Top 175+ Sad Status Punjabi | Emotional Sad Shayari Status | Alone Sad Punjabi Status

Top 175+ Sad Status Punjabi | Emotional Sad Shayari Status | Alone Sad Punjabi Status

ਹੈਲੋ ਦੋਸਤੋਂ ਆਪ ਜੀ ਦਾ Sad status punjabi ਵਿੱਚ ਸਵਾਗਤ ਹੈ, ਵੈਸੇ ਤਾਂ ਪਿਆਰੇ ਦੋਸਤੋਂ ਜੋਂ ਵੀ ਇਨਸਾਨ Google ਵਿੱਚ 

sad status punjabi search ਕਰ ਕੇ ਸਾਡੇ ਤਕ ਆਇਆ ਓਹ ਅੰਦਰੋ ਬਹੁਤ ਦੁਖੀ ਹੋਣਾ ਪਰ ਅਸੀਂ ਤਾਂ ਫਿਰ ਵੀ ਏ ਹੀ ਕਹਾਗੇ ਜੋਂ ਵੀ ਦੁੱਖ ਵਾਲੀ ਗੱਲ ਤੁਹਾਡੇ ਨਾਲ ਹੋਈ ਆ ਓਹਨੂੰ ਭੁੱਲ ਜਾਓ,ਬਾਕੀ ਅਸੀਂ ਵੀ ਤੁਹਾਡੀ ਸੋਚ ਤੇ ਖਰੇ ਉਤਰਨ ਲਈ ਇਕ ਤੋ ਵੱਧ ਕੇ ਇਕ sad status punjabi ਆਪ ਜੀ ਲਈ ਲੈ ਕੇ ਆਏ ਹਾਂ। ਜਿੰਦਗੀ ਵਿੱਚ ਹਰ ਇਨਸਾਨ ਬਹੁਤ ਸਾਰੇ ਪੜਾਅ ਵਿਚੋਂ ਲੰਘਦਾ ਹੈ ਕਦੇ ਦੁੱਖੀ ਹੁੰਦਾ ਹੈ ਕਦੇ ਹੱਸਦਾ ਹੈ ਪਰ ਹਾਸਾ ਤਾਂ ਇਨਸਾਨ ਦਾ ਕੁਝ ਪਲਾਂ ਦਾ ਹੀ ਸਾਥੀ ਹੁੰਦਾ ਪਰ ਰੋਣਾ ਜਨਮ ਤੋਂ ਮਰਨ ਤੱਕ ਨਾਲ ਚੱਲਦਾ ਰਹਿੰਦਾ ਹਰ ਇਨਸਾਨ ਜਨਮ ਵੇਲੇ ਵੀ ਰੋਦਾ ਤੇ ਮਰਨ ਵੇਲੇ ਤਾਂ ਸਭ ਨੂੰ ਰੋਵਾਂ ਕੇ ਜਾਦਾਂ। 

ਦੁਨੀਆ ਵਿਚ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਦੋਨੋ ਚੀਜ਼ਾਂ balance ਬਣ ਕੇ ਚਲਦੀਆ ਹਨ, ਇਨਸਾਨ ਓਦੋਂ ਬਹੁਤ ਦੁਖੀ ਹੁੰਦਾ ਜਦੋਂ ਕੋਈ ਸਾਡਾ ਬਹੁਤ ਪਿਆਰ ਕਰਨ ਵਾਲਾ ਸਾਡੇ ਤੋ ਦੂਰ ਹੋ ਜਾਵੇ ਫਿਰ ਅਸੀਂ ਕਿਸੇ ਨਾ ਕਿਸੇ ਤਰੀਕੇ ਆਪਣੇ ਮਨ ਦੀ ਸ਼ਾਂਤੀ ਲਈ ਕੁਝ ਅਜਿਹਾ ਕਰਦੇ ਹਾਂ ਜਿਸ ਨਾਲ ਸਾਨੂੰ ਸਾਡੇ ਦੁੱਖ ਤੋ ਥੋੜੀ ਰਾਹਤ ਮਿਲ ਸਕੇ, sad status punjabi ਅਜਿਹੀ ਸਥਿਤੀ ਵਿਚ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਦੁੱਖ ਨੂੰ ਹੋਰਾ ਸਾਹਮਣੇ ਰੱਖਣ ਦਾ ਤੁਸੀੰ ਸਾਡੇ ਵੱਲੋਂ ਲਿਖੇ sad status punjabi ਨੂੰ ਕਿਤੇ ਵੀ share ਕਰ ਸਕਦੇ ਹੋ ਸਾਨੂੰ ਇਸ ਵਿਚ ਕੋਈ ਵੀ ਆਪੱਤੀ ਨਹੀਂ, ਸਾਡੇ ਲਈ ਏ ਬਹੁਤ ਬੜੀ ਗੱਲ ਆ ਇਸ ਦੁੱਖ ਦੀ ਘੜੀ ਤੁਹਾਡੇ ਸਾਥੀ ਬਣ ਪਾਏ, ਚਲੋ ਫਿਰ ਦੋਸਤੋ ਪੜ੍ਹਨਾ ਸੁਰੂ ਕਰਦੇ ਹਾ sad status punjabi

Sad Status Punjabi
Sad Status Punjabi

ਕੌਣ ਕਹਿੰਦਾ ਸੁਭਾਅ ਤੇ ਦਸਤਖਤ ਕਦੇ ਨਹੀਂ ਬਦਲਦੇ, ਹੱਥ ਦੁਖੇ ਤਾਂ ਦਸਤਖਤ ਬਦਲ ਜਾਂਦੇ ਨੇ, ਜੇ ਦਿਲ ਦੁਖੇ ਤਾਂ ਸੁਭਾਅ ਬਦਲ ਜਾਂਦਾ।😭

**********

ਇੱਕ ਗੱਲ ਹਮੇਸ਼ਾ ਯਾਦ ਰੱਖੀਂ ਦੁਨੀਆ ਵਿੱਚ ਤੈਨੂੰ ਮੇਰੇ ਵਰਗੇ ਤਾਂ ਬਥੇਰੇ ਮਿਲ ਜਾਣਗੇ, ਪਰ ਓਹਨਾ ਵਿੱਚ ਤੈਨੂੰ ਮੈਂ ਨੀ ਮਿਲਣਾ।😣😣

*********

alone sad punjabi status

Sad Status Punjabi
Sad Status Punjabi

ਇਹ ਇੱਕ ਤਰਫਾ ਪਿਆਰ ਵੀ ਬੜਾ ਅਜੀਬ ਹੁੰਦਾ, ਹਰ ਵੇਲੇ ਡਰ ਰਹਿੰਦਾ ਕਿ ਕੋਈ ਸਾਡੇ ਕੋਲੋਂ ਚੋਰੀ ਨਾ ਕਰ ਲਵੇ।

************

ਜਦੋਂ ਰਿਸ਼ਤਾ ਨਵਾਂ ਹੁੰਦਾ ਹੈ ਤਾਂ ਲੋਕ ਗੱਲ ਕਰਨ ਦੇ ਬਹਾਨੇ ਲੱਭਦੇ ਨੇ, ਪਰ ਜਦੋਂ ਉਹੀ ਰਿਸ਼ਤਾ ਪੁਰਾਣਾ ਹੋ ਜਾਵੇ ਤਾਂ ਦੂਰ ਜਾਣ ਦਾ ਬਹਾਨਾ।😕😕😕

*********

sad punjabi status download

Sad Status Punjabi
Sad Status Punjabi

ਜਿੱਥੇ ਦਿਲੋਂ ਪਿਆਰ ਪਏ ਜਾਵੇ ਫਿਰ ਨਾ ਤਾਂ ਇਨਸਾਨ ਰੰਗ ਰੂਪ ਦੇਖਦਾ ਤੇ ਨਾ ਹੀ ਘਰ ਬਾਰ।

***********

ਤੇਰੇ ਬਾਅਦ ਮੇਰਾ ਹਮ ਦਰਦ ਕੌਣ ਬਣੂਗਾ,

ਮੈ ਤਾਂ ਸਭ ਕੁਝ ਛੱਡ ਦਿੱਤਾ ਸੀ ਤੈਨੂੰ ਪਾਉਣ ਲਈ।😭😭

********

New Punjabi Status

Sad Status Punjabi
Sad Status Punjabi

ਬਹੁਤ ਦਿਖਾਵਾ ਕਰ ਲਿਆ ਹੱਸਣ ਦਾ,

ਹੁਣ ਬਸ ਜੀ ਭਰ ਕੇ ਰੋ ਲੈਣ ਦੋ।😭😭😭

********

ਤੇਰੀ ਯਾਦ ਵਿੱਚ ਹਰ ਪਲ ਰੋਇਆ ਹਾਂ,

ਕੀ ਤੂੰ ਜਾਣਦਾ ਕਿ ਮੈਂ ਕਿੰਨੇ ਸਮੇਂ ਤੋਂ ਨਾ ਸੋਇਆ ਹਾਂ,

ਇਹ ਤੇਰੇ ਪਿਆਰ ਦਾ ਨਸ਼ਾ ਹੈ

ਜੋ ਮੈਂ ਅਜੇ ਵੀ ਤੇਰੇ ਵਿੱਚ ਗਮ ਵਿੱਚ ਹਾਂ।

***********

sad punjabi status for facebook in punjabi font

Sad Status Punjabi
Sad Status Punjabi

ਹੁਸਨ ਦੀ ਇਸ ਦੁਨੀਆ ਵਿੱਚ ਨਾ ਜਾਣੇ ਕਿਨੇ ਝੱਲੇ ਨੇ,

ਕੁੱਝ ਨਾਲ ਨੇ ਸਭ ਦੇ ਤੇ ਕੁਝ ਹਾਲੇ ਵੀ ਇਕੱਲੇ ਨੇ।

***********

ਉਸ ਇਨਸਾਨ ਦੀ ਕਦੇ ਕਦਰ ਨੀ ਹੁੰਦੀ ਜੋਂ ਦੂਜਿਆਂ ਨੂੰ ਅਹਿਮੀਅਤ ਦਿੰਦਾ,

ਸ਼ਾਇਦ ਇਹੀ ਦੁਨੀਆ ਦਾ ਦਸਤੂਰ ਹੈ।

*********

sad punjabi status for whatsapp

Sad Status Punjabi
Sad Status Punjabi

ਹਾਸੇਆ ਤੋਂ ਸੁਰੂ ਹੋ ਕੇ ਰੋਣਿਆ ਤੇ ਹੁੰਦਾ ਖਤਮ

ਸਾਇਦ ਏ ਨੂੰ ਹੀ ਲੋਕ ਪਿਆਰ ਕਹਿੰਦੇ ਨੇ।

***********

ਅਸੀਂ ਵੀ ਗੁਲਾਬ ਦੇ ਫੁੱਲਾਂ ਵਾਂਗੂੰ ਹਮੇਸ਼ਾ ਉਦਾਸ ਹੀ ਰਹਿਣੇ ਆ,

ਕਦੇ ਖੁਦ ਟੁੱਟ ਜਾਨੇ ਆ

ਕਦੇ ਕੋਈ ਆਪਣਾ ਹੀ ਤੋੜ ਜਾਂਦਾ।

*********

sad punjabi status in english

Sad Status Punjabi
Sad Status Punjabi

ਵਿਛੜਣ ਦਾ ਤਾਂ ਓਹ ਪਹਿਲਾ ਹੀ ਇਰਾਦਾ ਕਰ ਚੁੱਕੇ ਸੀ,

ਓਹਨੂੰ ਤਾਂ ਬਸ ਮੇਰੇ ਵੱਲੋਂ ਕੋਈ ਬਹਾਨਾ ਚਾਹੀਦਾ ਸੀ।

**********

ਕਦੇ ਕਿਸੇ ਨਾਲ ਗੱਲ ਕਰਨ ਦੀ ਆਦਤ ਨਾ ਪਾ ਲਿਓ,

ਕਿਉਂਕਿ ਜਦੋਂ ਓਹ ਗੱਲ ਕਰਨੀ ਛੱਡ ਦੇਵੇ ਫਿਰ ਜੀਣਾ ਮੁਸਕਿਲ ਹੋ ਜਾਂਦਾ।😭😭

**********

sad punjabi status pic

Sad Status Punjabi

ਬਦਲੇ ਬਦਲੇ ਲਗਦੇ ਹੋ ਜਨਾਬ ਕਿ ਗੱਲ ਸਾਡੇ ਤੋ ਕੋਈ ਗਲਤੀ ਹੋ ਗਈ,

ਜਾ ਫਿਰ ਕੋਈ ਹੋਰ ਮਿਲ ਗਿਆ।😕😕

***********

ਤੂੰ ਖਾਸ ਸੀ ਤਾਂਹੀ ਤਾਂ ਲੜੇ ਤੇਰੇ ਨਾਲ,

ਜੇ ਕੋਈ ਪਰਾਇਆ ਹੁੰਦਾ ਤਾਂ ਹੱਸ ਕੇ ਜਾਣ ਦੇ ਦਿੰਦੇ।

***********

sad punjabi status video

Sad Status Punjabi

ਮਾਫੀ ਤਾਂ ਸੱਜਣਾ ਗਲਤੀ ਦੀ ਹੁੰਦੀ ਆ,

ਕਿਸੇ ਦਾ ਵਿਸ਼ਵਾਸ ਜਾਂ ਦਿਲ ਤੋੜਨ ਦੀ ਨਹੀਂ।

************

ਮੇਰੇ ਵਿੱਚ ਕਮੀਆ ਤਾਂ ਲੋਕ ਐਵੇਂ ਲੱਭਦੇ ਨੇ,

ਜਿਮੇ ਓਹਨਾ ਨੂੰ ਰੱਬ ਚਾਹੀਦਾ ਸੀ ਤੇ ਮੈ ਇਨਸਾਨ ਨਿਕਲਿਆ।

***********

sad punjabi status images

Sad Status Punjabi

ਇਕੱਲੇ ਰਹਿਣ ਦਾ ਹੁਨਰ ਸਿੱਖ ਕੇੇ ਰੱਖੋ,

ਕਿਉਂਕਿ ਕੋਈ ਹਮੇਸ਼ਾ ਤੁਹਾਡੇ ਨਾਲ ਨਹੀਂ ਰਹੇਗਾ।

**************

ਤੇਰੇ ਬਾਅਦ ਬਦਲਿਆ ਤਾਂ ਕੁੱਝ ਵੀ ਨੀ,

ਬਸ ਹੁਣ ਮੈਂ ਹੱਸ ਦਾ ਘੱਟ ਆ।

************

sad punjabi status for fb 

Sad Status Punjabi

ਰਿਸਤੇ ਤਾਂ ਹੌਲੀ ਹੌਲੀ ਹੀ ਖਤਮ ਹੁੰਦੇ ਨੇ,

ਪਰ ਪਤਾ ਅਚਾਨਕ ਚੱਲਦਾ।

*************

ਜਿੰਦਗੀ ਵਿੱਚ ਪਿਆਰ ਦਾ ਮਤਲਬ ਸਿਰਫ ਓਹ ਲੋਕ ਹੀ ਜਾਣ ਦੇ ਨੇ,

ਜਿਹਨਾਂ ਨੇ ਸੱਚਾ ਪਿਆਰ ਕਰਕੇ ਖੋ ਦਿੱਤਾ ਹੋਵੇ।

*********

new sad punjabi status

ਮੈ ਤਾਂ ਉਸ ਦਿਨ ਤੋਂ ਤੈਨੂੰ ਹੋਰ ਵੀ ਵੱਧ ਪਿਆਰ ਕੀਤਾ ,

ਜਦ ਤੋ ਪਤਾ ਲੱਗਿਆ ਤੂੰ ਮੇਰਾ ਨਹੀਂ ਹੋ ਸਕਦਾ।

**********

ਪਹਿਲਾ ਜੀ ਭਰ ਕੇ ਪਿਆਰ ਤਾਂ ਕਰਲੋ,

ਨਾਲ ਰਹਿਣਾ ਜਾ ਨਹੀਂ ਏ ਬਾਅਦ ਵਿੱਚ ਦੇਖਾਗੇ।

************

Heart Touching Emotional Sad Shayari

Sad Status Punjabi

ਇਹ ਰਾਤ ਸਾਨੂੰ ਬਹੁਤ ਪਿਆਰ ਕਰਦੀ ਆ,

ਸਾਰਿਆ ਦੇ ਸੁੱਤੇ ਤੇ ਮੇਰੇ ਇਕੱਲੇ ਨਾਲ ਗੱਲਾਂ ਕਰਦੀ ਆ।

***********

ਪਤਾ ਨੀ ਕਿਹੜੇ ਮੋੜ ਤੇ ਲੈ ਆਈ ਆ ਜਿ਼ੰਦਗੀ,

ਨਾ ਕੋਈ ਰਸਤਾ ਤੇ ਨਾ ਕੋਈ ਮੰਜਿ਼ਲ,

ਬਸ ਜਿਉਂਦੇ ਹੀ ਆ।

**********

alone sad status

Sad Status Punjabi

ਮੈਂ ਤਾਂ ਕੋਸਿ਼ਸ਼ ਕੀਤੀ ਜ਼ਿੰਦਗੀ ਨੂੰ ਬਦਲਣ ਦੀ,

ਪਰ ਕੀ ਪਤਾ ਸੀ ਇਹ ਵਖਤ ਮੇਰੀ ਜ਼ਿੰਦਗੀ ਹੀ ਬਦਲ ਦੇਵੇਗਾ।

************

ਜ਼ਿੰਦਗੀ ਦਾ ਇਹ ਇਕ ਕੌੜਾ ਸੱਚ ਆ,

ਇਹ ਦੇਣ ਤੋ ਵੱਧ ਵਾਪਸ ਲੈ ਲੈਂਦੀ ਆ।

************

alone sad shayri

ਸੋਚਾਂ ਵਿੱਚ ਪੈ ਗਿਆ ਮੈਂ ਮਰ ਕੇ ਦੋਸਤੋਂ,

ਠੋਕਰਾਂ ਮਾਰਨ ਵਾਲੇ ਅੱਜ ਮੋਢਾ ਦੇ ਰਹੇ ਨੇ।

***************

ਜਿੰਦਗੀ ਨੇ ਬਹੁਤ ਕੁਝ ਸਿਖਾਇਆ

ਜਿਉਣਾ ਤਾਂ ਲੋਕਾਂ ਤੇ ਭਰੋਸਾ ਘੱਟ ਕਰੋ।

**************

emotional sad shayari

Sad Status Punjabi

ਜਦੋਂ ਓਹਦੇ ਤੋ ਰਿਸਤਾ ਨਿਭਾਇਆ ਨੀ ਗਿਆ,

ਤਾਂ ਮੈਨੂੰ ਕਹਿੰਦੀ ਮੇਰੇ ਤੋ ਵਧੀਆ ਤੈਨੂੰ ਹੋਰ ਮਿਲ ਜਾਊਗੀ।

****************

ਜ਼ਿੰਦਗੀ ਮੈਨੂੰ ਏਦਾ ਦੇ ਮੋੜ ਤੇ ਲੈ ਆਈ

ਨਾ ਹੁਣ ਦਰਦ ਆ ਤੇ ਨਾ ਹੀ ਕਿਸੇ ਤੇ ਭਰੋਸਾ।

***************

very sad status in punjabi

ਹਕੀਕਤ ਕੁਝ ਹੋਰ ਹੀ ਹੁੰਦੀ ਆ,

ਹਰ ਗੁਮਸੁੰਮ ਇਨਸਾਨ ਪਾਗਲ ਨੀ ਹੁੰਦਾ।

***************

ਮਰਨਾ ਆਸਾਨ ਆ,

ਪਰ ਜਿਉਣ ਲਈ ਹਿੰਮਤ ਚਾਹੀਦੀ ਆ।

***************

breakup emotional sad shayari

Sad Status Punjabi

ਦਿਲ ਜਿੱਤਣ ਦਾ ਹੁਨਰ ਤਾਂ ਮੈਨੂੰ ਆਉਂਦਾ ਨੀ,

ਓਹ ਗੱਲ ਤਾਂ ਅਲੱਗ ਆ ਏਥੇ ਦਿਲ ਕੀਹਦੇ ਕੋਲ ਆ।

**************

ਹਰ ਬਾਰ ਇਲਜਾਮ ਮੇਰੇ ਤੇ ਲਗਾਉਣਾ ਠੀਕ ਨੀ,

ਵਫ਼ਾ ਤੇਰੇ ਤੋ ਨੀ ਹੁੰਦੀ, ਖਫਾ ਮੇਰੇ ਤੇ ਹੋਈ ਜਾਨੇ ਓ।

*****************

Punjabi emotional sad shayari

ਇਕ ਦਿਨ ਵਖਤ ਵੀ ਮੇਰੇ ਨਾਲ ਬਹਿ ਕੇ ਰੋਇਆ,

ਕਹਿੰਦਾ ਤੂੰ ਤਾਂ ਠੀਕ ਆ ਬਸ ਮੈ ਹੀ ਖਰਾਬ ਆ।

****************

ਮੈ ਜੀਹਨੂੰ ਪਿਆਰ ਕਰਦਾ ਸੀ ਓਹੀ ਮੇਰੀ ਜ਼ਿੰਦਗੀ ਸੀ,

ਪਰ ਮੈਨੂੰ ਕੀ ਪਤਾ ਸੀ ਓਹਦੀ ਜ਼ਿੰਦਗੀ ਕੋਈ ਹੋਰ ਆ।

****************

sad status punjabi download

ਇਹ ਜ਼ਿੰਦਗੀ ਦਾ ਖੇਲ ਸਤਰੰਜ ਦੇ ਖੇਡ ਵਾਂਗੂੰ ਆ,

ਹਰ ਕੋਈ ਏਥੇ ਬਸ ਚਾਲ ਹੀ ਚੱਲਦਾ।

**************

ਮੈ ਤਾਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦੱਸੀ ਆ,

ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ “ਵਾਹ ਕੀ ਸ਼ਾਇਰੀ ਲਿਖੀ ਆ”।।।।😢😢

******

love sad status punjabi 

ਹੁਣ ਤਾਂ ਪਹਿਚਾਣ ਵੀ ਨੀ ਹੋ ਪਾਉਂਦੀ ਇਨਸਾਨਾਂ ਦੀ,

ਗੱਡੀਆਂ ਕੱਪੜੇ ਲੋਕਾਂ ਦੀ ਔਕਾਤ ਤੈਅ ਕਰਦੇ ਨੇਂ।।।।।।

************

ਪਤਾ ਨੀ ਉਹ ਬੱਚਾ ਕਿਸ ਚੀਜ਼ ਨਾਲ ਖੇਡਦਾ ਹੋਵੇਗਾ,

ਮੇਲੇ ਵਿੱਚ ਜੋ ਸਾਰਾ ਦਿਨ ਖਿਡੌਣੇ ਵੇਚਦਾ।।।

*************

sad status punjabi video

ਰਾਤਾਂ ਮਿੱਤਰੋ ਸਿਰਫ ਸਰਦੀਆਂ ਵਿੱਚ ਹੀ ਲੰਬੀਆਂ ਨਹੀਂ ਹੁੰਦੀਆਂ,

ਕਿਸੇ ਨੂੰ ਸ਼ੱਕ ਹੈ ਤਾਂ ਇਸ਼ਕ ਕਰਕੇ ਜਰਾ ਦੇਖ ਲਵੇ।।।।

***************

ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,

ਜਦੋਂ ਰੂਹ ਨਿਕਲ ਗਈ ਤਾਂ ਖੱਫਣ ਉੁਠਾ ਉਠਾ ਦੇਖਣਗੇ।।।।

************

feeling sad status punjabi

ਦੁਆ ਮੰਗ ਰਹੀਆ ਨੇ ਹੁਣ ਤਾਂ ਤਰਸ਼ੀਆ ਹੋਇਆ ਅੱਖਾਂ ਵੀ,

ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ।।।

************

 ਕੋਈ ਨਾ ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰਲਾ ਯਾਰਾ।

ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂਗਾ ਹੀ।।।।

*************

sad status punjabi pics 

ਡਰ ਬੜਾ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ,

ਜੋ ਝੁਕਦੀਆਂ ਹੋਈਆਂ ਵੀ ਅਕਸਰ ਵਾਰ ਕਰ ਜ਼ਾਂਦੀਆਂ ਨੇਂ।।।।।।

**************

ਕਿਸਨੇ ਕਿਸਦਾ ਸਕੂਨ ਲੁੱਟਿਆ ਹੈ,

ਆ ਸੱਜਣਾ ਬੈਠ ਹਿਸਾਬ ਕਰ ਲਈਏ।।।।।

**************

life sad status punjabi 

ਕੀੜੇ ਪੈਣਗੇ ਮਰੇਗੀ ਸੱਪ ਲੜ ਕੇੇ,

ਨੀ ਮਿੱਤਰਾ ਨੂੰ ਧੋਖਾ ਦੇਣੀ ਏ।।।।

**************

ਗੌਰ ਕਰੇਓ ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ,

ਮੁਸ਼ਕਿਲਾਂ ਵਿੱਚ ਹੱਸਣ ਦੀ ਆਦਤ ਪਾ ਲਓ।।।

***************

sad status punjabi lyrics

ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇਵਫਾ ਨਿਕਲਿਆ,

ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ।।।।।।

****************

ਬਸ ਸ਼ੌਂਕ ਜਿਹਾ ਹੀ ਆ ਮੈਨੂੰ ਸ਼ਾਇਰੀ ਕਰਨ ਦਾ,

ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ ਜੀ।।।।।

**************

sad status punjabi pic

ਗੱਲ ਸੁਣ ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ,

ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ।।।।।

**************

ਧੋਖਾ ਦੇਣ ਦੀ ਮੇਰੇ ਨਾਲ ਗੱਲ ਨਾ ਕਰ ਕੁੜੀਏ,

ਏਥੇ ਮੰਗ ਨਾ ਪੂਰੀ ਹੋਣ ਤੇ ਲੋਕ ਰੱਬ ਬਦਲ ਦਿੰਦੇ ਨੇਂ ਤੂੰ ਤਾਂ ਕੀ ਚੀਜ਼ ਏੇ!!!!

***************

sad status punjabi girl

ਕੌਣ ਪੁੱਛਦਾ ਹੈ ਪਿੰਜਰੇ ‘ਚ ਬੰਦ ਪੰਛੀਆਂ ਨੂੰ,

ਯਾਦ ਓਹੀ ਆਉਂਦੇ ਨੇਂ ਜੋ ਉੱਡ ਜਾਂਦੇ ਨੇ।।।।

***************

ਤੂੰ ਟੁੱਟ ਕੇ ਆਬਾਦ ਹੋ ਗਿਆ ਸੱਜਣਾ

ਤੇ ਮੈਂ ਟੁੱਟ ਕੇ ਬਰਬਾਦ ਹੋ ਗਈ।।।।

**************

sad status punjabi video download

ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ,

 ਫਿਰ ਤਾਂ ਇਸ ਤਰਾਂ ਲੱਗਦਾ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ।।।

*************

ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ, ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ

ਨਿੱਤ ਹੰਝੂ ਬਣ ਕੇ ਡੁੱਲਦਾ ਹਾਂ, ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ।।।।।

***********

whatsapp sad status punjabi 

ਦੁੱਖ ਦੇ ਤੂੰ ਹਜਾਰਾ ਹੱਸ ਹੱਸ ਕੇ ਸਹਾਗੇ,

ਸੀ ਲਵਾਂਗੇ ਨੀ ਬੁੱਲ ਪਰ ਸੀ ਨਾ ਕਹਾਂਗੇ।

*************

ਤੇਰੀ ਯਾਦ ਸਹਾਰੇ ਜਿਉਣੇ ਆ,

ਨਹੀ ਤਾਂ ਕਦੋਂ ਦੇ ਮਰ ਗਏ ਹੁੰਦੇ।।।।

**********

ਜੇ ਰੱਬ ਨੂੰ ਪਾਉਣਾ ਤਾਂ,

ਆਪਣੇ ਮਹਿਬੂਬ ਨੂੰ ਸੱਚਾ ਇਸਕ ਕਰਕੇ ਦੇਖ ਲਓ, ਰੱਬ ਦੀ ਇਬਾਦਤ ਆਪਣੇ ਆਪ ਹੋ ਜਾਓ।।।।

**********

new sad status punjabi

ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ।।।।।

*********

ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ।

**********

fb sad status punjabi

ਯਾਦਾਂ ਵੀ ਕਮਾਲ ਦੀਆਂ ਹੁੰਦੀਆਂ ਨੇ ਕਦੇ ਹਸਾ 😊 ਦੰਦੀਆਂ ਨੇ ਕਦੇ ਰਵਾ 😭 ਦੰਦੀਆਂ ਨੇ!!

***********

ਹਮਸਫਰ ਸਮਝੀ ਬੈਠੇ ਸੀ,

ਪਰ ਉਹ ਤਾਂ ਮੁਸਾਫਿਰ ਨਿਕਲੇ…🥺

*************

punjabi sad status

ਜਿੰਦਗੀ ਦੀਆਂ ਗੱਲਾਂ ਨੇ, ਜਿੰਦਗੀ ਨਾਲ ਮੁੱਕ ਜਾਣੀਆਂ, ਤੈਨੂੰ ਵੀ ਸਭ ਕੁਝ ਭੁੱਲ ਜਾਣਾ ਜਦ ਨਬਜ਼ਾ ਨੇ ਰੁੱਕ ਜਾਣੀਆਂ | 💔

**************

ਰੱਬ ਵੀ ਨਰਾਜ਼ 😔 ਆ ਮੇਰੇ ਨਾਲ ਤਾਂ ਸੱਜਣਾਂ ਕਿਉਂਕੇ ਤੈਨੂੰ ਉਸ ਦਾ ਦਰਜਾ ਦੇ ਬੈਠੇ ਸੀ ।

**************

punjabi sad status video download

ਹਾਲ ਚਾਲ ਹੀ ਪੁੱਛ ਲਿਆ ਕਰ ਸੱਜਣਾ ਵੱਖ ਹੀ ਹੋਏ ਆ ਮਰੇ ਤਾਂ ਨਹੀਂ…! 🥺

***************

ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ,

ਪਰ ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ |😥😥

****************

punjabi sad status 2 lines

ਦਿਲ ‘ਚੋਂ ਉੱਤਰੇ ਲੋਕ ਜੇ ਸਾਹਮਣੇ ਵੀ ਆ ਜਾਣ ਤਾਂ ਦਿਸਦੇ ਨਹੀਂ | 💯

*****************

ਜਿਨਾ ਨਾਲ ਸਾਰੀਆਂ ਖੁਸ਼ੀਆਂ ਸੋਚੀਆਂ ਹੁੰਦੀਆ,

ਉਹ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਜਾਂਦੇ ਨੇ..

****************

punjabi sad status video

ਜਿਨ੍ਹਾਂ ਦੇ ਦੀਦਾਰਾਂ ਨੂੰ ਦਿਲ ਤਰਸਦਾ ਉਹ ਸਾਨੂੰ ਯਾਦ ਹੀ ਨੀ ਕਰਦੇ |

**************

ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ …

ਪਰ ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ |

***************

punjabi sad status messages 

ਦਰਦ ਹੁੰਦਾ ਬੱਸ ਇਹ ਸੋਚ ਕੇ ਕਿ ਤੇਰੇ ਕੋਲ ਸਭ ਲਈ ਸਮਾਂ ਹੈ ਬੱਸ ਮੈਨੂੰ ਛੱਡ ਕੇ 

***************

ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ।।।।।

***************

punjabi sad status for whatsapp

ਜਾਨ ਜਾਂਦੀ ਸੀ ਜਿਸਦੇ ਜਾਣ ਨਾਲ, ਮੈਂ ਉਸਨੂੰ ਜ਼ਿੰਦਗੀ ‘ਚੋਂ ਜਾਂਦੇ ਦੇਖਿਆ ਹੈ।।।।।

****************

ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |।

****************

ਇਕ ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ,

ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ।।।।।

**************

punjabi sad status download

ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ ,

ਜੋ ਭੁਲਾ ਬੇਠੀ ਸਾਨੂ ,

ਉਸਨੂੰ ਯਾਦ ਕੀ ਕਰੀਏ।।।।।।

**************

ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ , ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ,

ਮੈਨੂੰ ਭੁੱਲ ਜਾ।।।।।।।

************

punjabi sad status pics 

ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ 

ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ।

**************

ਹੌਲੀ-ਹੌਲੀ ਛੱਡ ਜਾਵਾਂਗੇ..

ਪੀੜਾਂ ਦੇ ਕਈ ਸ਼ਹਿਰਾਂ ਨੂੰ…

ਲੂਣ ਦੀਆਂ ਸੜਕਾਂ ਤੇ ਤੁਰ ਪਏਂ…

ਲੈ ਕੇ ਜਖਮੀਂ ਪੈਰਾਂ ਨੂੰ..।।।।

*********

punjabi sad status image

ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ ਇਸ ਵਿੱਚ ਕੋਈ ਰਾਜ ਨਹੀਂ ,,

ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ ਖਾਕ ਵੀ ਨਹੀਂ ..😔

***********

ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ, ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…

************

punjabi sad status pic

ਇਕਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ

ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ,

ਛੱਡ ਕੇ ਯਾਰ ਨਗੀਨਾ ਮਨ ਪਸਤਓਦਾ ਏੇ ਕੇੇ ਨਹੀਂ,

ਸੌਹ ਖਾ ਕੇ ਦਸ ਸਾਡਾ ਚੇਤਾ ਆਉਂਦਾ ਏੇ ਕੇੇ ਨਹੀਂ।

*************

ਪਿਆਰ ਹੋਇਆ ਅਗਲੇ ਜਨਮ ਵੀ ਤਾਂ ਤੇਰੇ ਨਾਲ ਹੀ ਹੋਵੇਗਾ……

ਇਸ ਨਾਦਾਨ ਦਿਲ ਨੂੰ ਤੇਰੇ ਤੇ ਭਰੋਸਾ ਹੀ ਬਹੁਤ ਹੈ…..!!!

*************

punjabi sad status facebook


ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ,

ਯਾਦ ਤਾਂ ਜਰੂਰ ਆਉਗਾ,

ਪਰ ਵਾਪਸ ਨਹੀ…|।

*************

ਬਹੁਤਿਆ ਨਾਲ ਦਿਲ ਮਿਲਿਆ ਨਹੀਂ 

ਪਰ ਸਾਡਾ ਤੇ ਜਿਸ ਨਾਲ ਮਿਲਿਆ ਸੀ

ਉਹਨੂੰ ਸਮਝ 😒ਹੀ ਨਹੀਂ ਆਇਆ

ਕਿ ਸਾਡੀ ਖੁਸ਼ੀ ਕਿਸ ਨਾਲ ਏ..

*************

ਅਚਾਨਕ ਬੇਪਰਵਾਹ ਹੋ ਜਾਣਾ

ਮੈਨੂੰ ਸੋਚਾਂ ਵਿੱਚ ਪਾ ਗਿਆ

ਤੁਸੀਂ ਤਾਂ ਕਹਿੰਦੇ ਸੀ

ਮਰ ਜਾਵਾਂਗੇ ਤੇਰੇ ਬਗੈਰ

ਫਿਰ ਤੁਹਾਨੂੰ ਜੀਣਾ ਕਿਵੇਂ ਆ ਗਿਆ ..😭😭😭

***********

ਖਿਆਲਾਂ ਵਿੱਚ ਕਿਸੇ ਦੇ ਇੰਝ ਆਇਆ ਨਹੀਂ ਕਰਦੇ,

ਜੇ ਅਪਨਾਉਣਾ ਨਹੀਂ ਤਾਂ ਠੁਕਰਾਇਆ ਨਹੀਂ ਕਰਦੇ,

ਬੂਰਾ ਆ ਦਿਲ ਮੇਰਾ ਤਾਂ ਉਂਝ ਹੀ ਤੋੜ ਦੇ ਸੱਜਣਾ,

ਦਿਲਾਂ ਨੂੰ ਰੋਲ ਕੇ ਦਿਲ ਬਹਿਲਾਇਆ ਨਹੀਂ ਕਰਦੇ|।।

***********

ਅਸੀਂ ਵੀ ਕਰਾਂਗੇ ਤੈਨੂੰ ਭੁਲਾਉਣ ਦੀ ਕੋਸ਼ਿਸ਼,

ਤੁਸੀਂ ਵੀ ਹੋ ਸਕੇ ਤਾਂ ਸਾਨੂੰ ਯਾਦ ਨਾ ਕਰਨਾ,

ਅਸੀਂ ਤਾਂ ਹੋਏ ਤੁਹਾਡੀ ਖਾਤਿਰ ਬਰਬਾਦ,

ਪਰ ਹੋਰ ਕਿਸੇ ਨੂੰ ਇੰਜ ਬਰਬਾਦ ਨਾ ਕਰਨਾ!

*************

ਇੱਕ ਦਿਨ ਮੈਂ ਪੁੱਛ ਬੈਠਾ ਰੱਬ ਨੂੰ

ਕਿਉਂ ਦੁਸ਼ਮਣ ਬਣਾਈ ਬੈਠਾ ਹੈ ਪਿਆਰ ਨੂੰ,

ਰੱਬ ਨੇ ਮੈਨੂੰ ਜਾਵਾਬ ਦਿੱਤਾ

ਤੂੰ ਵੀ ਤਾਂ ਰੱਬ ਬਣਾਈ ਬੈਠਾ ਹੈ ਅਪਣੇ ਪਿਆਰ ਨੂੰ|।।।

***************

ਮੇਰੀ ਕਿਸੇ ਗੱਲ ਤੇ ਨਾਰਾਜ਼ ਨਾ ਹੋਵੀਂ,

ਅੱਖੀਆਂ ਨੂੰ ਹੰਝੂਆਂ ਨਾਲ ਨਾ ਧੋਵੀਂ,

ਮਿਲਦੀ ਹੈ ਖੁਸ਼ੀ ਤੈਨੂੰ ਹੱਸਦੇ ਦੇਖ ਕੇ,

ਸਾਨੂੰ ਮੌਤ ਵੀ ਆ ਜਾਵੇ ਤਾਂ ਵੀ ਨਾ ਰੋਵੀਂ|

************

ਲੋਕੀ ਇਸ਼ਕ ਇਸ਼ਕ ਕਰ ਲਾਂਦੇ ਨੇ,

ਅਸੀਂ ਇਸ਼ਕ ਦੇ ਪੀਰ ਜਗਾ ਬੈਠੇ,

ਲੋਕੀ ਯਾਰ ਲੱਭਣ ਨੂੰ ਫਿਰਦੇ ਨੇ,

ਅਸੀਂ ਲੱਭ ਇਆ ਯਾਰ ਗਵਾ ਬੈਠੇ।

********

ਇਨਸਾਨ ਦੀ ਕਦਰ ਹੁੰਦੀ ਆ

ਲੋੜ ਪੈਣ ਤੇ।

ਬਿਨਾ ਜਰੂਰਤ ਦੇ ਤਾਂ ਹੀਰੇ ਵੀ ਤਜੋਰੀ ਵਿਚ ਰਹਿੰਦੇ ਨੇ।

*************

ਤੂੰ ਮੈਨੂੰ ਕਿਤੇ ਲਿਖ ਕੇੇ ਰੱਖ ਲਾ,

ਤੇਰੀਆ ਗੱਲਾਂ ਵਿਚੋਂ ਤਾਂ ਮੈ ਨਿਕਲਿਆ ਜਾ ਰਿਹਾ।

**********

ਕਮਾਏ ਹੋਏ ਦੋਸਤ ਵਿਛੜ ਗਏ,

ਕਮਾਂ ਨੇ ਕੇ ਚੱਕਰ ਮੇ।

************

ਓਹ ਮੇਰੇ ਨਾਲ ਚਲਦੇ ਤਾਂ ਸੀ,

ਪਰ ਕਿਸੇ ਹੋਰ ਦੀ ਤਲਾਸ਼ ਵਿੱਚ।।

**********

ਧੋਖਾ ਦੇਣ ਲਈ ਸੁਕਰੀਆ ਤੇਰਾ,

ਤੂੰ ਨਾ ਮਿਲਦੀ ਤਾਂ ਦੁਨੀਆ ਦੀ ਸਮਝ ਨਾ ਆਉਂਦੀ ।।।।

************

ਰਿਸਤਾ ਕੋਈ ਵੀ ਹੋਵੇ ਮਜਬੂਤ ਹੋਣਾ ਚਾਹੀਦਾ,

ਮਜਬੂਰ ਨਹੀਂ।।।।

***********

ਅੱਜ ਉਂਗਲੀਆ ਚੱਕਦੇ ਨੇ ਓਹ ਲੋਕ,

ਜਿਨਾ ਨੂੰ ਕਦੇ ਪੱਲੇ ਅੱਡ ਅੱਡ ਕੇ ਮੰਗਿਆ ਸੀ ਰੱਬ ਤੋਂ।।

***********

ਹਾਲਾਤ ਚਾਹੇ ਜਿੰਨੇ ਮਰਜੀ ਬਦਲ ਜਾਣ,

ਪਰ ਤੂੰ ਕਦੇ ਨਾ ਬਦਲੀ।

**********

ਜੋ ਲੋਕ ਅੰਦਰ ਤੋ ਮਰ ਜਾਣ,

ਫਿਰ ਓਹ ਹੋਰਾ ਨੂੰ ਜੀਣਾ ਸਿਖੋਂਦੇ ਨੇ।

************

ਪਿਆਰ ਓਹ ਗੁਨਾਹ ਜੋਂ ਕਰਦੇ ਤਾਂ ਸਾਰੇ ਹੀ ਨੇ,

ਪਰ ਸਜ਼ਾ ਸਿਰਫ਼ ਵਫ਼ਾ ਕਰਨ ਵਾਲਿਆਂ ਨੂੰ ਮਿਲਦੀ ਆ।

************


ਯਾਰ punjabi status


ਮਾਂ punjabi status


ਯਾਰੀ punjabi status


ਸਾਦਗੀ status in english


punjabi status attitude


ਅੱਤ punjabi status attitude


ਯਾਰ punjabi status attitude


ਸਾਦਗੀ shayari in punjabi


ਦੋਗਲੇ ਯਾਰ status


ਸਾਦਗੀ status


ਦੋਗਲੇ ਯਾਰ Status


punjabi status sad


ਯਾਰ punjabi status sad


punjabi status love


ਯਾਰ punjabi status love


punjabi love shayari


ਯਾਰ punjabi caption


ਯਾਰ punjabi status song


punjabi status yaari


ਅੱਗ punjabi status download


ਯਾਰ punjabi status lyrics


ਅੱਗ punjabi status


ਮੌਤ punjabi status


ਮੇਹਨਤ punjabi status


ਭਰਾ punjabi status


punjabi status ਮਾਂ


sad status


ਯਾਰ punjabi status instagram


ਯਾਰ punjabi shayari


sad punjabi status


ਯਾਰ punjabi status copy paste


love status in english


punjabi status new


att punjabi status


punjabi status love video


punjabi status attitude boy 2023


ਮਾ punjabi status in punjabi language


ਅੱਗ punjabi status 2023


ਯਾਰ punjabi status 2023


ਯਾਰੀ ਦੋਸਤੀ ਸਟੇਟਸ


ਯਾਰ ਬੇਲੀ ਸਟੇਟਸ


punjabi status sad attitude


punjabi status sad english


 ਇਹ ਸੀ ਸਾਡੇ ਵਲੋ ਆਪ ਸਭ ਲਈ sad status punjabi ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੇ ਵਲੋ ਪੇਸ਼ ਕੀਤੇ sad status punjabi ਪਸੰਦ ਆਏ ਹੋਣਗੇ। ਅੱਗੇ ਤੋ ਵੀ ਹਰ ਤਰ੍ਹਾਂ ਦੀ shayari status ਪੜ੍ਹਨ ਲਈ ਤੁਸੀਂ ਸਾਡੇ blog ਤੇ ਆਉਂਦੇ ਰਹੋ ।।

ਧੰਨਵਾਦ🙏

Post a Comment

0 Comments