New Punjabi Love Shayari 2024 - Shayari Punjabi | Punjabi Love Shayari Photos | Love Shayari In Punjabi for Girlfriend | Love Shayari In Punjabi For Boyfriend
Hello Friends welcome to shayariPunjabi.Com aaj de iss article vich tusi punjabi love shayari read kroge.. love zindagi da ek bhut hi khoobsurat ehsaas hunda hai , jdo koi v insan kisy nal relation vich hunda hai ta oh apne partner agye apne dil de jazbaat shayari rahi pesh krda hai jis nu read krk oss insan de partner nu bhut changa lgda hai.Love shayari in Punjabi rahi tusi v apne dil di gal agye apne partner nal share kar sakde ho sade iss article vicho kisy v punjabi love shayari nu copy krk whatsaap status lga sakde ho ja fir agye share kar sakde ho . Ummed karde han touhanu sade walo likhye iss article vicho love punjabi shayari pasand aoungyea. Chalo suru karde han......
ਪਿਆਰ ਦੀ ਪਰਿਭਾਸ਼ਾ:- ਪਿਆਰ ਇੱਕ ਡੂੰਘੀ ਵਿਲੱਖਣ ਭਾਵਨਾ ਹੈ ਜੋ ਸੱਭਿਆਚਾਰਕ ਸੀਮਾਵਾਂ ਨੂੰ ਪਾਰ ਕਰਦੀ ਹੈ ਅਤੇ ਆਸਾਨ ਪਰਿਭਾਸ਼ਾ ਦੀ ਉਲੰਘਣਾ ਕਰਦੀ ਹੈ। ਇਹ ਅਣਗਿਣਤ ਰੂਪ ਲੈਂਦੀ ਹੈ, ਰੋਮਾਂਟਿਕ ਪਿਆਰ ਤੋਂ ਲੈ ਕੇ ਜੋ ਜੋੜਿਆਂ ਨੂੰ ਬਿਨਾਂ ਸ਼ਰਤ ਪਿਆਰ ਨਾਲ ਜੋੜਦਾ ਹੈ, ਇੱਕ ਮਾਪੇ ਆਪਣੇ ਬੱਚੇ ਲਈ ਮਹਿਸੂਸ ਕਰਦੇ ਹਨ। ਜੋ ਚੀਜ਼ ਪਿਆਰ ਨੂੰ ਸੱਚਮੁੱਚ ਵਿਲੱਖਣ ਬਣਾਉਂਦੀ ਹੈ ਉਹ ਸਾਡੇ ਵਿੱਚ ਸਭ ਤੋਂ ਉੱਤਮ ਨੂੰ ਸਾਹਮਣੇ ਲਿਆਉਣ, ਦਿਆਲਤਾ ਅਤੇ ਨਿਰਸਵਾਰਥਤਾ ਦੇ ਕੰਮਾਂ ਨੂੰ ਪ੍ਰੇਰਿਤ ਕਰਨ ਦੀ ਯੋਗਤਾ ਹੈ। ਪਿਆਰ ਸਮੇਂ ਜਾਂ ਦੂਰੀ ਦੁਆਰਾ ਸੀਮਿਤ ਨਹੀਂ ਹੁੰਦਾ; ਇਹ ਜੀਵਨ ਦੀਆਂ ਅਜ਼ਮਾਇਸ਼ਾਂ ਵਿੱਚੋਂ ਲੰਘ ਸਕਦਾ ਹੈ ਅਤੇ ਸਭ ਤੋਂ ਅਚਾਨਕ ਸਥਾਨਾਂ ਵਿੱਚ ਵਧ ਸਕਦਾ ਹੈ। ਇਹ ਇੱਕ ਅਜਿਹੀ ਸ਼ਕਤੀ ਹੈ ਜੋ ਜ਼ਖ਼ਮਾਂ ਨੂੰ ਭਰ ਸਕਦੀ ਹੈ, ਪਾੜੇ ਨੂੰ ਪੁੱਲ ਸਕਦੀ ਹੈ, ਅਤੇ ਜੀਵਨ ਭਰ ਚੱਲਣ ਵਾਲੇ ਬੰਧਨ ਬਣਾ ਸਕਦੀ ਹੈ। ਇਸਦੀ ਵਿਲੱਖਣਤਾ ਵਿੱਚ, ਪਿਆਰ ਸਾਨੂੰ ਸਾਡੀ ਸਾਂਝੀ ਮਨੁੱਖਤਾ ਅਤੇ ਉਸ ਸਮਰੱਥਾ ਦੀ ਯਾਦ ਦਿਵਾਉਂਦਾ ਹੈ ਜੋ ਅਸੀਂ ਸਾਰਿਆਂ ਨੂੰ ਡੂੰਘੇ ਅਤੇ ਅਰਥਪੂਰਨ ਪੱਧਰ 'ਤੇ ਦੂਜਿਆਂ ਨਾਲ ਜੁੜਨ ਦੀ ਹੈ। ਪਿਆਰ ਦੀ ਵਿਲੱਖਣਤਾ ਸਮੇਂ ਦੇ ਨਾਲ ਵਿਕਸਤ ਅਤੇ ਅਨੁਕੂਲ ਹੋਣ ਦੀ ਯੋਗਤਾ ਵਿੱਚ ਵੀ ਹੈ। ਇਹ ਖਿੱਚ ਦੀ ਇੱਕ ਚੰਗਿਆੜੀ ਦੇ ਰੂਪ ਵਿੱਚ ਸ਼ੁਰੂ ਹੋ ਸਕਦਾ ਹੈ ਅਤੇ ਇੱਕ ਡੂੰਘੀ ਅਤੇ ਸਥਾਈ ਸੰਗਤ ਵਿੱਚ ਵਧ ਸਕਦਾ ਹੈ। ਪਿਆਰ ਨੂੰ ਅਣਗਿਣਤ ਤਰੀਕਿਆਂ ਨਾਲ ਜ਼ਾਹਰ ਕੀਤਾ ਜਾ ਸਕਦਾ ਹੈ - ਸ਼ਬਦਾਂ, ਇਸ਼ਾਰਿਆਂ ਦੁਆਰਾ, ਜਾਂ ਸਿਰਫ਼ ਲੋੜ ਦੇ ਸਮੇਂ ਕਿਸੇ ਦੇ ਲਈ ਮੌਜੂਦ ਹੋਣ ਦੁਆਰਾ। ਇਹ ਇੱਕ ਸ਼ਕਤੀ ਹੈ ਜੋ ਸਾਡੀ ਜ਼ਿੰਦਗੀ ਨੂੰ ਖੁਸ਼ੀ, ਉਦੇਸ਼ ਅਤੇ ਅਰਥ ਨਾਲ ਭਰ ਸਕਦੀ ਹੈ। ਜੋ ਪਿਆਰ ਨੂੰ ਵੱਖਰਾ ਬਣਾਉਂਦਾ ਹੈ ਉਹ ਹੈ ਇਸਦੀ ਅਨਪੜ੍ਹਤਾ। ਇਹ ਉਦੋਂ ਮਾਰ ਸਕਦਾ ਹੈ ਜਦੋਂ ਅਸੀਂ ਇਸਦੀ ਘੱਟੋ ਘੱਟ ਉਮੀਦ ਕਰਦੇ ਹਾਂ, ਅਜਨਬੀਆਂ ਨੂੰ ਰੂਹ ਦੇ ਸਾਥੀਆਂ ਵਿੱਚ ਬਦਲਣਾ ਜਾਂ ਜੀਵਨ ਭਰ ਦੀ ਦੋਸਤੀ ਨੂੰ ਜਗਾਉਣਾ. ਇਹ ਉਮਰ, ਲਿੰਗ, ਜਾਂ ਸਮਾਜਕ ਨਿਯਮਾਂ ਦੁਆਰਾ ਬੰਨ੍ਹਿਆ ਨਹੀਂ ਹੈ; ਇਹ ਇੱਕ ਵਿਸ਼ਵਵਿਆਪੀ ਭਾਸ਼ਾ ਹੈ ਜੋ ਮਨੁੱਖੀ ਦਿਲ ਨਾਲ ਗੱਲ ਕਰਦੀ ਹੈ। ਇਸ ਤੋਂ ਇਲਾਵਾ, ਪਿਆਰ ਕਲਾ, ਸਾਹਿਤ ਅਤੇ ਸੰਗੀਤ ਦੇ ਮਹਾਨ ਕੰਮਾਂ ਨੂੰ ਪ੍ਰੇਰਿਤ ਕਰ ਸਕਦਾ ਹੈ। ਅਣਗਿਣਤ ਕਵਿਤਾਵਾਂ ਲਿਖੀਆਂ ਗਈਆਂ ਹਨ, ਗੀਤ ਰਚੇ ਗਏ ਹਨ, ਅਤੇ ਮਾਸਟਰਪੀਸ ਪੇਂਟ ਕੀਤੇ ਗਏ ਹਨ, ਸਭ ਕੁਝ ਪਿਆਰ ਦੇ ਨਾਮ 'ਤੇ ਹੈ। ਇਸ ਵਿੱਚ ਸਿਰਜਣਾਤਮਕਤਾ ਨੂੰ ਵਧਾਉਣ ਅਤੇ ਵਿਅਕਤੀਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਦੀ ਸ਼ਕਤੀ ਹੈ।
ਸੰਖੇਪ ਰੂਪ ਵਿੱਚ, ਪਿਆਰ ਵਿਲੱਖਣ ਹੈ ਕਿਉਂਕਿ ਇਹ ਇੱਕ ਬਹੁਪੱਖੀ, ਸਦਾ ਬਦਲਣ ਵਾਲੀ, ਅਤੇ ਵਿਸ਼ਵਵਿਆਪੀ ਸ਼ਕਤੀ ਹੈ ਜੋ ਸਾਡੀ ਮਨੁੱਖਤਾ ਨੂੰ ਪਰਿਭਾਸ਼ਤ ਕਰਦੀ ਹੈ। ਅਸੀਂ ਜੋ ਵੀ ਕਰਦੇ ਹਾਂ ਉਸ ਦੇ ਪਿੱਛੇ ਇਹ ਡ੍ਰਾਈਵਿੰਗ ਬਲ ਹੈ, ਅਤੇ ਇਸਦੀ ਗੁੰਝਲਤਾ ਮਨੁੱਖੀ ਭਾਵਨਾਵਾਂ ਅਤੇ ਸੰਪਰਕ ਦੀ ਅਮੀਰੀ ਦਾ ਪ੍ਰਮਾਣ ਹੈ।
Read :-https://www.shayaripunjabi.com
Rabb vang tenu poojeya e🙇🏻♀️
ਮੇਰੀਆਂ ਅੱਖਾਂ ‘ਚ ਤੇਰਾ ਸਮਾਉਣਾ
ਮੁਕੰਮਲ ਏ😇..!!
Tu mere layi faltu nhi e
Tu oh e jo koi hor nhi ho sakda😘..!!
ਤੂੰ ਮੇਰੇ ਲਈ ਫਾਲਤੂ ਨਹੀਂ ਏਂ
ਤੂੰ ਉਹ ਏਂ ਜੋ ਕੋਈ ਹੋਰ ਨਹੀਂ ਹੋ
ਸਕਦਾ😘..!!
Aam khaas taan mera dujeya naal hunda e sajjna
Tere naal taaan mera har din khaas e❤️..!!
ਆਮ ਖਾਸ ਤਾਂ ਮੇਰਾ ਦੂਜਿਆਂ ਨਾਲ ਹੁੰਦਾ ਏ ਸੱਜਣਾ
ਤੇਰੇ ਨਾਲ ਤਾਂ ਮੇਰਾ ਹਰ ਦਿਨ ਖਾਸ ਏ❤️..!!
pyaar wali gal da mazaak nahi banai da
chhadna hi howe taa pehla dil hi ni laida
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔💯
Tere kadamaa di aahat || punjabi poetry
ਤੇਰੇ ਕਦਮਾਂ ਦੀ ਆਹਟ ,ਮੇਰੀ ਧਡ਼ਕਣ ਨਾਲ ਜੁੜੀ ਐ ।
ਵੇਖੀ ਬੂਹਾ ਖਡ਼ਕਿਆਂ,
ਕੋਈ ਰੀਂਝ ਅਧੂਰੀ ਮੁਡ਼ੀ ਐ।
ਤੇਰੇ ਕੋਲ ਪਹੁੰਚ ਜਾਵੇਗੀ,
ਤੇਰੀ ਯਾਦ ਅੱਜ ਕੱਲ੍ਹ ਮੇਰੇ ਕੋਲੋਂ ਤੁਰੀ ਐ।
ਫਖਰ ਬਣੀ ਮੁਹੱਬਤ ਲਈ,
ਬੇਸ਼ੱਕ ਜਾਣਦੀ ਜ਼ਮਾਨੇ ਹੱਥ ਛੁਰੀ ਐ।
ਬੇਫਿਕਰਾਂ ਜਿਹਾ ਸੱਜਣ ਮੇਰਾਂ,
ਜਿਹਦੇ ਫਿਕਰਾਂ ਚ ਜਿੰਦ ਮੇਰੀ ਝੁਰੀ ਐ।
ਪੱਥਰ ਬਣਦਾ ਦਿਨ ਬਦਿਨ,
ਗੀਤ ਜਿਹਦੇ ਲਈ ਮੋਮ ਵਾਗਰਾਂ ਖੁਰੀ ਐ..
ਹਰਸ✍️
Ishq | mohobat punjabi shayari
ਮੁਹੱਬਤ ਸਿਰਫ ਮਹਿਬੂਬ ਲਈ ਨਹੀਂ ਬਣੀਮੁਹੱਬਤ ਕੀਤੀ ਜਾਂਦੀ ਇਹ ਖੁਦ ਨੂੰ
ਮਹੋਬਤ ਕੀਤੀ ਜਾਂਦੀ ਹੋਈਏ ਜੁਦਾ ਨੂੰ ਵੀ
ਮੁਹੱਬਤ ਕੀਤੀ ਜਾਂਦੀ ਆਕਾਸ਼ ਨੂੰ
ਮੁਹੱਬਤ ਕੀਤੀ ਜਾਂਦੀ ਰਾਹ ਨੂੰ ਵੀ
ਮੁਹੱਬਤ ਕੀਤੀ ਜਾਂਦੀ ਇਕ ਮਾਂ ਨੂੰ
ਤੇ ਕੀਤੀ ਜਾਂਦੀ ਬਾਪ ਦੇ ਹਰ ਇਕ ਸਾਹ ਨੂੰ ਵੀ
ਮੁਹੱਬਤ ਕੀਤੀ ਜਾਂਦੀ ਇਕ ਬੇਈਮਾਨ ਨੂੰ
ਮੁਹੱਬਤ ਕੀਤੀ ਜਾਂਦੀ ਵੇਚੇ ਹੋਈਏ ਇਮਾਨ ਨੂੰ ਵੀ
ਇੰਦਰ
Love Shayari In Punjabi for Girlfriend
Aakhiya De kolo Sada Reh sajna,
Assi Lakh War Tak Ke Vi Nahi Rajna..
Mukhra Na Mori Sada Zor Koi Na,
Kade Chaad Ke Na Javi Sada Hor Koi Na...
Teri yaad nu bura kyun kahiye,
Jehri har pal saath nibhaundi ae,
Tere naalo ta teri yaad hi changi,
Jehri haale v saanu milan aundi ae...
Dukh dil vich luko ke hanju naina vich pro k,
Tere aan di udeek asi layi baithe ha,
Kar tu Yaqen sanu bhul jaan waleya,
Asi tere piche duniya bhulai baithe ha....
Ishq ishq ta har koi karde,
Par koi Channa wich koodan nu tyaar nahi,
Ki kahiye ajj-kal de jhuthe aashiqa nu,
Dil de sakde ne par jaan nahi...
Saade sarer ne vakh ise duniya vich,
Chalo maniya tahiyon e duriya ne,
Par milde jad asin har janam de vich,
Fer is janam das ki majobriyan ne.....
Rabb kare tu sada hasdi rahe,
Koi dukh tere nere vi na aave,
Hor ki dua manga rabb to,
Tenu sadi vi umar lag jaave!!!
Sade Yaadan Wale Moti Kite Dul Ta Ni Gaye,
Sade Pyar De Sunehe Kite Rul Ta Ni Gaye,
Rat Sochan Wich Gai Chal Puchhange Swere,
Sade Yaar Sanu Kite Bhul Te Ni Gaye......
Love Shayari In Punjabi For Boyfriend
1) Romantic Punjabi Shayari On Enna Hi Me Kh Sakda Ae
Bas enna hi me kh sakda ae,
Tere varga hor na koi,
Ho lakhan chehre disde ne pavvein duniya te
Par menu kise hor chehre di lor nyi koi.
2) Punjabi Romantic Shayari For BF On Is To Vadh Tenu Pyar
Dil baar baar kheda ae,
Bullan naal ikraar ki kara,
Jind jaan tere naam kar diti
Hun is to vadh tenu pyar ki kra.
3) Best Romantic Punjabi Shayari For Girlfriend On Tainu Apna Bnanaun Di
Shaam pavvein muk jae,
Tainu apna bnanaun di cha nhi muke gai,
Je tu karna ae kar le
Tere ho jaane tak meri Deewangi na ruke gi.
4) Punjabi Romantic Love Shayari On Bin Tere Te Jee Nahi Sakde
Pyar bina assi tere rhe nahi sakde,
Sath bina assi tere rhe nahi sakde,
Tere karke te jinda Ae
Bin tere te jindagi nu vi jee nahi sakde
Punjabi Love Shayari In Punjabi
Ho Je Ta Eh Juda Nahi Hunda,
Ishq Rab Hai Ishq Da Koi Khuda Nahi Hunda.
Ishq Ishq Ta Har Koi Karde,
Par Koyi Channa Wich Kudan Nu Tyar Nahi,
Ki Kahiye Ajj Kal De Jhuthe Aashiqa Nu,
Dil De Sakde Ne Par Jaan Nahi.
Rabba Tu Vi Kise Naal Ishq Kita Hovega,
Je Nahi Kita Te Kadi Kari Vi Na,
Asi Taan Marr Ke Tere Kol Aa Javange.
Das Tu Marr Ke Kithe Javenga.
ਯਾਦ ਐਨਾ ਰੱਖੋ ਕਿ ਕੋਈ ਸੀਮਾ ਹੋਵੇ.
ਭਰੋਸਾ ਐਨਾ ਕਰੋ ਤਾਂ ਜੋ ਸ਼ੱਕ ਨਾ ਹੋਵੇ,
ਇੰਤਜ਼ਾਰ ਐਨਾ ਕਰੋ ਕੋਈ ਸਮਾਂ ਨਾ ਹੋਵੇ,
ਪਿਆਰ ਐਨਾ ਕਰੋ ਕਦੇ ਨਫਰਤ ਨਾ ਹੋਵੇ...
Aaj de iss article vich asin aap ji layi punjabi love shayari nal realted shayari post kitiaa hann so umeed karde han aap ji nu sariaa shayari an pasnd ayiaa hongyea .. kirpa ana shayari aa nu agye share zrur karyeo taa jo sanu motivation mil sakye... Milde aa kisy nve shayari nal realted article vich ....
Thanks for Reading this Article....
0 Comments