141+ Attitude Status In Punjabi For Facebook,Whatsapp & Instagram 2024 | Attitude Status In Punjabi 2024 | Status Punjabi

141+ Attitude Status In Punjabi For Facebook,Whatsapp & Instagram 2024 | Attitude Status In Punjabi 2024 | Status Punjabi 2024

141+ Attitude Status In Punjabi For Facebook,Whatsapp & Instagram 2024 | Attitude Status In Punjabi 2024 | Status Punjabi 2024
Attitude status

Attitude ਸਿਰਫ਼ ਇੱਕ ਸ਼ਬਦ ਨਹੀਂ ਹੈ, ਇਹ ਜੀਵਨ ਦਾ ਇੱਕ ਤਰੀਕਾ ਹੈ। ਅਤੇ ਜਦੋਂ Punjabi Attitude ਦੀ ਗੱਲ ਆਉਂਦੀ ਹੈ, ਤਾਂ ਇਹ ਸਵੈਗ ਅਤੇ ਸ਼ੈਲੀ ਦਾ ਇੱਕ ਵੱਖਰਾ ਪੱਧਰ ਹੈ। Punjabi Attitude ਦਾ ਦਰਜਾ ਤੁਹਾਡੀਆਂ ਜੜ੍ਹਾਂ ਨੂੰ ਗਲੇ ਲਗਾਉਣ, ਤੁਸੀਂ ਕੌਣ ਹੋ 'ਤੇ ਮਾਣ ਕਰਨਾ, ਅਤੇ ਕਿਸੇ ਹੋਰ ਵਿਅਕਤੀ ਵਾਂਗ ਵਿਸ਼ਵਾਸ ਪ੍ਰਗਟ ਕਰਨਾ ਹੈ।
ਪੰਜ ਦਰਿਆਵਾਂ ਦੀ ਧਰਤੀ ਵਿੱਚ, ਬਿਰਤੀ ਸਾਡੀ ਰਗਾਂ ਵਿੱਚ ਡੂੰਘੀ ਦੌੜਦੀ ਹੈ। ਅਸੀਂ ਆਪਣੇ ਸਿਰਾਂ ਨੂੰ ਉੱਚਾ ਰੱਖ ਕੇ ਚੱਲਦੇ ਹਾਂ, ਸਾਡੇ ਮੋਢੇ ਵਰਗਾਕਾਰ, ਅਤੇ ਸਾਡੀਆਂ ਅੱਖਾਂ ਵਿੱਚ ਇੱਕ ਅੱਗ ਜਿਸ ਨੂੰ ਬੁਝਾਇਆ ਨਹੀਂ ਜਾ ਸਕਦਾ. ਸਾਡਾ Attitude ਸਾਡੇ ਅਮੀਰ ਸੱਭਿਆਚਾਰ, ਸਾਡੀਆਂ ਜੀਵੰਤ ਪਰੰਪਰਾਵਾਂ, ਅਤੇ ਸਾਡੀ ਸਦੀਵੀ ਭਾਵਨਾ ਦਾ ਪ੍ਰਤੀਬਿੰਬ ਹੈ।
Punjabi Attitude ਦਾ ਦਰਜਾ ਸਿਰਫ ਦਲੇਰ ਅਤੇ ਨਿਡਰ ਹੋਣ ਬਾਰੇ ਨਹੀਂ ਹੈ, ਇਹ ਸਾਡੇ ਆਪਣੇ ਆਪ ਨੂੰ ਅਣਜਾਣ ਹੋਣ ਬਾਰੇ ਹੈ। ਅਸੀਂ ਆਪਣੇ ਮਨ ਦੀ ਗੱਲ ਕਹਿਣ, ਜਿਸ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ ਉਸ ਲਈ ਖੜ੍ਹੇ ਹੋਣ, ਅਤੇ ਸਾਡੇ ਰਾਹ ਵਿੱਚ ਆਉਣ ਵਾਲੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਨਹੀਂ ਝਿਜਕਦੇ ਹਾਂ। ਅਸੀਂ ਯੋਧੇ, ਲੜਾਕੂ ਅਤੇ ਜੇਤੂ ਹਾਂ, ਅਤੇ ਸਾਡਾ Attitude ਇਸ ਨੂੰ ਦਰਸਾਉਂਦਾ ਹੈ। ਪਰ ਸਾਡਾ Attitude ਸਿਰਫ਼ ਕੱਟੜ ਹੋਣ ਬਾਰੇ ਨਹੀਂ ਹੈ, ਇਹ ਨਿਮਰ ਅਤੇ ਜ਼ਮੀਨੀ ਹੋਣ ਬਾਰੇ ਵੀ ਹੈ। ਅਸੀਂ ਆਪਣੇ ਰਿਸ਼ਤਿਆਂ, ਆਪਣੇ ਪਰਿਵਾਰਾਂ ਅਤੇ ਆਪਣੇ ਭਾਈਚਾਰੇ ਦੀ ਕਦਰ ਕਰਦੇ ਹਾਂ। ਅਸੀਂ ਜਿੱਥੇ ਵੀ ਜਾਂਦੇ ਹਾਂ ਪਿਆਰ, ਹਾਸੇ ਅਤੇ ਸਕਾਰਾਤਮਕਤਾ ਫੈਲਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡਾ Attitude ਤਾਕਤ ਅਤੇ ਦਇਆ ਦਾ ਸੰਪੂਰਨ ਮਿਸ਼ਰਣ ਹੈ।
ਇਸ ਲਈ, ਜੇਕਰ ਤੁਸੀਂ Attitude ਦੇ ਅਸਲ ਤੱਤ ਦਾ ਅਨੁਭਵ ਕਰਨਾ ਚਾਹੁੰਦੇ ਹੋ, ਤਾਂ Punjabi Attitude ਦੀ ਸਥਿਤੀ ਦੀ ਦੁਨੀਆ ਵਿੱਚ ਡੁਬਕੀ ਲਗਾਓ। ਇਹ ਇੱਕ ਅਜਿਹਾ ਸੰਸਾਰ ਹੈ ਜਿੱਥੇ ਵਿਸ਼ਵਾਸ ਨਿਮਰਤਾ ਨੂੰ ਪੂਰਾ ਕਰਦਾ ਹੈ, ਜਿੱਥੇ ਪਰੰਪਰਾ ਆਧੁਨਿਕਤਾ ਨੂੰ ਪੂਰਾ ਕਰਦੀ ਹੈ, ਅਤੇ ਜਿੱਥੇ ਜਨੂੰਨ ਉਦੇਸ਼ ਨੂੰ ਪੂਰਾ ਕਰਦਾ ਹੈ। ਪੰਜਾਬੀ ਹੁੰਦੇ ਹੀ ਦਿਲਦਾਰ ਬੰਦੇ ਆ ਇਸ ਗੱਲ ਵਿਚ ਕੋਈ ਦੋ ਰਾਇ ਨਹੀਂ, ਪੰਜਾਬੀਆਂ ਦੀ ਦਲੇਰੀ ਏਨਾ ਦੇ ਕੰਮ ਵਿਚ ਦਿਖਦੀ ਹੈ, ਜਿਗਰੇ ਦਲੇਰੀਆ ਦੀ ਜਿਥੋਂ ਤਕ ਗੱਲ ਹੈ ਪੰਜਾਬੀਆਂ ਨੇ ਹਰ ਖੇਤਰ ਵਿਚ ਮੱਲਾ ਮਾਰੀਆ ਹਨ, ਦੇਸ਼ ਵਿਦੇਸ਼ ਵਿੱਚ ਹਰ ਜਗ਼੍ਹਾ ਪੰਜਾਬੀਆਂ ਨੇ ਖਾਸ ਰੁਤਬਾ ਹਾਸਿਲ ਕੀਤਾ ਹੈ, ਅੱਜ ਦੇ ਸਾਡੇ ਇਸ ਆਰਟੀਕਲ ਵਿਚ ਆਪਾਂ ਪੜ੍ਹਾਂਗੇ attitude status in Punjabi ਤੁਸੀੰ ਏਨਾ ਸਟੇਟਸ ਨੂੰ ਕਾਪੀ ਕਰਕੇ ਕਿਤੇ ਵੀ ਸੇਅਰ ਕਰ ਸਕਦੇ ਹੋ ,ਪੰਜਾਬੀਆਂ ਦੇ ਹੌਂਸਲੇ ਜਿਗਰੇ ਨੂੰ ਸਲਾਮ ਚਲੋ ਦੋਸਤੋ ਅੱਗੇ ਪੜ੍ਹਨਾ ਸੁਰੂ ਕਰਦੇ ਹਾਂ।
Table of Content
*ਅੱਗ punjabi status
*Punjabi status attitude boy
*ਅੱਗ punjabi status 2024
*ਪੰਜਾਬੀ ਸਟੇਟਸ attitude lyrics
*ਸਾਦਗੀ status in punjabi for girl
*Punjabi status yaari
*ਯਾਰPunjabi punjabi status instagram
*ਪੰਜਾਬੀ ਸਟੇਟਸ attitude
*ਨਵੇਂ ਪੰਜਾਬੀ ਸਟੇਟਸ
*Attitude Status in English
*New punjabi status
*ਘੈਟ ਪੰਜਾਬੀ ਸਟੇਟਸ
*ਉਸਤਾਦ status
*Punjabi shayari

ਅੱਗ punjabi status
ਹਕੂਮਤ ਕਰਨੀ ਬੜੀ ਸੌਖੀ ਹੈ
ਪਰ ਦਿਲਾਂ ਤੇ ਰਾਜ ਕਰਨੇ ਬੜੇ ਔਖੇ ਨੇ
______________
ਅਸੀਂ ਆਪਣਾ Attitude ਵਖਤ
ਆਉਣ ਤੇ ਦਿਖਾਵਾਂਗੇ,
ਤੂੰ ਸ਼ਹਿਰ ਖਰੀਦਣ ਵੱਲ ਧਿਆਨ ਰੱਖ,
ਰਾਜ ਕਰਨ ਅਸੀ ਆਵਾਗੇ।
..........
Punjabi Status
Punjabi status attitude boy

141+ Attitude Status In Punjabi For Facebook,Whatsapp & Instagram 2024 | Attitude Status In Punjabi 2024 | Status Punjabi 2024

141+ Attitude Status In Punjabi For Facebook,Whatsapp & Instagram 2024 | Attitude Status In Punjabi 2024 | Status Punjabi 2024
ਮਿਨਤ ਪਹਿਲਾਂ ਨੀ ਕਿਸੇ ਦੀ ਕੀਤੀ,ਨਾ ਹੀ ਕਦੀ ਕਰਾਗੇ!
ਪਹਿਲਾ ਵੀ ਆਪਣੇ ਦਮ 💪🏻ਤੇ ਸੀ,ਹੁਣ ਵੀ ਜਲਦੀ ਖੜਾਗੇ!🙏🏻
_________________
ਜਿੰਦਗੀ ਦਾ ਅਸਲੀ ਮਜਾ ਤਾ ਉਦੋਂ ਆਉਂਦਾ,
ਜਦੋਂ ਦੁਸ਼ਮਣ ਵੀ ਤੁਹਾਡੇ ਨਾਲ ਹੱਥ ਮਿਲਾਉਣ ਨੂੰ ਬੇਤਾਬ ਰਹੇ।
............
Read more 👇
New Punjabi Status
Shiv Kumar Batalvi
ਅੱਗ Punjabi Status

ਅੱਗ punjabi status 2024

141+ Attitude Status In Punjabi For Facebook,Whatsapp & Instagram 2024 | Attitude Status In Punjabi 2024 | Status Punjabi 2024

141+ Attitude Status In Punjabi For Facebook,Whatsapp & Instagram 2024 | Attitude Status In Punjabi 2024 | Status Punjabi 2024

ਲੱਭਣ ਤੇ ਉਹ ਮਿਲਦੇ ਆ
🤝ਜੋ ਖ਼ੋਹ ਗਏ ਹੋਣ
ਉਹ ਕਦੇ ਨਹੀਂ ਮਿਲਦੇ ਜੋ
ਬਦਲ🎭ਗਏ ਹੋਣ
_________________
ਮੇਰਾ style ਅਤੇ ਮੇਰਾ attitude ਦੋਵੇਂ
Teri ਔਕਾਤ ਤੋਂ ਬਾਹਰ ne
ਜਿਸ ਦਿਨ ਇਹ ਜਾਣੇਗਾ,
ਉਸ ਦਿਨ ਜਿੰਦਗੀ ਤੋਂ ਜਾਏਗਾ।
..............
Punjabi Status
ਪੰਜਾਬੀ ਸਟੇਟਸ attitude lyrics

141+ Attitude Status In Punjabi For Facebook,Whatsapp & Instagram | Attitude Status In Punjabi 2024 | Status Punjabi

141+ Attitude Status In Punjabi For Facebook,Whatsapp & Instagram | Attitude Status In Punjabi 2024 | Status Punjabi

ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
...............
ਸਾਦਗੀ status in punjabi for girl
Ghaint Punjabi Status
Show_Off ਕਰਨੇ ਦੇ ਮੋਕੇ ਨਈਓ Labi ਦੇ,,
ਅੱਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ
................
Punjabi status yaari

ਦਿਲ ❤ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ
_______________
ਮੇਰਾ Attitude ਤਾਂ ਮੇਰੀ ਨਿਸ਼ਾਨੀ ਏ,
ਤੂੰ ਦੱਸ ਤੈਨੂੰ ਕੀ ਪਰੇਸ਼ਾਨੀ ਏ।
..............
ਯਾਰPunjabi punjabi status instagram
Best punjabi Status
❤ਦਿਲਦਾਰ ਬੰਦੇ ਆ ਸੱਜਣਾ 😘
👻ਜਿੰਦਗੀ ਖੁੱਲ ਕੇ ਜਿਉਦੇ ਆ
..............
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ
.................
ਪੰਜਾਬੀ ਸਟੇਟਸ attitude
Punjabi status 2024

141+ Attitude Status In Punjabi For Facebook,Whatsapp & Instagram | Attitude Status In Punjabi 2024 | Status Punjabi

141+ Attitude Status In Punjabi For Facebook,Whatsapp & Instagram | Attitude Status In Punjabi 2024 | Status Punjabi

ਲਾ ਦਿਉ ਸੁਨੇਹੇ ਜਿਹੜੇ ਲੱਤਾਂ ਖਿੱਚਦੇ,,
ਬਾਂਹ ਸਾਡੀ ਮਾਲਕ ਨੇਂ ਫੜੀ ਹੋਈ ਆ,,,
...............
ਨਵੇਂ ਪੰਜਾਬੀ ਸਟੇਟਸ
ਅਸੀਂ ਕੋਠਿਆਂ ਕਾਰਾ ਤੋਂ ਕੀ ਲੈਣਾ,
ਰੱਬ ਸਾਡਾ ਬਾਪੂ ਸਹੀ ਸਲਾਮਤ ਰੱਖੇ
ਅਸੀਂ ਉਹਦੇ ਸਹਾਰੇ ਜੀਅ ਲੈਣਾ…..
❤️ ਲਵ ਯੂ ਬਾਪੂ ❤️
.................
New Punjabi Status
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ...
...................
Attitude Status in English
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ .🙏
....................
Attitude status in Punjabi
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
...................
New punjabi status
Pyar shayari punjabi

141+ Attitude Status In Punjabi For Facebook,Whatsapp & Instagram | Attitude Status In Punjabi 2024 | Status Punjabi

141+ Attitude Status In Punjabi For Facebook,Whatsapp & Instagram | Attitude Status In Punjabi 2024 | Status Punjabi

ਨਜਰਾਂ ਤੋ  ਨਜਰਾਨੇ ਪਰਖ ਲਈਏ,
ਏਨੇ ਕੁ ਧੱਕੇ ਖਾ ਲਏ ਨੇ☕️
..................
New Punjabi Status 2024
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
.................
ਘੈਟ ਪੰਜਾਬੀ ਸਟੇਟਸ
ਲੋੜ ਵੇਲੇ ਲੋਕ
ਗਰੀਬ ਨੂੰ “ਸਲਾਹ”
ਅਤੇ
ਅਮੀਰ ਨੂੰ “ਧਨ”
ਦਿੰਦੇ ਹਨ
...................
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
.....................
ਉਸਤਾਦ status
Att punjabi Status

ਅੰਦਰੋਂ ਤਾਂ ਸੜੇ ਪਏ ਨੇ
ਬਾਹਰੋਂ ਲੈਂਦੇ ਨੇ ਸਾਰ ਬੜੀ
ਦਸ ਕਿਹਦਾ  ਕਿਹਦਾ ਨਾਮ ਲਵਾਂ
ਸਾਥੋਂ ਸਾਡੇ ਹੀ ਖਾਂਦੇ ਖਾਰ ਬੜੀ
✌🏻☹️
.................
Je ਟਾਈਮ ਲੱਗਾ ਤਾਂ ਟਾਈਮ ਦੇਈ ਮੈਨੂ🙃 ਤੈਨੂ ਬੀਤੇ ਹੋਏ ਟਾਈਮ ਦੀਆਂ ਗੱਲਾਂ ਚੇਤੇ ਕਰਾਉਣੀਆਂ⚠️
...✍️
.................
Punjabi shayari status
ਕਦੇ ਤਾਂ ਤੇਰੀ ਜਾਨ ਸੀ ਅਸੀਂ🥰
ਚੱਲ ਹੁਣ ਬੇਈਮਾਨ ਹੀ ਸਹੀਂ
....✍️
....................
ਹਰ ਗੱਲ ਸਾਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ
..................
Punjabi vishwas status
ਕਿਸੇ ਤੇ ਲੋੜ ਤੋਂ ਵੱਧ ਵਿਸ਼ਵਾਸ
ਕਰਨ ਵਾਲਾ ਹਮੇਸ਼ਾ ਨੁਕਸਾਨ
ਵਿੱਚ ਰਹਿੰਦਾ ਹੈ
....................
ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ👈ਪਰ ਸਾਡੀ ਕਮਾਈ ਤਾਂ ਸਾਡੇ ਯਾਰ ਨੇਂ !!🙏
....................
Punjabi status
ਜੋ ਨਹੀਂ ਹੈ ਉਸ ਲਈ ਤਰਸਣ ਨਾਲ਼ੋਂ
ਜੋ ਹੈ ਉਸ ਵਿੱਚ ਸਬਰ ਕਰਨਾ ਸਭ ਤੋਂ ਮੁਸ਼ਕਿਲ ਕੰਮ ਹੈ।
...................
Punjabi jigraa Status
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ
..................
Punjabi shayari
ਹਜੇ ਮਿਹਨਤਾਂ  ਚੱਲ ਰਹੀਆਂ ਜਨਾਬ😊
ਮੰਜ਼ਿਲ ਤੇ ਪਹੁੰਚ ਕੇ ਹੀ ਦੱਸਾਂਗੇ⚠️
ਰਾਹ ਚ ਕੀ ਕੀ ਬਿਤਿਆ
...✍️
....................
ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ
...................
ਬਹੁਤੀਆ ਸਿਕਾਇਤਾ ਨਹੀ ਤੇਰੇ ਤੋ ਰੱਬਾ,,
ਜਿੱਥੇ ਤੂੰ ਰੱਖਿਆ ਇਹ ਵੀ ਕ‌ਈਆ ਦਾ ਸੁਪਨਾ ਏ
...................
“ਰਬੜ ਨੂੰ ਏਨਾ ਖਿੱਚੋ ਕਿ ਉਹ ਟੁੱਟੇ ਨਾ”
ਕਿਸੇ ਦਾ ਸਬਰ ਪਰਖਣ ਲਈ ਯਾਦ ਰੱਖੋ
...................
ਮਿਹਨਤ ਕੁਝ ਇਸ ਤਰ੍ਹਾਂ ਕਰੋ ਕਿ ਜੋ ਰੁਹਾਨੂੰ ਪਥੱਰ ਸਮਝ ਕੇ ਛੱਡ ਗਏ ਨੇ ਉਹ ਜਦ ਦੁਬਾਰਾ ਟੱਕਰਨ ਤਾਂ ਤੁਸੀਂ ਹੀਰੇ ਵਾਂਗ਼ ਚਮਕ ਰਹੇ ਹੋਵੋ
.....................
ਜਦ ਲੋਕ ਤੁਹਾਡੇ ਨਾਲ
ਈਰਖਾ ਕਰਨ ਤਾਂ ਸਮਝ ਲਵੋ
ਤੁਸੀਂ ਤਰੱਕੀ ਕਰ ਰਹੇ ਹੋ
...................
ਜਿਹੜੇ ਆਖਦੇ ਨੇ ਪੱਲੇ ਤੇਰੇ ਕੱਖ ਵੀ 👎 ਬਹੁਤ ਮਿਹਰਬਾਨੀ ਵੱਡੇ ਉਹਨਾ ਸਾਹੁਕਾਰਾ ਦੀ  🙏
....................
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ
.....................
Game ਭਾਵੇ Chees ਦੀ ਹੋਵੇ ਜਾ ਜਿੰਦਗੀ ਦੀ,,
ਅਸਲੀ ਸਵਾਦ ਤਾ ਉਦੋ ਆਉਦਾ ਜਦੋ ਬਾਜੀ End ਤੱਕ ਸਾਥ ਦੇਵੇ.
...................
ਥੋੜੀ ਜਿਹੀ Importance ਕੀ ਦੇ ਦੋ ਲੋਕ ਤਾਂ Attitude ,ਚ ਆ ਜਾਂਦੇ ਨੇ ।
....................
ਅੱਜ ਕੱਲ ਚੁਗ਼ਲੀਆਂ ਏਨੀਆਂ ਵਧ ਗਈਆਂ  ਕਿ ਫ਼ੋਨ📱ਗਰਮ ਹੋਣ ਲੱਗ ਪਏ
.......................
ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂ
ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ
......................
ਬਹੁਤਾ ਉੱਤੇ☝ਆਉਣ ਲਈ ਕਦੇ,,
ਕਿਸੇ ਦੇ ਥੱਲੇ 👇ਨੀ ਲੱਗੀ ਦਾ,,
🙏
.......................
🙏ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ ,
ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਂਦੀ ਏ🙏.
........................
ਮਦਦ ਵੀ ਅਨੋਖੀ ਚੀਜ਼ ਹੈ ।
ਜੇ ਕਰੋ ਤਾਂ ਲੋਕ ਭੁੱਲ ਜਾਂਦੇ ਨੇ।
ਜੇ ਨਾਂ ਕਰੋ ਤਾਂ ਯਾਦ ਰੱਖਦੇ  ਨੇ ।
✍️
.....................
ਦੁਨੀਆਂ ਤੁਹਾਨੂੰ ਨਹੀਂ ਤੁਹਾਡੇ
ਕੰਮਾਂ ਨੂੰ ਰੋਂਦੀ ਹੈ
.....................
ਸਫ਼ਲਤਾ ਉਦੋਂ ਮਿਲਦੀ ਹੈ,
ਜਦੋਂ ਤੁਹਾਡੇ ਸੁਪਨੇ
ਤੁਹਾਡੇ ਬਹਾਨਿਆਂ ਤੋਂ ਵੱਡੇ ਹੋ ਜਾਂਦੇ ਨੇ।
.......................
ਕਿਸੇ ਦੀ ਪਸੰਦ ਬਣਨ ਲਈ 👸
ਅਸੀਂ ਕਿਰਦਾਰ ਨੀ ਬਦਲੇ ❎
  ਅਸੀਂ ਕੱਲ ਵੀ ਓਹੀ ਸੀ ☝️
   ਤੇ ਅੱਜ ਵੀ ਓਹੀ ਆਂ 🤫
.....✍🏻
.........................
ਸਿਆਸਤ😏 ਤਾ ਉਹ ਲੋਕ ਕਰਦੇ ਨੇ
ਜਿਨ੍ਹਾ ਨੇ ਜੰਗ🔫 ਜਿੱਤਣੀ ਹੋਵੇ,,
ਸਾਡੀ ਕੋਸ਼ਿਸ਼ ਤਾ ਹਰ ਵਾਰ
ਦਿਲ ਜਿੱਤਣ ਦੀ ਹੁੰਦੀ ਆ.✍️
......................
ਬੇਨਾਮ ਰਿਸ਼ਤਿਆਂ ਦੇ
ਨਾਮ
ਜ਼ੁਬਾਨ ਤੇ ਨਹੀਂ
ਦਿਲ ਵਿੱਚ ਹੁੰਦੇ ਹਨ।✍️
.....................
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ..
ਨਦੀਆਂ ਆਪ ਮਿਲਣ ਆਉਣਗੀਆਂ....✍️
.......................
ਸਾਡੀ ਚੁੱਪੀ ਨੂੰ ਬੇਵਸੀ ਨਾ ਸਮਝੀ, ਅਸੀ,,ਬੋਲਣਾ ਵੀ ਜਾਣਦੇ ਆਂ ,,
ਤੇ ਰੋਲਣਾਂ ਵੀ.।।✍️
...................
ਖਾਸ ਨਹੀ,
ਬਸ ਆਮ ਜਿਹੇ ਹਾਂ,
ਕੁਝ ਸੱਚੇ ਹਾਂ,
ਕੁਝ ਬਦਨਾਮ ਜਿਹੇ ਹਾਂ......😊
.....................
ਵਕਤ ਵੀ ਅਜੀਬ ਸੌਦਾਗਰ ਨਿਕਲਿਆ
ਜਵਾਨੀ ਦਾ ਲਾਲਚ ਦੇ ਕੇ ਬਚਪਨ ਲੈ ਗਿਆ  !!!ਅਮੀਰੀ ਦਾ ਲਾਲਚ ਦੇ ਕੇ ਜਵਾਨੀ ਲੈ ਗਿਆ
......................
ਕੁੱਝ ਖ਼ਾਸ ਰੁਤਬਾ ਨਹੀਂ ਸਾਡੇ ਕੋਲੋਂ,
ਬਸ ਗੱਲਾਂ ਦਿਲੋਂ ਕਰੀ ਦੀਆਂ।
..........................
Punjabi aukaat status
ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ
.........................
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻"
..................
ਵਗਦੇ ਨੇ ਪਾਣੀ ਮਿੱਠੇ... ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
................
ਦੋਸਤੋ ਅੱਜ ਆਪਾਂ ਪੜ੍ਹਿਆ ਹੈ attitude status in Punjabi ਮੈਨੂੰ ਉਮੀਦ ਹੈ ਆਪ ਜੀ ਨੂੰ ਅੱਜ ਦੇ ਸਟੇਟਸ ਪਸੰਦ ਆਏ ਹੋਣਗੇ ਤੁਸੀੰ ਏਨਾ ਸਟੇਟਸ ਦੀ ਵਰਤੋਂ ਕਿਤੇ ਵੀ ਕਰ ਸਕਦੇ ਹੋ,ਵਹਿਗੁਰੂ ਸਭ ਨੂੰ ਖੁਸ਼ ਰੱਖੇ ,ਮਿਲਦੇ ਹਾਂ ਜਲਦੀ ਹੀ ਨਵੀਂ ਸ਼ਾਇਰੀ ਨਾਲ ,blog ਦਾ ਨਾਮ ਯਾਦ ਰੱਖੋ shayaripunjabi.com ਧੰਨਵਾਦ ਦੋਸਤੋਂ।
Tags - Kaim Punjabi Status, Ghaint Punjabi Status,
Attitude Shayari in Punjabi, Ghaint Punjabi Status, Punjabi Ghaint Status in Punjabi, Ghaint Status in Hindi or Punjabi, Kaimz Att Punjabi Attitude Status, Best Ghaint Punjabi Attitude Status,Ghaint Punjabi Status, Attitude Status in Punjabi, Latest Ghaint Status in Punjabi.new atitude status

ਯਾਰ punjabi status

ਮਾਂ punjabi status

ਯਾਰੀ punjabi status

ਸਾਦਗੀ status in english

punjabi status attitude

ਅੱਤ punjabi status attitude

ਯਾਰ punjabi status attitude

ਸਾਦਗੀ shayari in punjabi

ਦੋਗਲੇ ਯਾਰ status

ਸਾਦਗੀ status

ਦੋਗਲੇ ਯਾਰ Status

punjabi status sad

ਯਾਰ punjabi status sad

punjabi status love

ਯਾਰ punjabi status love

punjabi love shayari

ਯਾਰ punjabi caption

ਯਾਰ punjabi status song

punjabi status yaari

ਅੱਗ punjabi status download

ਯਾਰ punjabi status lyrics

ਅੱਗ punjabi status

ਮੌਤ punjabi status

ਮੇਹਨਤ punjabi status

ਭਰਾ punjabi status

punjabi status ਮਾਂ

sad status

ਯਾਰ punjabi status instagram

ਯਾਰ punjabi shayari

sad punjabi status

ਯਾਰ punjabi status copy paste

love status in english

punjabi status new

att punjabi status

punjabi status love video

punjabi status attitude boy 2024

ਮਾ punjabi status in punjabi language

ਅੱਗ punjabi status 2024

ਯਾਰ punjabi status 2024

ਯਾਰੀ ਦੋਸਤੀ ਸਟੇਟਸ

ਯਾਰ ਬੇਲੀ ਸਟੇਟਸ

punjabi status sad attitude

punjabi status sad english

Post a Comment

0 Comments