ਅੱਗ punjabi status download | ਅੱਗ punjabi status 2024

Social media ਦੇ ਜਮਾਨੇ ਵਿੱਚ punjabi status ਦਾ ਅਹਿਮ ਰੋਲ ਹੈ। ਅਕਸਰ ਅਸੀਂ ਅੱਗ punjabi status ਨੂੰ copy ਕਰਕੇ whatsaap instagram Facebook sharechat snapchat ਆਦਿ ਤੇ share ਕਰਦੇ ਰਹਿੰਦੇ ਹਾਂ, ਇਹ status ਸਾਡੀ ਰੋਜਾਨਾ ਦੀ ਜਿੰਦਗੀ ਤੇ ਕਾਫੀ ਪ੍ਰਭਾਵ ਪਾਉਂਦੇ ਹਨ, ਅਸੀਂ ਆਪਣੇ ਦਿਲ ਦੇ ਹਾਵ ਭਾਵ ਦੂਜਿਆਂ ਅੱਗੇ punjabi status share ਕਰਕੇ ਜਾਹਰ ਕਰਦੇ ਰਹਿੰਦੇ ਹਾਂ, ਅੱਜ ਅਸੀਂ ਤੁਹਾਡੇ ਲਈ ਵਧੀਆ ਤੋ ਵਧੀਆ ਅੱਗ punjabi status ਲੈ ਕੇੇ ਆਏ ਹਾਂ, ਤਾਂ ਫਿਰ ਚਲੋ ਦੋਸਤੋਂ ਅੱਗੇ ਪੜ੍ਹਨਾ ਸੁਰੂ ਕਰਦੇ ਹਾਂ।

ਅੱਗ punjabi status download

ਅੱਗ punjabi status download | ਅੱਗ punjabi status 2024

ਅੱਗ punjabi status 2 line

ਗਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ

ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ।

****************

ਮੇਰਾ ਤੇਰੇ ਨਾਲ ਦਿਲ ਕੀ ਲੱਗਾ,

ਹੁਣ ਦਿਲ ਕਿਤੇ ਹੋਰ ਲੱਗਦਾ ਹੀ ਨਹੀ |

****************

ਅੱਗ punjabi status

ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ

ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ

****************

👉ਉਹੀ ਨੰਬਰ☎️ ਚਲਦਾ ਜੱਟ ਦਾ ਜਦ ਜੀਕਰਦਾ ਲਾ ਲਵੀ📱ਮੈ ਸੁਣਿਆ ਤੇਨੂੰ ਸੌਕ ਟਾਈਮ⏰ ਦਾਜਦ ਜੀ ਕਰਦਾ ਪਾ ਲਾਈ..👈💯

__________________

Busy Hi Reha Tere Layi Kujh Banan Ch Main
Umar Langa Di Tere Barabar Khadan Ch Main
Tere Mere Sir Ehsaan Bade Main Kivein Bhulauga
Jeh Tu Na Mili Te Ki Hoya Kujh Ban Ta Jaaunga
Kujh Ban Ta Jaaunga

******************

ਅੱਗ punjabi status quotes

ਅੱਗ punjabi status download

ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲੀਮ ਵਿੱਚ

ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ

****************

ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ

ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ

*****************

ਅੱਗ punjabi status instagram

ਮੰਨਿਆ ਕਿ ਤੂੰ ਅੱਗ 🔥ਐਂ

ਪਰ ਲੱਕੜਾਂ ਤੱਕ ਹੀ ਰਹਿ ਜਾਂਏਂਗੀ,

ਮੈਂ ਸਿਰਫ ਧੂੰਆਂ ਹਾਂ ਬੜੀ ਦੂਰ ਤੱਕ ਜਾਵਾਂਗਾ

***************

ਹਾ ਕਬੂਲ ਕਰਦਾ ਹਾ ਮੁਹੱਬਤ ਤੇਰੇ ਨਾਲ ਏ,

ਹੁਣ ਆਪਣਾ ਬਣਾ ਲੈ ਜਾ ਮੇਰੀ ਹੋ ਜਾ ||

****************

ਅੱਗ punjabi status yaar

ਅੱਗ punjabi status download

ਜਿੰਨਾ ਦੇ ਹੋਸਲੇ ਬੁਲੰਦ ਨੇ…

ਉਹਨਾਂ ਦੇ ਸੂਰਜ ਛਿਪ ਕੇ ਚੱੜਦੇ ਹੀ ਰਹਿਣਗੇ।

*************

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ,

ਜਦ ਤੇਰੇ ਚਿਹਰੇ ਤੇ ਜੁਲਫਾ ਦਾ ਪਹਿਰਾ ਹੁੰਦਾ ਹੈ ||

****************

ਅੱਗ punjabi status copy paste

ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ। ਜਿਸਨੇ‌ ਜੋ ਕਰਨਾ ਹੈ ਸ਼ਰੇਆਮ ਕਰੋ।

***************

ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.।

_________________

Mainu Aidda Lagda Jivein Rab Russ Gaya
Jadd Tu jaaneman Russ Janni Ae

***************

ਅੱਗ punjabi status new

ਅੱਗ punjabi status download

ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ,, ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ।

***************

ਵੇ ਚੱਨਾ ਤੇਰੀ ਚਾਨਣੀ ਦਾ ਸਾਨੂੰ ਮਿਠੜਾ ਲਗੇ ਪਰਛਾਵਾਂ

ਜੇ ਕਿੱਤੇ ਮੇਰਾ ਵਸ ਚਲਿਆ ਤੇਨੂੰ ਦਿਲ ਦੇ ਅੰਬਰ ਤੇ ਸਜਾਵਾਂ..

_________________

Mere Ta Bas Tera Naam Aa Dil Utte
Hor Kise Da Main Kadi Likhna Ni
Tu Chahe Nafrat Kari Chahe Pyaar Kari
Eh Kise Vi Keemat Te Mitna Ni

****************

ਅੱਗ punjabi status sad

ਦਰਦ ਤੇ ਹਰ ਦਿਲ ਚ ਆ,,

ਕੋਈ ਲਿਖ ਰਿਹਾ ਤੇ ਕੋਈ ਪੜ੍ਹ।

***************

ਸਾਡੇ ਬੂਹੇ ਤਾਂ ਹਮੇਸ਼ਾ ਖੁੱਲ੍ਹੇ ਨੇ ਤੇਰੇ ਲਈ,

ਤੁਸੀੰ ਜਦ ਮਰਜੀ ਅਾ ਕੇੇ ਮਿਲ ਸਕਦੇ ਹੋ।

**************

ਅੱਗ punjabi status attitude

ਮੁਕਾਮ ਤਾਂ ਓਹ ਹੋਣਾ ਚਾਹੀਦਾ,

ਜੇ ਹਾਰ ਵੀ ਜਾਈਏ ਤਾਂ,

ਜਿੱਤਣ ਵਾਲਿਆ ਤੋ ਵੀ ਵੱਧ ਚਰਚੇ ਹੋਣ।

***************

ਸੱਜਣਾ ਇਹ ਕੋਈ ਗੱਲ ਤੇ ਨੀ ਨਾ , ਜੇ ਸਾਨੂੰ ਨੀ ਆਉਂਦਾ ਇਸ਼ਕ ਕਰਨਾ ਤੈਨੂੰ ਵੀ ਕੋਈ ਵਲ ਤੇ ਨੀ ਨਾ।

*****************

ਅੱਗ punjabi status attitude girl

ਅੱਗ punjabi status download

ਮੈਂ ਧੀ ਸਰਦਾਰਾਂ ਦੀ ਅਣਖ ਨਾਲ ਜਿਉਂਦੀ ਹਾਂ। ਨਾ ਕਿਸੇ ਦਾ ਰੌਬ ਝਲਦੀ ਹਾਂ ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ.. ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ..!!

******************

ਤੇਰੇ ਨਾਲ ਗੱਲ ਕਰਨ ਨਾਲ,

ਬਹੁਤ ਸਕੂਨ ਮਿਲਦਾ ਮੈਨੂੰ ||

***********************

ਨਵੇਂ ਪੰਜਾਬੀ ਸਟੇਟਸ

ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ, ਚਾਹੇ ਜੋਰ ਲਗਾ ਲੈ ਅੱਡੀਆਂ ਦਾ.. ਸਾਰੀ ਦੁਨੀਆ ਪਾਣੀ ਭਰਦੀ ਏ, ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ..!!

**************

ਤੈਨੂੰ ਦੇਖਕੇ ਅੱਜ ਮੈਨੂੰ ਏਦਾਂ ਲੱਗਿਆ ,

ਇੱਕ ਦੂਜੇ ਵਿੱਚ ਜਿੱਦਾਂ ਸਾਡੇ ਸਾਹ ਹੁੰਦੇ ਨੇ ..

ਕੁੱਝ ਕਹਿਣ ਦੀ ਮੈਨੂੰ ਹੁਣ ਲੋੜ ਨਾ ਰਹੀ ,

ਦਿਲਾਂ ਦੇ ਦਿਲਾਂ ਨੂੰ ਸਿੱਧੇ ਰਾਹ ਹੁੰਦੇ ਨੇ..

ਮੈਂ ਫੋਟੋ ਤੇਰੀ ਦੇਖ ਰਹਿਨਾ ਹੱਸਦਾ,

ਬੜੇ ਮਿਲਣੇ ਦੇ ਮਨ ਵਿੱਚ ਚਾਅ ਹੁੰਦੇ ਨੇ..

ਕਦੇ ਪੁੱਛਲੀ ਲੋਕਾਂ ਤੋਂ ਤੂੰ ਵੀ ਕਿੱਥੇ ਰਹਿੰਦਾ,

ਤੇਰੇ ਤਾਂ ਟਿਕਾਣੇ ਸਾਨੂੰ ਪਤਾ ਹੁੰਦੇ ਨੇ ।

******************

ਅੱਗ punjabi status girl

#Attitude ਹੋਣ✔️ ਨਾਲ ਕੁੱਝ ਨਹੀਂ🤙 ਹੁੰਦਾ… Smile😊#ਇਦਾ ਦੀ ਦਿਓ..ਕਿ ਲੋਕਾਂ💞 ਦੇ ਦਿੱਲ ਸੜ 🔥ਜਾਣ..

****************

ਕੁੱਝ #ਚੀਜਾਂ 💁ਨੂੰ ਖਰੀਦਿਆ🤙 ਨਹੀਂ ਜਾ ਸਕਦਾ..ਮੈਨੂੰ🧕 ਓਹੀ ਚੀਜਾਂ✔️ #ਪਸੰਦ ਨੇ😎…

*****************

ਅੱਗ punjabi status 2024

ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ, ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘message’ ਪੜਕੇ ਹੱਸਦੀ ਨੂੰ..!!

****************

ਵਫ਼ਾ ਸਿੱਖਣੀ ਹੈ ਤਾ, ਮੋਤ ਤੋ ਸਿੱਖੋ

ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾ,

ਕਿਸੇ ਹੋਰ ਦਾ ਹੋਣ ਨਹੀ ਦਿੰਦੀ ||

****************

ਅੱਗ punjabi status brother

ਰਿਸ਼ਤੇ ਅਜਿਹੇ ਬਣਾਓ ਜਿਨਾ ਵਿੱਚ,

ਸ਼ਬਦ ਘੱਟ ਤੇ ਸਮਝ ਜਿਆਦਾ ਹੋਵੇ ||

***********

ਮਿੱਠੇ-ਮਿੱਠੇ ਬੋਲਾਂ ਨਾਲ ਉਹ ਦਿਲ ਮੇਰਾ ਠੱਗੀ ਜਾਵੇ,

ਮੈਂ ਜਿੰਨਾ ਤੈਨੂੰ ਵੇਖੀ ਜਾਵਾਂ ਤੂੰ ਓਨੀ ਸੋਹਣੀ ਲੱਗੀ ਜਾਵੇ..

***************

ਅੱਗ punjabi status Download

ਤੇਰਾ ਮਿਲਣਾ ਮਿਲ ਕੇ ਜਾਣਾ ਹੁਣ ਨੀ ਸਹਿ ਹੁੰਦਾ,

ਤੈਥੋਂ ਪਹਿਲਾ ਨਾਮ ਖ਼ੁਦਾ ਦਾ ਮੈਥੋਂ ਲੈ ਨੀ ਹੁੰਦਾ..

___________________

ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ.

ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ.

ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ.

ਆਸ਼ਿਕਾਂ ਨੂੰ ਬੁੱਲਟ ਦਾ ਤੇਲ ਮਾਰਦਾ.😀😀😀

*****************

ਅੱਗ Punjabi Status Video

ਬੜਾ ਪਿਆਰ ਸੀ ਦਿਲ ਵਿਚ ਸਜਨਾ ਤੇਰੇ ਲਈ......

ਪਰ ਕਿਸਮਤ ਮਾੜੀ ਤੈਨੂੰ ਨਜਰ ਓਹ ਆਇਆ ਨੀ....

***************

ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਜਦੋ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..

ਰੱਨਾਂ ਸੋਹਣੀਆਂ ਦੀਆਂ ਬੁੱਕਲ਼ ਵਿੱਚ ਦਾਗੇ ਬਾਜ਼ੀਆਂ ਲੋੜ ਪੈਣ ਤੇ ਜੁਬਾਨੋਂ ਇਹ ਫਿਰ ਜਾਂਦੀਆਂ..👭

******************

ਅੱਗ punjabi status hindi

ਗੁੱਤ ਵਾਲੀ ਸਰਦਾਰਨੀ ਨੀਂ ਲੱਭਦੀ,

ਮੁੱਛਾਂ ਵਾਲੇ ਸਰਦਾਰ ਤਾਂਹੀਓ ਛੜੇ ਨੇਂ..👳‍

_________________

😂😁😀Tainu Paun Piche Je izaat Hi Rolti,,❤💖👌
💘💔👌Kida Bannu Pagg Bappu Muchh Khadi Kar K👍🏻😘

*****************

ਕਹਿੰਦੀ ਤੇਰੇ ਸਟੇਟਸ ਤਾਂ ਮੇਰੀ ਜਾਨ ਹੀ ਕੱਡ ਲੈਂਦੇ ਆ.. . ਮੈਂ ਆਖਿਆ . ..? . ਤੂੰ ਪੜਿਆਂ ਹੀ ਨਾ ਕਰ ਐਵੇਂ ਯਾਰਾਂ ਤੇ ਧਾਰਾ 302 ਲਗਵਾ ਦੇਵੇਂਗੀ

**************

ਅੱਗ punjabi status english

ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ..

ਅਸੀਂ ਤੋਹਫਾ ਦਰਦ ਦਾ ਲੈ ਚੱਲੇ….

ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ..

ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ….

ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ..

ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ…

ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ..

ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ…

****************

ਆ ਗਇਆ ਹੁਣਾ ਤੇਰੇ ਦਿਲ ਨੂੰ ਚੈਨ

ਮੈਨੂੰ ਕਾਫ਼ਿਰ ਕਹਿ ਕੇ ਨੀ

ਢੋਅ ਲਏ ਦੋ ਨੈਣਾ ਦੇ ਬੂਹੇ ਤੂੰ

ਮੁਸਾਫ਼ਿਰ ਕਹਿ ਕੇ ਨੀ

ਹੋ ਗਇਆ ਹਾਂ ਪੱਥਰ ਮੈਂ ਵੀ

ਕੱਚ ਵਰਗੇ ਲਾਰੇ ਤੇਰੇ ਸਹਿ ਕੇ ਨੀ

ਨਾਂ ਤੂੰ ਹੀਰ ਨਾ ਮੈਂ ਰਾਂਝਾ

ਜਿਹੜਾ ਵੇਖੂ ਟਿੱਲੇ ਤੇ ਬਹਿ ਕੇ ਨੀ

ਕਰ ਯਾਦ ਕਦੇ ਤਾਂ ਰੋਵੇਗੀ ਤੂੰ

ਗਗਨ ਨੂੰ ਆਪਣਾ ਕਹਿ ਕੇ ਨੀ

***************

ਅੱਗ punjabi status funny

ਅੱਡ-ਅੱਡ ਦਵਾਈਆਂ ਦੇ ਵੀ

ਅੱਡ-ਅੱਡ ਨਖਰੇ ਨੇ

🙄🤔

ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ

ਤੇ ਕਿਸੇ ਨੂੰ ਭਰਿਆ

**************

ਜੇਕਰ 1-2 ਸਾਲ ਮੁੰਹ ਤੇ

ਮਾਸਕ ਲਗੇ ਰਹਿ ਗਏ

ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ

ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ

😜😂😂

________________

ਗਲਤ ਉਹ ਨਹੀਂ ਹੁੰਦੇ ਜਿਹੜੇ ਧੋਖਾ ਦਿੰਦੇ ਆ..

ਗਲਤ ਅਸੀ ਹਾਂ ਜੋ ਇਹੋ ਜਹੇ ਲੋਕਾ ਨੂੰ ਮੌਕਾ ਦਿੰਦੇ ਆ..

*************

ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

________________

ਪੱਥਰ ਕਦੇ ਗੁਲਾਬ ਨੀਂ ਹੁੰਦੇ, 

ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।

 ਜਿੱਥੇ ਯਾਰੀ ਲਾ ਲਈਏ ਉੱਥੇ 

#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥...

************

ਅੱਗ

punjabi status in english

ਇੱਕ ਗੱਲ ਹਮੇਸ਼ਾ ਯਾਦ ਰੱਖੀਂ ਦੁਨੀਆ ਵਿੱਚ ਤੈਨੂੰ ਮੇਰੇ ਵਰਗੇ ਤਾਂ ਬਥੇਰੇ ਮਿਲ ਜਾਣਗੇ, ਪਰ ਸਾਡੇ ਵਿੱਚ ਨਹੀਂ ਮਿਲਣਗੇ।

**************

ਜਿਸਦੀ ਫਿਤਰਤ ਹੀ ਛੱਡਣਾ ਹੋਵੇ

ਉਸ ਲਈ ਕੁਝ ਵੀ ਕਰ ਲਵੋ

ਉਸਨੇ ਕਦਰ ਨਹੀ ਕਰਨੀ!

**********

# kuri ਮਗਦੀ # ਅੱਗ 😠 ਵਰਗੀ .... ਮੁੰਡਾ # ਪੋਹ 😊 ਦਾ ਪਾਲਾ ਏ... # Akad 😏 ਨੀ ਝਲਦਾ # nakhro 💁ਦੀ ... # munda ਬਹੁਤੇ # ਨਖਰੇ 😒 ਵਾਲਾ ਏ... # pyr 💕 ਤਾ ਬਹੁਤ # ਕਰਦਾ .... ਪਰ # kmla_ziddi ਬਾਲਾ ਏ...

_________________

ਮੇਰੇ ਦੋਸਤ, ਇਹ ਉਹ ਯੁੱਗ ਹੈ ਜਿੱਥੇ ਤੁਸੀਂ ਜਿੰਨਾ ਜ਼ਿਆਦਾ ਪਰਵਾਹ ਕਰੋਗੇ, ਓਨੇ ਹੀ ਤੁਸੀਂ ਲਾਪਰਵਾਹ ਕਹਾਓਗੇ!

***********

ਇਹ ਸੀ ਸਾਡੇ ਵਲੋ ਆਪ ਸਭ ਲਈ ਅੱਗ punjabi Status ਤੁਸੀਂ ਇਹਨਾ ਨੂੰ ਆਪਣੇ ਕਰੀਬੀ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ ਜੀ , ਇੱਥੇ ਤੁਸੀਂ ਪੜ੍ਹ ਕੇ ਹਟੇ ਹੋ ਅੱਗ punjabi Status punjabi boli ਦੁਨੀਆ ਵਿਚ ਇਕ ਅਲੱਗ ਪਹਿਚਾਣ ਬਣਾ ਚੁੱਕੀ ਹੈ ਅੱਜ ਦੇ ਸਮੇਂ ਵਿਚ Punjabi ਗੀਤਾਂ ਨੂੰ ਹਿੰਦੀ ਫ਼ਿਲਮਾਂ ਵਿਚ ਵੀ ਵਰਤਿਆ ਜਾਣ ਲੱਗਾ ਹੈ ਉਸ ਤਰ੍ਹਾਂ ਹੀ punjabi Status ਨੂੰ ਹੋਰ ਵੀ ਭਾਸ਼ਾਵਾਂ ਵਿਚ translate ਕਰਕੇ ਵਰਤਿਆ ਜਾਂਦਾ ਹੈ, ਵਧੀਆ ਤੋ ਵਧੀਅਾ ਸਟੇਟਸ ਪੜ੍ਹਨ ਲਈ ਤੁਸੀਂ ਸਾਡੀ site ਤੇ visit ਕਰਦੇ ਰਹੋ ਜੀ ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ। 

Post a Comment

0 Comments