Heart Touching Punjabi Quotes | Punjabi Love Quotes 2024

Heart Touching Punjabi Quotes | Punjabi Love Quotes 2024

ਜਦੋਂ ਇਨਸਾਨ ਦੁਖੀ ਹੁੰਦਾ ਤਾਂ ਉਹ ਚਾਹੁੰਦਾ ਹੈ ਕਿ ਉਹਦਾ ਕੋਈ ਦੁੱਖ ਸੁਣੇ ਉਹਨੂੰ ਸਮਝੇ ਪਰ ਅੱਜ ਦੇ ਇਸ ਟਾਈਮ ਵਿੱਚ ਕੋਈ ਵੀ ਕਿਸੇ ਦਾ ਦੁੱਖ ਸੁਣ ਕੇ ਰਾਜੀ ਨਹੀਂ।

ਜਿਆਦਾਤਰ ਵਿਅਕਤੀ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ  whatsaap ਤੇ heart touching punjabi quotes, Punjabi Quotes About Love, Punjabi Love Quotes ਲਗਾਉਣਾ ਸ਼ੁਰੂ ਕਰ ਦਿੰਦੇ ਨੇ ਉਹਨਾਂਂ ਨੂੰ ਲੱਗਦਾ ਹਾ ਕਿ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਇਸ ਤਰ੍ਹਾਂ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਸਕਦੀਆਂ ਹਨ।

ਤੁਸੀਂ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਰੱਖਣ ਲਈ punjabi love quotes, punjabi quotes about love ਏਥੋਂ ਲੈ ਸਕਦੇ ਹੋ ਅਤੇ ਆਪਣੇ  whatsaap ਤੇ ਲਗਾ ਸਕਦੇ ਹੋ। ਇਹ ਅਜਿਹੇ status ਨੇ ਜੋ ਤੁਹਾਡੀ personal Feelings ਲਈ ਬਿਲਕੁੱਲ ਸਹੀ ਨੇ ਅਤੇ ਇਹਨਾਂ ਨੂੰ ਤੁਸੀਂ share ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਲੋਕਾਂ ਤੱਕ ਸਾਂਝੀਆਂ ਕਰ ਸਕਦੇ ਹੋ, ਆਪਣੇ ਦਿਲ ਦੀ ਆਵਾਜ਼ ਨੂੰ ਆਪਣੇ ਚਾਹੁਣ ਵਾਲੇ ਤੱਕ ਪਹੁੰਚਾ ਸਕਦੇ ਹੋ।

Love Sad Quotes in Punjabi With Images

Heart Touching Punjabi Quotes | Punjabi Love Quotes 2024
 Love Punjabi quotes

**ਉਹਦਾ ਮਿਲਣਾ ਤਕਦੀਰ ਵਿੱਚ ਹੈ ਹੀ ਨਹੀਂ ਸੀ,

ਨਹੀਂ ਮੈਂ ਕੀ-ਕੀ ਨੀ ਕੀਤਾ ਉਹਨੂੰ ਪਾਉਣ ਲਈ 😭😭**


**ਆਪਣੇ ਰਿਸ਼ਤੇ ਦੀ ਹਕੀਕਤ ਬਸ ਐਨੀ ਹੀ ਆ,

ਤੈਨੂੰ ਪਿਆਰ ਸਿਰਫ਼ ਸੀ, ਤੇ ਮੈਂਨੂੰ ਅੱਜ ਵੀ ਆ।**


**ਪਿਆਰ ਤੇ ਨੌਕਰੀ ਵਿੱਚ ਕੋਈ ਫ਼ਰਕ ਨਹੀਂ,

ਇਨਸਾਨ ਕਰਦਾ ਰਹੂਗਾ, ਰੋਦਾਂ ਰਹੂਗਾ ਪਰ ਛੱਡ ਦਾ ਨਹੀਂ।**

Broken Heart Sad quotes Punjabi

**ਬਿਨਾ ਉਹਦੇ ਦਿਲ ਦਾ ਹਾਲ ਕੀ ਦੱਸਾਂ,

ਇਹ ਤਾਂ ਖਾਲੀ ਬਸਤਾ ਜਿਵੇਂ ਕਿਸੇ ਨਲਾਇਕ ਬੱਚੇ ਦਾ। **


**ਇਸ਼ਕ ਵੀ ਕੀਤਾ

ਸੱਟਾਂ ਵੀ ਖਾਦੀਆਂ ਪਰ,

ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ਰੋ-ਰੋ ਸੁਣਾਇਆ,

ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ**


**ਲਿਖਦਾ ਤਾਂ ਮੈਂ ਹਮੇਸ਼ਾ ਉਹਦੇ ਲਈ,

ਜੀਹਨੇ ਮੈਨੂੰ ਕਦੇ ਪੜਿਆ ਹੀ ਨਹੀਂ। **


**ਉਹ ਮੇਰੀ ਤਨਹਾਈ ਦਾ ਹਿਸਾਬ ਕੀ ਦਉਗੀ,

ਜੋ ਖੁਦ ਹੀ ਸਵਾਲ ਆ ਉਹ ਜਵਾਬ ਕੀ ਦਉਗੀ।**


Very Sad Punjabi quotes For Girlfriend


**"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ" ☺**

**ਜਿੰਦਗੀ ਰਹੀ ਤਾਂ ਹਮੇਸ਼ਾ ਤੈਨੂੰ ਯਾਦ ਕਰਦੇ ਰਹਾਂਗੇ,

ਭੁੱਲ ਗਿਆ ਤਾਂ ਸਮਝ ਲੀ ਰੱਬ ਨੇ ਸਾਨੂੰ ਯਾਦ ਕਰ ਲਿਆ। **


**ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ,

ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ**


ਓ ਕਮਲਿਆ ਦਿਲਾ ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ….

ਮੂੰਹ ਤੇ ਜੀ-ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ ਦੁਨੀਆ.. !!!


Sad Love quotes in Punjabi


**ਸੀ ਸ਼ੀਸ਼ੇ ਵਰਗਾ ਦਿੱਲ ਤੋੜਤਾ ਸੱਜਣਾ ਨੇ,
ਪੱਥਰ ਵਰਗੀ ਪਹਿਚਾਣ ਬਣਾਉਣੀ ਬਾਕੀ ਏ**

**ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😑
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ ..**

**ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ**

**ਕਿਸੇ ਦੀ ਯਾਦ ਵਿੱਚ ਐਨਾ ਵੀ ਉਦਾਸ ਨਾ ਹੋਇਆ ਕਰੋ,

ਲੋਕ ਨਸੀਬ ਨਾਲ ਮਿਲਦੇ ਨੇ ਉਦਾਸੀਆਂ ਨਾਲ ਨਹੀਂ।**


**ਪੀੜਾਂ ਵਿਚ ਹੀ ਬੀਤ ਗਈ ਉਮਰ ਸੀ ਮੌਜਾਂ ਮਾਨਣ ਦੀ ਦਿਲਾਂ ਐਵੇਂ ਤੈਨੂੰ ਕਾਹਲੀ ਸੀ..

ਇਸ਼ਕ ਦੀਆਂ ਰਮਜ਼ਾਂ ਜਾਨਣ ਦੀ**


**ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ
ਹਮੇਸ਼ਾ ਸੱਚਾ ਪਿਆਰ ਕਰਨੇ ਵਾਲਿਆਂ
ਦੇ ਹੀ ਹੰਝੂ ਵੱਗਦੇ ਨੇ ...**

**ਤੇਰੀ ਖੁਸ਼ੀ ਤੋਂ ਵੱਡਾ,
ਸਾਡੇ ਲਈ ਸੁੱਖ ਕੋਈ ਨਾ💞💞 
ਮਿਲਦਾ ਰਹੇ ਪਿਆਰ ਤੇਰਾ ਮਾਂ,
ਹੋਰ ਭੁੱਖ ਕੋਈ ਨਾ 😍**

**ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀ ਸਕਦਾ**

. 😍ਪਿਆਰ ਤਾਂ ਮਾਪਿਆ ਦਾ ਨੀ ਮੁੱਕਦਾ 😍॥
😅ਅਸੀਂ ਕਿਉ ਭੱਜੀਏ 😏ਕਿਸੇ ਦੇ ਝੂਠੇ ਪਿਆਰ ਲਈ**

**Rabb🙏🏽ਹੋਵੇਂਗਾ ਤੂੰ ਆਪਣੀ 
ਜਗਾਹ ਤੇ 👉ਹੋਵੇਗਾ☝ 
ਪਰ Mere ਬਾਪੂ ਅੱਗੇ ਫਿੱਕਾ! 
ਰੁੱਤਬਾ ਆ ਤੇਰਾ**

**ਕੁੜੀਆ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਆ,
ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਆ😊😊**

Sad Life quotes in  Punjabi


**ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ,
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ**

**ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ ਹਨੇਰਾ ਜਿਹਾ ਹੋ ਗਿਆ ।ਸਮਝ ਨਹੀ ਆਉਦੀ Life ਨੂੰ ਕਿਸ ਤਰਾਂ ਜੀਵਾਂ। **


**ਦਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ 😐
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅**

**ਦਿਲ ਟੁਟੇ ਵਾਲੇ ਨਹੀਂ ਸ਼ਾਇਰ ਬਣਦੇ ,
ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ ,
ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,
ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ😔**

**💘Pyaar💘 ੲਹਿ ਸੋਚ ਕੇ ਨਾ ਕਰੋ ਕੀ ਉਹ ਤੁਹਾਨੂੰ ਮਿਲੂ ਜਾਂ ਨਾ❌ ਮਿਲੂ
ਬਲਕਿ ਇੰਨੀ💕 ਲਗਨ😍 ਨਾਲ ਕਰੋ ਕਿ
👏ਰੱਬ ਉਹਨੂੰ ਤੁਹਾਡੀ💑 ਕਿਸਮਤ ਵਿੱਚ ਲਿਖਦੇ**

**ਜਖਮ ਕਿੱਥੋ ਕਿੱਥੋ ਮਿਲੇ ਛੱਡ ਇਹ ਗੱਲ ਨੂੰ,

ਜਿੰਦਗੀ ਤੂੰ ਇਹ ਦੱਸ ਸਫ਼ਰ ਕਿੰਨਾ ਬਾਕੀ ਆ।**


**ਸੱਜਣਾਂ ਸਾਡੇ ਬਾਰੇ ਬੁਰਾਈ ਨਾ ਕਰੀਂ

ਜੇ ਸਾਡੇ ਬਾਰੇ ਪਤਾ ਕਰਨਾ ਨਾ 

ਤਾਂ ਮੁਲਾਕਾਤ ਕਰਕੇ ਦੇਖ। **


""ਜੋ ਵੀ ਮਤਲਬ ਕੱਢਦਾ ਗਿਆ ਬਈਮਾਨ ਆਖ ਕੇ ਛੱਡਦਾ ਗਿਆ

ਅਸਾਂ ਯਾਰੀ ਚੋ ਨਫਾ ਖੱਟਿਆ ਨਾਂ,ਯਾਰ ਨਫਿਆ ਚੋ ਯਾਰੀ ਖੱਟਦਾ ਗਿਆ✍**


**ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ_ ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ_**


**ਦਿਲ ਕਰਦੈਂ ਕਿ ਮਰ ਜਾਵਾਂ ..
ਸ਼ਾਇਦ ਤੈਨੂੰ ਵੀ ਪਤਾ ਲੱਗ ਜੇ 
ਕਿ ਮੇਰੇ ਚ ਵੀ ਜਾਨ ਸੀ..💔😞😭😭

Best Sad quotes


**ਭੁੱਲ ਭੁਲੇਖੇ ਉਹੀ ਨੰਬਰ ਲਗਾਇਆ ਜਾਂਦਾ,

ਜਿੱਥੇ ਗੱਲ ਕਰਨ ਨੂੰ ਕੁਝ ਬਚਿਆਂ ਹੀ ਨੀ। **


**ਮੇਰੇ ਦਿਲ ਤੋਂ ਵਾਪਸ ਜਾਣ ਦਾ ਰਾਸਤਾ ਨਹੀਂ ਮਿਲ਼ਿਆ ਉਸ ਕਮਲੀ ਨੂੰ ਆਕੜ ਦੀ ਮਾਰੀ💔ਦਿਲ ਹੀ ਤੋੜ ਕੇ ਹੀ ਚਲੀ ਗਈ**


**ਕਦੇ ਫੁਰਸਤ ਮਿਲੀ ਤਾਂ ਇੰਨਾ ਜਰੂਰ ਦੱਸੀ

ਕਿ ਉਹ ਕਿਹੜੀ ਮੁਹੱਬਤ ਸੀ ਜੋ ਦੀਪ ਤੈਨੂੰ ਨਹੀਂ ਕਰ ਸਕਿਆ 🤔**


**ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ 😢😢Miss u**

**ਐਵੇ ਨਹੀ ਘਰ ਪਰਿਵਾਰ ਛੱਡ ਕੇ ਪਰਦੇਸ✈ਆਏ ,
ਕਿਸੇ ਨੇ ਕਰਜਾ ਲਾਉਣਾ ਸੀ,ਕਿਸੇ ਨੇ ਭੈਣ ਨੂੰ ਵਿਆਉਣਾ ਸੀ,
ਕਿਸੇ ਨੇ ਘਰ ਬਣਾਉਣਾ ਸੀ ...
   ✈ ਪਰਦੇਸੀ✈**

**ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ।।।
ਸੁੱਪਨੇ ਚ ਵੀ ਮਿਲਦੀ ਏ ਪਰ  ਗੱਲ ਨੀ ਕਰਦੀ**

**ਮਰ ਜਾਂਦੇ ਨੇ ਜਦ ਚਾਅ ਦਿਲ ਦੇ
ਤਾਂ ਨਾ ਚਾਹੁੰਦੇ ਵੀ ਹੱਸਣਾ ਪੈਂਦਾ
ਚੁੱਪ ਪੜ੍ਹਨੇ ਦਾ ਹੁਣ ਜ਼ਮਾਨਾ ਨਹੀਂ
ਦਿਲ (💘)ਦਾ ਹਾਲ ਖੁਦ ਦੱਸਣਾ ਪੈਂਦਾ..**

**ਕੁੜੀਏ ਅਸੀਂ ਸੱਚੇ ਪਿਆਰਾਂ ❤ ਵਾਲੇ ਹਾਂ ਕਦੇ ਕਿਸੇ ਦਾ Time ਨੀ ਚੱਕੀ ਦਾ ਕੱਪੜੇ ਮੈਲੇ ਪਾ ਸਕਦੇ ਆ, ਪਰ Dil ❤ ਨੂੰ ਸਾਫ ਰੱਖੀ ਦਾ💗**


**ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ,,,
ਸ਼ਾਹਿਦ ਉਹ ਗੈਰਾ ਦਿਆ ਹਾਸਿਆਂ ਚ ਜ਼ਿਆਦਾ ਖੁਸ਼ ਸੀ,,,,,**

Punjabi Love Quotes

punjabi love quotes english translation

punjabi love quotes english

best punjabi love quotes ever

punjabi inspirational quotes in english

punjabi love quotes for him with english translation

short punjabi love quotes in english

punjabi sad love quotes in english

emotional punjabi love quotes

punjabi love quotes for girlfriend

punjabi love quotes for instagram

punjabi love quotes for bf

punjabi love quotes for boyfriend

punjabi love quotes for wife

punjabi love quotes for her

punjabi love quotes for husband in english

punjabi love quotes for girlfriend in hindi

love quotes in punjabi in english

punjabi quotes on importance

love quotes in punjabi status

punjabi quotes on love in punjabi font

punjabi quotes on love written in punjabi

punjabi love quotes hindi

punjabi love quotes for husband

punjabi love quotes in hindi font

punjabi inspirational quotes in hindi

punjabi sad love quotes in hindi

punjabi love quotes in hindi for him

punjabi love quotes in punjabi

punjabi love quotes in 2 lines

punjabi love quotes in english

punjabi love quotes in english with english translation

punjabi love quotes in urdu

punjabi love quotes in one line

punjabi love quotes lyrics

punjabi love quotes lines

punjabi love quotes 2 lines

punjabi love quotes in punjabi language

punjabi love quotes in two lines

true love punjabi love quotes in english

true love quotes in punjabi lines

punjabi quotes on lost love

punjabi love quotes with meaning

punjabi love quotes with english translation

punjabi love quotes one line

punjabi quotes on love

punjabi quotes on love in english

punjabi quotes on love hurts

punjabi quotes on fake love

punjabi sad quotes on love

punjabi quotes on self love

punjabi quotes on true love

punjabi love quotes pinterest

punjabi love quotes pics

punjabi love quotes photo frame

punjabi inspirational quotes pinterest

punjabi love quotes copy paste

punjabi love quotes posters

punjabi romantic love quotes

punjabi love quotes sad

punjabi love shayari quotes

punjabi love song quotes

punjabi love quotes text

punjabi love quotes translated english

punjabi true love quotes

english to punjabi love quotes

love trust quotes in punjabi

Post a Comment

0 Comments