਣਾ ਵੀ ਇਕ ਹੁਨਰ ਆ,
ਨਹੀ ਇਥੇ ਹਰ ਇਕ ਦੇ ਹੱਥ ਵਿਚ ਨਮਕ ਆ।
------------------------
ਕਈ ਬਾਰ ਮੇਰਾ ਦਿਲ ਇਹ ਸੋਚ ਕੇ ਰੋ ਪੈਂਦਾ,
ਕਿ ਮੈਂ ਏਦਾ ਦਾ ਕਿ ਪਾਉਣਾ ਸੀ ਜਿਹਦੇ ਲਈ ਮੈ ਖੁਦ ਨੂੰ ਵੀ ਖੋ ਲਿਆ।
------------------------
ਬਦਲਿਆ ਤਾਂ ਮੈ ਹੈ ਨੀ ਮੇਰੀ ਵੀ ਇਕ ਕਹਾਣੀ ਆ,
ਬਸ ਬੁਰਾ ਬਣ ਗਿਆ, ਇਹ ਮੇਰੇ ਅਪਣਿਆ ਦੀ ਮਿਹਰਬਾਨੀ ਆ।
----------------------
ਇਕ ਘੁੱਟਣ ਜਿਹੀ ਹੁੰਦੀ ਆ,
ਜਦੋਂ ਕੋਈ ਦਿਲ ਵਿੱਚ ਤਾਂ ਰਹਿੰਦਾ,
ਪਰ ਨਾਲ ਨਹੀਂ।
-------------------------
ਸਿੱਖ ਨਹੀਂ ਪਾਇਆ ਮੈ ਮਿੱਠੇ ਝੂੱਠ ਦਾ ਹੁਨਰ,
ਕੌੜੇ ਸੱਚ ਨੇ ਕਈ ਰਿਸਤੇ ਖੋਲ ਲਏ ਮੇਰੇ ਤੋ।
---------------------
share chat status punjabi
ਕਿੰਨਾ ਗੁੱਸਾ ਆਉਂਦਾ ਓਦੋਂ,
ਜਦੋਂ ਕੋਈ ਤੁਹਾਨੂੰ ਝੂੱਠ ਬੋਲੇ ਤੇ,
ਤੁਹਾਨੂੰ ਸੱਚ ਪਤਾ ਹੋਵੇ।
-----------------------
ਮੇਰੇ ਜਾਣ ਬਾਅਦ ਕਿਨੇ ਵਧੀਆ ਨਜਾਰੇ ਹੋਣਗੇ,
ਕੇਈ ਤਾਂ ਜਬਰਦਸਤ ਤੇ ਕੇਈ ਜਬਰਦਸਤੀ ਰੋ ਰਹੇ ਹੋਣਗੇ।
------------------------
ਰਿਸਤੇ ਵਿੱਚ ਜਦ ਝੂਠ ਬੋਲਣ ਦੀ ਸੁਰੂਆਤ ਹੋ ਜਾਂਦੀ ਆ,
ਤਾਂ ਸਮਝ ਲੈਣਾ ਚਾਹੀਦਾ ਰਿਸਤੇ ਦਾ ਅੰਤ ਨੇੜੇ ਆ।
----------------------
ਸੱਚੇ ਰਿਸਤੇ ਕੁਝ ਨੀ ਮੰਗਦੇ
ਸਿਰਫ਼ ਵਖਤ ਤੇ ਇਜਤ ਤੋ।
-----------------
ਜਦੋਂ ਬੁਰੇ ਹਾਲਾਤ ਘੇਰ ਲੈਂਦੇ ਨੇ,
ਤਾਂ ਫਿਰ ਆਪਣੇ ਵੀ ਸਾਥ ਛੱਡ ਦਿੰਦੇ ਨੇ।
----------------------
ਲੋਕ #ਦੋਸਤੀ ਵਿੱਚ ਜਾਨ ਦੇ ਦਿੰਦੇ ਨੇ,
ਪਰ ਆਪਣੀ ਜਾਨ ਦਾ
#ਮੋਬਾਈਲ ਨੰਬਰ ਕਦੇ ਨੀ ਦਿੰਦੇ...!
--------------------
#ਦੋਸਤ👬 ਹੀ ਅਸਲੀ
#ਦੌਲਤ ਹੁੰਦੇ ਨੇ
ਉਂਜ ਤਾਂ ਪੂਰੀ ਜ਼ਿੰਦਗੀ ਪਈ ਆ
ਪੈਸੇ ਕਮਉਣ ਲਈ!!
--------------------
ਯਾਰ punjabi status
#ਸੱਚਾ ਦੋਸਤ🙎‍♂️ ਤਾਂ ਓਦੋਂ ਵੀ ਸਾਥ ਦਿੰਦਾ,
ਜਦ ਪਰਛਾਵਾਂ ਵੀ #ਸਾਥ ਛੱਡ ਜਾਂਦਾ !!
--------------------
ਦੁਨੀਆਂ ਵਿੱਚ ਜੇਕਰ ਕੁਝ ਛੱਡਣ ਜੋਗਾ ਹੈਗਾ ਤਾਂ,
ਦੂਜਿਆਂ ਤੋਂ ਉਮੀਦ ਕਰਨੀ ਛੱਡ ਦੋ।
----------------------
ਉਹ ਤਾਂ ਮੇਰੀਆ ਗਲਤੀਆ ਕੱਢ ਰਹੇ ਨੇ,
ਕਿਉ ਕਿ ਇਹ ਮੈਨੂੰ ਹਰਾਉਣ ਨਾਲੋ ਸੌਖਾ ਕੰਮ ਏ।
-----------------------
ਕਿਸੇ ਦੇ ਵੀ ਹੱਥੋ ਵਿਕਣ ਲਈ ਤਿਆਰ ਨਹੀਂ,
ਏ ਸ਼ੇਰ ਦਾ ਜਿਗਰਾ ਕਾਕਾ,
ਤੇਰੇ ਸਹਿਰ ਦਾ ਅਖਬਾਰ ਨਹੀਂ।
-----------------------
ਮੈਨੂੰ ਵਿਆਹ ਦਾ ਕੋਈ ਸੌਕ ਤਾਂ ਹੈ ਨੀ,
ਪਰ ਆਉਣ ਵਾਲੇ ਬੱਚੇ ਦੀ ਜਿੱਦ ਆ ਕਿ,
ਮੰਮੀ ਚਾਹੀਦੀ ਆ।
----------------------
new status punjabi
Attitude ਤਾਂ ਕਾਕਾ ਜਵਾਕ show ਕਰਦੇ ਹੁੰਦੇ ਨੇ,
ਅਸੀਂ ਤਾਂ ਔਕਾਤ ਦਿਖਾਈ ਦੀ ਐ।
------------------------
ਬਣਨਾ ਤਾਂ ਮੈ vaillain ਚ ਹੂੰ ਦਾਂ ਸੀ,
ਪਰ ਕੁੜੀਆ ਨੇ hero ਬਣਾ ਦਿੱਤਾ।
--------------
ਆਕੜ ਦਿਖਾਏਗਾ ਤਾਂ ਮੇਰਾ ਕੁੱਝ ਵੀ ਨੀ ਉਖਾੜ ਪਾਏਗਾ।
------------------
ਕਦੇ ਵੀ ਕਿਸੇ ਦੀ ਗੋਦ ਵਿੱਚ ਸਿਰ ਰੱਖ ਕੇ ਨਾ ਸੌਣਾ,
ਕਿਉਂਕਿ ਜਦੋਂ ਕੋਈ ਜਾਂਦਾ ਤਾਂ ਸਰ੍ਹਾਣੇ ਤੇ ਵੀ ਫਿਰ ਨੀਂਦ ਨੀ ਆਉਂਦੀ।
----------------------
whatsapp status punjabi song video download 2024
ਆਕੜ ਤੋੜਨੀ ਆ ਓਹਨਾਂ ਮੰਜਿਲਾ ਦੀ,
ਜਿਨਾ ਨੂੰ ਆਪਣੀ ਉਚਾਈ ਤੇ ਮਾਣ ਏ।
--------------------
ਮੇਰੀ ਬੁਰਾਈ ਥੋੜੀ ਸੋਚ ਸਮਝ ਕੇ ਕਰੀ,
ਕਿਉਂਕਿ ਤੇਰੇ ਅਪਣਿਆ ਵਿਚ ਮੇਰੇ ਵੀ ਕੁੱਝ ਸਾਮਿਲ ਨੇ।
----------------------
ਹਿਜਕੀਆ ਰੁਕਦੀਆਂ ਹੀ ਨੀ,
ਪਤਾ ਨੀ ਮੈ ਕੀਹਦੇ ਦਿਲ ਵਿਚ ਐਨਾਂ ਧੜਕ ਰਿਹਾ।
------------------------
ਮੇਰਾ ਨਾਮ ਏਨਾ ਵੀ ਕਮਜ਼ੋਰ ਨੀ ਕਿ,
ਦੋ ਚਾਰ ਕੁੱਤਿਆਂ ਦੇ ਭੌਂਕਣ ਨਾਲ ਬਦਨਾਮ ਹੋ ਜਾਵੇ।
------------------------
status punjabi new
ਮੈ ਜਦੋ ਤਕ ਸਰਾਫ਼ਤ ਵਿੱਚ ਰਿਹਾ,
ਹਰ ਪਲ ਆਫਤ ਵਿੱਚ ਰਿਹਾ।
-----------------------
status punjabi download
ਜਿੰਮੇਵਾਰੀਆਂ ਵੀ ਇਕ ਇਮਤਿਹਾਨ ਹੁੰਦੀਆ ਨੇ,
ਜੋ ਸਬ ਕੁਝ ਕਰਦਾ ਓਹਨੂੰ ਹੀ ਤੰਗ ਕਰਦੀਆ ਨੇਂ।
---------------------
ਦਾੜੀ ਰੱਖਣ ਕਰਕੇ ਸਾਨੂੰ ਦੇਵਦਾਸ ਨੇ ਸਮਝ ਕੁੜੀ ਏ,
ਦਾੜੀ ਰੱਖਣਾ ਵੀ ਇਕ ਸਟਾਈਲ ਆਂ
-----------------------
ਛੋਟੇ ਲੋਕ ਤੇ ਛੋਟੇ ਨੋਟ,
ਮੁਸੀਬਤ ਵੇਲੇ ਹਮੇਸ਼ਾ ਕੰਮ ਆਉਂਦੇ ਨੇ,
ਮੈ ਵੀ ਏਨਾ ਵਿਚੋਂ ਇਕ ਆ।
------------------------------
badmashi status punjabi
ਕੁੱਝ ਇਹ ਗਲ ਕਰਕੇ ਵੀ ਖਾਮੋਸ਼ ਰਹਿੰਦੇ ਆ ਅਸੀਂ,
ਕਿਉਂਕਿ ਜਦੋਂ ਬੋਲਦੇ ਆ ਤਾਂ ਸਬ ਦੀ ਬੋਲਤੀ ਬੰਦ ਕਰ ਦਿੰਨੇ ਆ।
-----------------------------
ਕਿਸੇ ਨੂੰ ਏਨਾ ਵੀ ਮਜਬੂਰ ਨਾ ਕਰੋ ਕਿ,
ਓਹਦੀ ਖਾਮੋਸ਼ੀ ਟੁੱਟੇ ਤੇ ਓਹ ਥੋਡੀਆ ਧੱਜੀਆਂ ਉਡਾ ਦਵੇ।
-----------------------------
ਯਾਰ punjabi status
ਮਾਂ punjabi status
ਯਾਰੀ punjabi status
ਸਾਦਗੀ status in english
punjabi status attitude
ਅੱਤ punjabi status attitude
ਯਾਰ punjabi status attitude
ਸਾਦਗੀ shayari in punjabi
ਦੋਗਲੇ ਯਾਰ status
ਸਾਦਗੀ status
ਦੋਗਲੇ ਯਾਰ Status
punjabi status sad
ਯਾਰ punjabi status sad
punjabi status love
ਯਾਰ punjabi status love
punjabi love shayari
ਯਾਰ punjabi caption
ਯਾਰ punjabi status song
punjabi status yaari
ਅੱਗ punjabi status download
ਯਾਰ punjabi status lyrics
ਅੱਗ punjabi status
ਮੌਤ punjabi status
ਮੇਹਨਤ punjabi status
ਭਰਾ punjabi status
punjabi status ਮਾਂ
sad status
ਯਾਰ punjabi status instagram
ਯਾਰ punjabi shayari
sad punjabi status
ਯਾਰ punjabi status copy paste
love status in english
punjabi status new
att punjabi status
punjabi status love video
punjabi status attitude boy 2024
ਮਾ punjabi status in punjabi language
ਅੱਗ punjabi status 2024
ਯਾਰ punjabi status 2024
ਯਾਰੀ ਦੋਸਤੀ ਸਟੇਟਸ
ਯਾਰ ਬੇਲੀ ਸਟੇਟਸ
punjabi status sad attitude
punjabi status sad english
ਉਪਰ ਤੁਸੀਂ ਪੜ੍ਹ ਕੇ ਹਟੇ ਹੋ punjabi status new, status punjabi ਮੇਰੇ ਸਤਕਾਰਯੋਗ ਪਿਆਰੇ ਦੋਸਤੋਂ ਆਪ ਜੀ ਨੂੰ ਸਾਡੇ ਵਲੋ ਲਿਖੇ ਗਏ punjabi Status ਕਿਦਾ ਲਗੇ ਆਪਣੀ ਸਲਾਹ comment box ਵਿਚ ਜ਼ਰੂਰ ਦਿਓ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ। ਤੁਸੀੰ ਏਨਾ status punjabi ਨੂੰ ਅੱਗੇ ਕਾਪੀ ਕਰਕ share ਵੀ ਕਰ ਸਕਦੇ ਹੋ ਇਸ ਗੱਲ ਵਿਚ ਸਾਨੂੰ ਕੋਈ ਵੀ problem ਨਹੀਂ।

ਧੰਨਵਾਦ ਦੋਸਤੋਂ।

Post a Comment

0 Comments