61+ Best Punjabi Shayari (2024) For Instagram Whatsapp Facebook - Shayari Punjabi

61+ Best Punjabi Shayari (2024) For Instagram Whatsapp Facebook  - Shayari Punjabi

61+ Best Punjabi Shayari (2024) For Instagram Whatsapp Facebook  - Shayari Punjabi

61+ Best Punjabi Shayari (2024) For Instagram Whatsapp Facebook  - Shayari Punjabi

Hello Friends welcome to shayariPunjabi.com , ajj asin iss article vich read karenge best punjabi Shayari Mere hisab nal shayari iss dunia vich ek asa tarika hai jis de rahi asin apne dil di gal hora agye bhut hi aasani nal rakh sakde han. J asin shayari di gal kari a ta iss de vich v bhut sare agye part han jina bary j asin gal kari a ta punjabi shayari , love shayari, sad shayari, romantic shayari, attitude shayari, dosti shayari, life shayari, 2 line shayari Pyar punjabi shayari ate hor v bhut sare tarike na shayari rahi apni gal hora agye rakhn de. Shayari insan de dil de jazbata nu hora agye pesh krn da best tarika hai , taa chalo dosto suru karde han ajj da a article jo apna issye topic te hai best punjabi shayari
ਸ਼ਾਇਰੀ ਕਵਿਤਾ ਦਾ ਇੱਕ ਪਰੰਪਰਾਗਤ ਰੂਪ ਹੈ ਜੋ ਭਾਰਤੀ ਉਪ-ਮਹਾਂਦੀਪ ਵਿੱਚ ਉਤਪੰਨ ਹੋਇਆ ਹੈ, ਇਸਦੀਆਂ ਜੜ੍ਹਾਂ ਪੁਰਾਣੇ ਸਮੇਂ ਤੋਂ ਹਨ। ਇਹ ਭਾਵਨਾਵਾਂ, ਵਿਚਾਰਾਂ ਅਤੇ ਭਾਵਨਾਵਾਂ ਨੂੰ ਧਿਆਨ ਨਾਲ ਤਿਆਰ ਕੀਤੀਆਂ ਆਇਤਾਂ ਦੁਆਰਾ ਵਿਅਕਤ ਕਰਨ ਦਾ ਇੱਕ ਡੂੰਘਾ ਭਾਵਪੂਰਣ ਅਤੇ ਕਲਾਤਮਕ ਤਰੀਕਾ ਹੈ। ਸ਼ਾਇਰੀ ਅਕਸਰ ਪਿਆਰ, ਰੋਮਾਂਸ, ਦਿਲ ਟੁੱਟਣ, ਕੁਦਰਤ ਅਤੇ ਅਧਿਆਤਮਿਕਤਾ ਦੇ ਵਿਸ਼ਿਆਂ ਦੀ ਪੜਚੋਲ ਕਰਦੀ ਹੈ। ਸ਼ਾਇਰੀ ਦੀ ਸੁੰਦਰਤਾ ਇਸਦੀ ਅਮੀਰ ਭਾਸ਼ਾਈ ਵਿਭਿੰਨਤਾ ਅਤੇ ਅਲੰਕਾਰਾਂ, ਉਪਮਾਵਾਂ ਅਤੇ ਸ਼ਬਦਾਂ ਦੀ ਕੁਸ਼ਲਤਾ ਨਾਲ ਵਰਤੋਂ ਵਿੱਚ ਹੈ। ਸ਼ਾਇਰ (ਕਵੀ) ਸੁਰੀਲੀ ਰਚਨਾਵਾਂ ਬਣਾਉਣ ਲਈ ਲੈਅਮਿਕ ਪੈਟਰਨ, ਤੁਕਾਂਤ ਸਕੀਮਾਂ ਅਤੇ ਮੀਟਰ ਦੀ ਵਰਤੋਂ ਕਰਦੇ ਹਨ ਜੋ ਸੁਣਨ ਵਾਲੇ ਦੇ ਦਿਲ ਅਤੇ ਰੂਹ ਨਾਲ ਗੂੰਜਦੇ ਹਨ। ਭਾਵੇਂ ਉੱਚੀ ਬੋਲਿਆ ਜਾਵੇ ਜਾਂ ਲਿਖਿਆ ਜਾਵੇ, ਸ਼ਾਇਰੀ ਦਾ ਉਨ੍ਹਾਂ ਲੋਕਾਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ ਜੋ ਇਸਦੀ ਗੀਤਕਾਰੀ ਸੁੰਦਰਤਾ ਦੀ ਕਦਰ ਕਰਦੇ ਹਨ। ਸ਼ਾਇਰੀ ਵੱਖ-ਵੱਖ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰਕ ਪ੍ਰਭਾਵਾਂ ਨੂੰ ਅਪਣਾਉਂਦੇ ਹੋਏ, ਸਦੀਆਂ ਤੋਂ ਵਿਕਸਤ ਹੋਈ ਹੈ। ਇਸ ਨੇ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਵਿੱਚ ਕਵਿਤਾ ਦੇ ਪ੍ਰਸ਼ੰਸਕਾਂ ਵਿੱਚ ਵੀ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਪਾਇਆ ਹੈ। ਸ਼ਾਇਰੀ ਇੱਕ ਜੀਵੰਤ ਕਲਾ ਦੇ ਰੂਪ ਵਿੱਚ ਵਧਦੀ-ਫੁੱਲਦੀ ਰਹਿੰਦੀ ਹੈ, ਆਪਣੀ ਭਾਵਨਾਤਮਕ ਡੂੰਘਾਈ ਅਤੇ ਕਾਵਿਕ ਵਾਕਫੀਅਤ ਦੁਆਰਾ ਵਿਅਕਤੀਆਂ ਨੂੰ ਜੋੜਦੀ ਹੈ। ਇਹ ਸਾਹਿਤਕ ਪਰੰਪਰਾਵਾਂ ਦਾ ਇੱਕ ਪਿਆਰਾ ਹਿੱਸਾ ਹੈ, ਜੋ ਦਿਲਾਸਾ, ਪ੍ਰੇਰਨਾ, ਅਤੇ ਮਨੁੱਖੀ ਭਾਵਨਾਵਾਂ ਦੀਆਂ ਗੁੰਝਲਾਂ ਨੂੰ ਪ੍ਰਗਟ ਕਰਨ ਲਈ ਇੱਕ ਮਾਧਿਅਮ ਪ੍ਰਦਾਨ ਕਰਦਾ ਹੈ।
Best punjabi shayari

61+ Best Punjabi Shayari (2024) For Instagram Whatsapp Facebook  - Shayari Punjabi
ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ, 
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ

ਦਿਲ ਦੀ ਛੇੜ.....


ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ-ਤੂੰ ਕਰਕੇ ਜਿੱਤ ਗਏ ਸੀ ਮੈਂ-ਮੈਂ ਕਰਕੇ ਹਾਰੇ .
_______________
ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ,,
ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ..
___________________

61+ Best Punjabi Shayari (2024) For Instagram Whatsapp Facebook  - Shayari Punjabi


ਕਾਹਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ,
ਆਹ ਸਾਹ ਜੋ ਲੈਨਾ ਤੂੰ ਸੱਜਣਾ ਓਹਨੇ ਦਿੱਤੇ ਉਧਾਰੇ ਨੇ ..


ਲਿੱਖਦਾ✍ ਹਾਂ ਉਹੀ ਜੋ ਗੱਲ ਚੰਗੀ ਹੁੰਦੀ ਏ ,,
ਜ਼ਿੰਦਗੀ ਜਦੋਂ ਮਾਯੂਸ ਹੁੰਦੀ ਹੈ ਉਦੋ ਹੀ ਕਿਉਂ ਮਹਿਸੂਸ ਹੁੰਦੀ ਏ .. 😑
_____________________
Read more 👇
New Punjabi Status
Shiv Kumar Batalvi
ਅੱਗ Punjabi Status

61+ Best Punjabi Shayari (2024) For Instagram Whatsapp Facebook  - Shayari Punjabi

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ....


ਜਿਕਰ ਕਰਿਓ ਜਰਾ ਉਹਦੇ ਕੋਲ ਮੇਰਾ
ਰੰਗ ਚੇਹਰੇ ਦਾ ਨਾ ਬੋਲ ਉਠੇ ਤਾਂ ਕਹਿਣਾ
ਫੱਟ ਇਸ਼ਕੇ ਦੇ ਦਿਲ ਤੇ ਖਾਈ ਬੈਠੇ ਆ
ਦੱਸੀਏ ਕੀ ਦੁੱਖ ਦਰਦ ਹਡਾਂਈ ਬੈਠੇ ਆ
____________________
ਜੇ ਨਿਭਾਉਣ ਦੀ ਚਾਹਤ ਹੋਵੇ ਦੋਨਾ ਤਰਫ਼ੋ
ਤਾਂ ਕੋਈ ਵੀ ਰਿਸ਼ਤਾ ਨਾਕਾਮ ਨਹੀਂ ਹੁੰਦਾ..!!!


ਕੌਣ ਕਹਿੰਦਾ ਹੈ 🤨
ਇਸ਼ਕ💑 ਬਸ ਗਮ😩 ਦਿੰਦਾ,
ਸਹੀ ਨਾਲ ਨਿਭਾਓ👉 ਤਾਂ ਜ਼ਿੰਦਗੀ
ਬਣਾ ਦਿੰਦਾ😇

61+ Best Punjabi Shayari (2024) For Instagram Whatsapp Facebook  - Shayari Punjabi

61+ Best Punjabi Shayari (2024) For Instagram Whatsapp Facebook  - Shayari Punjabi

ਬਹੁਤ ਖੂਬਸੂਰਤ ਉਹ ਰਾਤਾਂ 🌙ਹੁੰਦੀਆ ਨੇ,
ਜਦੋਂ ਤੇਰੇ ਨਾਲ ਦਿਲ❤️ ਦੀਆਂ ਗੱਲਾਂ ਹੁੰਦੀਆਂ ਨੇ।


ਇਹ ਜੋ ਤੇਰੀਆਂ ਅੱਖਾਂ👀 ਦੇ ਪਿਆਲੇ ਨੇ,
ਇਹ ਮੇਰੀ ਜਿੰਦਗੀ☝️ ਦੇ ਉਜਾਲੇ ਨੇ।


ਬਹੁਤ ਦਿਨਾਂ ਦੇ ਬਾਅਦ😶
ਫ਼ੋਨ 📱ਤੇ ਅਸੀਂ ਦੋਵੇਂ
ਦੇਰ ਤਕ ਖਾਮੋਸ਼ 🤐ਰਹੇ।।
ਲਫਜ਼ ਤਾਂ ਸਾਰੇ ਗਾਇਬ ਹੋ ਗਏ,
ਪਰ ਗੱਲਾਂ ਹਜ਼ਾਰਾਂ ਹੋ ਗਈਆਂ😌😍🥰


ਤੂੰ ਮਿਲ ਗਈ ਤਾਂ ਮੇਰੇ
ਨਾਲ ਨਰਾਜ਼ ਆ ਰੱਬ😌,
ਕਹਿੰਦਾ ਕੀ ਗੱਲ,
"ਤੂੰ  ਅੱਜ ਕੱਲ ਕੁਝ ਮੰਗਦਾ ਨਹੀਂ😌
😘😘😘

Punjabi Shayari in English Font
Do Mulaqan De Riste; Siasat Ch Jaan Pisde; Attwad Vi Loon Chidak Reha; Purane Jakham Jihde Jaan Risde.
________________________

61+ Best Punjabi Shayari (2024) For Instagram Whatsapp Facebook  - Shayari Punjabi

Do Roohan Di Ajab Kahani; Dil Vich Pyar Te Nainaan Ch Paani; Mukk Gaiyan Aasan Mukk Gaiyan Sadhran; Nahi Mukkdi Par Jind Marjaani.
_______________________
Bahut Waar Badal Badal Ke Vekh Lia Apnian Rahaan Main; Par Pata Nhio Kyon Manzil Te Ta Sirf Te Sirf Tu Hi Disdi Hai.
_______________________
Funny Punjabi Shayari 2024
Oh menu dekhi jaandi c, main ohnu vekhi jaanda c Oh menu dekhi jaandi c, main ohnu vekhi jaanda c Na paper mainu aanda c, na paper ohnu aanda.
_________________________
Fer ki hoyeya je tu hatha te mehndi la layi, Hun assi vi Sehra sajavange, saanu pata si ki tu saadi kismat ch nahi, hun teri choti bhen fasavange.
_________________________
Ni tu challi gayi England, baja ke yaara da Band, tu ki socheya ki yaar tera tabaah ho gaya, India aa ke dekh yaara da vyaah ho gaya.
______________________
2 Line Punjabi Shayari 2024
Tainu bhulan di koshish karanga me ho sake tan tu v thodi koshish kari meri yaadan vich na aaun di.

Khusiyaan da maksad c jisda meri zindagi vich gam likh gya janda janda meri zindagi vich.
____________________
Lok kol ho ke v Mere kuj nhi lgde Tu door ho ke v meri jaan e sajjna.
________________________
Heart Touching Punjabi Shayari 2024
Saada chan jeha yaar apni chamak gawave na Phullan jeha chehra ohda kadi murjhave na Ohdi akh vichhon hanju kadi dulle na Manga Rabb ton dua oh sannu kadi bhulle na.
________________________
Aukha langda eh waqt vichhore da, bin yaar guzara kaun kare, ik din howe taan lang jawe, sari umar guzara kaun kare.

Best Punjabi Shayari on Life 2024

61+ Best Punjabi Shayari (2024) For Instagram Whatsapp Facebook  - Shayari Punjabi
Char dina di zindagi kehnde
Fer khaure kidhre luk jana..!!
Hass khed lai ki pta kad
Char dina ne mukk jana❤️..!!

ਚਾਰ ਦਿਨਾਂ ਦੀ ਜ਼ਿੰਦਗੀ ਕਹਿੰਦੇ
ਫਿਰ ਖੌਰੇ ਕਿੱਧਰੇ ਲੁਕ ਜਾਣਾ..!!
ਹੱਸ ਖੇਡ ਲੈ ਕੀ ਪਤਾ ਕਦ
ਚਾਰ ਦਿਨਾਂ ਨੇ ਮੁੱਕ ਜਾਣਾ❤️..!!
_______________________
Jhatt akhan nam kar laindi e
Dss kehreyan dukha di maari e..!!
Chall bada ro leya zinde ne
Hun khush rehan di vaari e..!!
_________________________
ਝੱਟ ਅੱਖਾਂ ਨਮ ਕਰ ਲੈਂਦੀ ਏ
ਦੱਸ ਕਿਹੜਿਆਂ ਦੁੱਖਾਂ ਦੀ ਮਾਰੀ ਏ..!!
ਚੱਲ ਬੜਾ ਰੋ ਲਿਆ ਜਿੰਦੇ ਨੀ
ਹੁਣ ਖੁਸ਼ ਰਹਿਣ ਦੀ ਵਾਰੀ ਏ..!!
__________________________
kinaa ku dukhi koi dasda ni hunda
Jehde naal biti howe oh hasda ni hunda
________________________

61+ Best Punjabi Shayari (2024) For Instagram Whatsapp Facebook  - Shayari Punjabi

ਕਿੰਨਾ ਕੁ ਦੁਖੀ ਕੋਈ ਦੱਸਦਾ ਨੀ ਹੁੰਦਾ..
ਜਿਹਦੇ ਨਾਲ ਬੀਤੀ ਹੋਵੇ ਉਹ ਹੱਸਦਾ ਨੀ ਹੁੰਦਾ..♠️♠️
___________________________
Punjabi Shayari nal realted sare Shayari status aap ji nu sadi website shayariPunjabi.com vich milnge so kirpa krk agye toh v nam na bhuleo shayariPunjabi.com sadi kosish hamesha rehygi touhadi soch te Khare Uttar sakiyee.. aj de layi dosto a article eathy hi khatm karde aa milde aa fir kisy new shayari nal realted article vich.....

Thnaks for Reading this Article....

Post a Comment

0 Comments