Punjabi Shayari In Punjabi | Punjabi Shayari 2024

Punjabi Shayari In Punjabi | Punjabi Shayari 2024

Shayari That Make Your Day

ਪਿਆਰੇ ਦੋਸਤੋਂ ਕੀ ਹਾਲ ਆ ਆਪ ਸਭ ਦਾ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਤੁਹਾਡੀ ਸੋਚ ਤੇ ਖਰੇ ਉਤਰ ਸਕੀਏ, ਪੰਜਾਬੀ ਸਾਇਰੀ ਰੂਹ ਦੀ ਉਹ ਖੁਰਾਕ ਹੈ ਜੋ ਸਾਡੇ ਮਨ ਨੂੰ ਸਕੂਨ ਦੇਣ ਦਾ ਕੰਮ ਕਰਦੀ ਹੈ, ਬੇਸ਼ਕ ਸਾਇਰੀ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ ਪੰਜਾਬੀ ਸਾਇਰੀ ਸਾਡੇ ਮਨ ਵਿੱਚ ਉੱਠ ਰਹੇ ਹਰ ਤਰ੍ਹਾਂ ਦੇ ਵਲਵਲਿਆਂ ਨੂੰ ਸਾਡੇ ਚਾਹੁਣ ਵਾਲਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ। ਆਪਣੇ ਵੱਲੋਂ ਬਹੁਤ ਵਧੀਆ ਪਂਜਾਬੀ ਸ਼ਾਇਰੀ ਤੁਹਾਡੇ ਲਈ ਪੜੋ ਤੇ ਅੱਗੇ ਦੋਸਤਾਂ ਨਾਲ ਸਾਝੀਆ ਕਰੋ।

This is our new best collection of  punjabi shayari in punjabi I hope you love it.

PUNJABI SHAYARI

Punjabi Shayari In Punjabi
Punjabi Shayari

ਪਿਆਰ ਬਿਨਾਂ ਜ਼ਿੰਦਗੀ ਬਤੀਤ ਨਹੀਂ ਹੁੰਦੀ, ਸੱਚਾ ਪਿਆਰ ਹੋਵੇ ਤਾਂ ਮਿੱਟੀ ਪਲੀਤ ਨਹੀਂ ਹੁੰਦੀ, ਕਰਨ ਨੂੰ ਤਾਂ ਹਰ ਕੋਈ ਕਰ ਲੈਂਦਾ, ਜੇ ਪਿਆਰ ਵਿਚ ਧੋਖੇ ਦੀ ਰੀਤ ਨਾ ਹੁੰਦੀ।

Pyaar bina zindagi bateet nahi hundi,
Sacha pyaar hove ta mitti paleet nahi hundi,
Karan nu ta har koi kar lenda,
Je pyaar wich dhokhe di reet na hundi…

ਅੱਜ ਦਿਲ ਦੀ ਕਹਿਣ ਨੂੰ ਜੀਅ ਕਰਦਾ ਹੈ, ਤੇਰੇ ਦਿਲ ਵਿਚ ਰਹਿਣ ਨੂੰ ਜੀਅ ਕਰਦਾ ਹੈ, ਖੁਸ਼ੀਆਂ ਦੇਕੇ ਤੇਰੇ ਗਮ ਸਹਿਣ ਨੂੰ ਜੀਅ ਕਰਦਾ ਹੈ, ਰੱਬ ਜਾਣੇ ਸਾਡਾ ਕਿ ਰਿਸ਼ਤਾ, ਤੈਨੂੰ ਬਸ ਆਪਣਾ ਕਹਿਣ ਨੂੰ ਜੀਅ ਕਰਦਾ ਹੈ।

Aaj dil di kehen nu jee karda hai,
Tere dil vich rehen nu jee karda hai,
Khushiyaan deke tere gam sehen nu jee karda hai,
Rabb jaane sada ki rishta,
Tainu bas apna kehen nu jee karda hai…

Punjabi Status

Punjabi Shayari In Punjabi
Punjabi Shayari

ਅੱਖਾਂ ਦੀ ਆਦਤ ਬਣ ਗਈ ਹੈ ਗੱਲ – ਗੱਲ ਤੇ ਰੋਣ ਦੀ, ਦਿਲ ਨੇ ਜ਼ਿੱਦ ਫਰੀ ਬਰਬਾਦ ਹੋਣ ਦੀ, ਚੰਗਾ ਹੋਇਆ ਯਾਰਾ ਤੂੰ ਬੇਗਾਨਾ ਹੋ ਗਿਆ, ਮੁੱਕ ਗਈ ਚਿੰਤਾ ਤੈਨੂੰ ਅਪਣਾਉਣ ਦੀ।

Akhaan di aadat ban gayi hai gal gal te ron di,
Dil ne zidd fari barbaad hon di,
Changa hoya yaara tu begaana ho gaya,
Muk gayi chinta tainu apnaun di…

ਅੱਖਾਂ ਵਿਚ ਆ ਕੇ ਆ ਕੇ ਰੁੱਕ ਜਾਂਦੇ ਨੇ ਹੰਝੂ, ਪਲਕਾ ਤੇ ਆ ਕੇ ਰੁੱਕ ਜਾਂਦੇ ਨੇ ਹੰਝੂ, ਬੜਾ ਦਿਲ ਕਰਦਾ ਬਹਾਂ ਦੇਵਾ ਏਨਾ ਨੂੰ, ਪਰ ਤੈਨੂੰ ਹੱਸਦਿਆ ਵੇਖ ਕੇ ਸੁੱਕ ਜਾਂਦੇ ਨੇ ਹੰਝੂ।

Akhaan vich aa ke ruk jande ne hanju,
Palka te aa ke ruk jande ne hanju,
Bada Dil karda baha deva enna nu,
par tenu hasdeya vekh ke suk jande ne hanju…

ਔਖਾ ਲੰਘਦਾ ਇਹ ਵਕਤ ਵਿਛੋੜੇ ਦਾ, ਬਿਨ ਯਾਰ ਗੁਜ਼ਾਰਾ ਕੌਣ ਕਰੇ, ਇਕ ਦਿਨ ਹੋਵੇ ਤਾਂ ਲੰਘ ਜਾਵੇ, ਸਾਰੀ ਉਮਰ ਗੁਜ਼ਾਰਾ ਕੌਣ ਕਰੇ।

Aukha langda eh waqt vichhore da,
bin yaar guzara kaun kare,
ik din howe ta lang jawe,
sari umar guzara kaun kare…

ਦੋਸਤੀ ਦੀ ਦਾਸਤਾਨ ਜਦੋਂ ਵਕਤ ਸੁਣਾਵੇ ਗਾ, ਮੈਨੂੰ ਇਕ ਸ਼ਕਸ ਜਰੂਰ ਯਾਦ ਆਉਗਾ, ਭੁੱਲ ਜਾਣ ਗਏ ਜ਼ਿੰਦਗੀ ਦੇ ਸਾਰੇ ਗਮ, ਜਦੋਂ ਤੇਰੇ ਨਾਲ ਬਿਤਾਇਆ ਉਹ ਪਲ ਯਾਦ ਆਉਗਾ।

Dosti di dastan jado waqt sunave ga,
Mainu ek shaks jaroor yaad ayuga,
Bhul jan gay zindagi de sare gam,
Jadon tere naal bitaya oh pal yaad ayuga…

punjabi shayari in punjabi

Punjabi Shayari In Punjabi
Punjabi Shayari

ਇਹਨਾਂ ਅੱਖਾਂ ਵਿਚ ਸੀ ਪਿਆਰ ਬੜਾ, ਉਹਨੇ ਕਦੇ ਅੱਖਾਂ ਦੇ ਵਿਚ ਤਕੀਆ ਹੀ ਨਹੀਂ, ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ, ਮੈਂ ਆਪਣੇ ਦਿਲ ਵਿਚ ਹੋਰ ਕੁੱਛ ਰੱਖਿਆ ਹੀ ਨਹੀਂ।

Ehna aakhaa vich si pyaar bada,
Uhne kade aakhaa de vich takiya hi nahi,
Es dil vich si sirf tasveer usdi,
Main apne dil vich hor kuch rakheya hi nhi…

ਹੰਝੂ ਸਾਡੀ ਤਕਦੀਰ, ਅਸੀਂ ਹੰਝੂਆਂ ਵਿੱਚ ਰੁੱਲ ਜਾਣਾ, ਅਸੀਂ ਉਮਰਾਂ ਤੱਕ ਤੁਹਾਨੂੰ ਯਾਦ ਰੱਖਣਾ, ਪਰ ਤੁਸੀਂ ਹੌਲੀ – ਹੌਲੀ ਸਾਨੂੰ ਭੁੱਲ ਜਾਣਾ।

Hanju saadi taqdeer,
Asi hanjuan vich rul jaana,
Asi umraa tak tuhanu yaad rakhna,
Par tusi hauli-hauli sannu bhul jaana…

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ, ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ, ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ।

Uparo di langh gye mohbata de kafle, Thaleo di langh gye paaniya de neer, Na haniya de hoye na paaniya de Nadi de pulaa jehi Sadi taqdeer…

ਦੀਵਾਨਾ ਹੋਣਾ ਪੈਂਦਾ ਏ, ਮਸਤਾਨਾ ਹੋਣਾ ਪੈਂਦਾ ਏ, ਜਿਸ ਰੂਪ ਵਿੱਚ ਰਾਜੀ ਯਾਰ ਹੋਵੇ, ਉਹ ਭੇਸ਼ ਵਟਾਉਣਾ ਪੈਂਦਾ ਏ, ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ, ਨੱਚਣਾ ਤੇ ਗਾਉਣਾ ਪੈਂਦਾ ਏ।

Diwana hona painda e, Mastana hona painda e, Jish roop vich raji yaar howe, Oh bhesh vtauna painda e, Ethe bule varge murshid nu vi, Nachna te gauna painda e…

ਕੰਡੇ ਖੁਦ ਹੀ ਬੀਜ ਦਿੱਤੇ, ਮੇਰੇ ਰਾਹਾਂ ਵਿੱਚ ਤੂੰ ਦੋਸਤਾ, ਹੁਣ ਰਾਜੀ ਖੁਸ਼ੀ ਘਰ ਪਹੁੰਚਣੇ ਦਾ ਕਹਿ ਕੇ, ਦੁਆ ਵੀ ਦੇ ਰਿਹਾ ਤੂੰ ਦੋਸਤਾ, ਸਦਕੇ ਜਾਵਾਂ ਤੇਰੇ ਮੇਰਿਆ ਦੋਸਤਾ।

Kande khud hi beej dite, Mere raha vich tu dosta, Hun raji Khushi ghar pahuchne da keh ke, Duaa vi de reha tu dosta, Sadke jawa tere meriya dosta…

punjabi shayari in punjabi

Punjabi Shayari In Punjabi
Punjabi Shayari in punjabi

ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ, ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ।

Kini ku der tikdi saha ch mehak teri, Jad mai reha na aapna te tu reha na Mera…

ਮੈਂ ਕਵਿਤਾ ਬਣ ਮਿਲਿਆ ਪਰ ਤੂੰ ਹਰਫਾਂ ਦੇ ਅਰਥ ਨਾ ਕਰ ਪਾਈ,ਹੁਣ ਮੈਂ ਅੱਖਰ ਅੱਖਰ ਹੋ ਫਿਰ ਤੋਂ ਹਾਂ ਬਿਖਰ ਗਿਆ ,ਚੱਲ ਆ ਮੇਰੇ ਅੱਖਰਾਂ ਨੂੰ ਹਰਫ ਬਣਾ ਤੇ ਹਰਫਾਂ ਨੂੰ ਚੁੰਮ ਕੇ ਫਿਰ ਕੋਈ ਮੁਹੱਬਤੀ ਕਵਿਤਾ ਬਣਾ।

Mai Kavita ban miliya par tu harfa de arth na kar Pai, Hun mai akhar ho fir to ha bikhar geya, Chal aa mere akhra nu harf bna te harfa nu chum ke fir koi muhbati Kavita bna…

ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ, ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ , ਕਿਤੇ ਭੁੱਲ ਦੀ ਵੜਦੀ ਪਿੰਡ ਸਾਡੇ ਵੀ ਆ ਜੇਆ ਕਰ ,ਨੀ ਮੈ ਜਾਨ ਛਿੜਕ ਦੂ ਤੇਰੇ ਇਕੋ ਫੇਰੇ ਤੋ।

Tu dil di gal bujh mere chehare to, Fir jan var duga mai Tere jehre to, Kite bhul di vardi pind sade vi aa jaya kar, Nu mai Jan chirk du Tere I’ll fere to…

ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ, ਉਥੇ ਖੜੇ ਨੇ ਰੁੱਖ ਗਵਾਹ ਬਣਕੇ, ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ, ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ।

Assi turde rahe bina manzil to, Manzil khari si lama rah banke, jina raha nal juriya me yaada sadiya, uthe khare ne rukh gawah banke, Jado ohna nu waqt milu Sade bare sochn da, Ohdo paye howage assi kite swah banke…

ਇੱਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆ ਕੇ ਗਲ ਨਾਲ ਲਾਵੇ, ਇੱਕ ਚਿੱਤ ਕਰੇ ਉਹਨੂੰ ਭੁੱਲ ਜਾਵਾਂ, ਉਹ ਕਦੇ ਨਜ਼ਰ ਨਾ ਆਵੇ।

Ik chit Kare mehbub meri mainu aa ke gal nal leve, ik chit Kare ohnu bhul jawa, oh kade nazar na aawe…

punjabi shayari in punjabi

Punjabi Shayari In Punjabi
Punjabi Shayari

ਗਲਤੀ ਉਹਨੇ ਵੀ ਕੀਤੀ, ਮਾਫ ਮੈਥੋਂ ਵੀ ਨਾ ਹੋਇਆ, ਪਿਆਰ ਉਹਨੇ ਵੀ ਨਾ ਕੀਤਾ, ਨਿਭਾਅ ਮੈਥੋਂ ਵੀ ਨਾ ਹੋਇਆ, ਯਾਰੀ ਸੀ ਸਾਡੀ ਗਲਾਸ ਕੱਚ ਦਾ, ਉਹਨੇ ਹਥੋਂ ਛੱਡ ਦਿਤਾ, ਫੜ ਮੈਥੋਂ ਵੀ ਨਾ ਹੋਇਆ ।

Galti ohne vi kiti, Maff maitho vi na hoiya, Pyaar ohne vi na kita, Nibha maitho vi na hoiya, Yaari si Sadi galas kach da, Ohne hatho chad Dita, Far maitho vi na hoiya…

ਜ਼ਿੰਦਗੀ ਵਿਚ ਕਈ ਯਾਰ ਮਿਲੇ,ਕੁਝ ਨੇੜੇ ਤੇ ਕੁਝ ਪਾਰ ਮਿਲੇ,ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ,ਅਸੀਂ ਬਣਕੇ ਸਦਾ ਬਹਾਰ ਮਿਲੇ।

Zindagi vich Kai yaar mile, kujh nere te kujh par mile, Subha vekhe loka de ruta vangu, Assi banke sda bhar mile…

ਹਰ ਸਾਹ ਤੇ ਤੇਰਾ ਖਿਆਲ ਰਹਿੰਦਾ, ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ, ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ।

Har sah te tera kheyal rehnda, Meria nabza Cho tera sawal rehnda, Tu ik var meria yaada Cho aa ke deakh tere bina mera ki hal rehnda…

ਜ਼ਿਦੰਗੀ ਬਹੁਤ ਕੁਝ ਸਿਖਾਉਂਦੀ ਹੈ, ਕਦੀ ਹੱਸਦੀ ਹੈ, ਤੇ ਕਦੀ ਰੁਆਉਂਦੀ ਹੈ, ਪਰ ਜੋ ਹਰ ਹਾਲ ਵਿਚ ਖੁਸ਼ ਰਹਿੰਦੇ ਹਨ, ਜ਼ਿੰਦਗੀ ਉਨਾ ਅਗੇ ਸਿਰ ਝੁਕਾਉਂਦੀ ਹੈ।

Zindagi bahut kujh sikhaudi hai, Kadi hasdi hai, Te kadi ruaaudi hai, Par jo har hal vich khush rehnde han, Zindagi ohna age sir jhukaudi hai…

Punjabi Sad Shayari

ਰਾਤ ਨਹੀਂ ਸੁਪਨਾ ਬਦਲਦਾ ਹੈ, ਮੰਜਿਲ ਨਹੀਂ ਨਜਰਿਆ ਬਦਲਦਾ ਹੈ, ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖ ਵਕਤ ਜਰੂਰ ਬਦਲਦਾ ਹੈ।

Raat nhi supna badlda hai, Manzil nhi nazariya badlda hai, Zajba rakho har pal jeetan da, Kyuki kismat badle na badle, par waqt jarur badlda hai…

ਪਿੱਠ ਉੱਤੇ ਵਾਰ ਕਰਦੇ ਰਹੇ, ਕੁਝ ਆਪਣੇ ਹੀ ਮੇਰੇ, ਕਾਲੇ ਦਿਲਾਂ ਦੇ ਮਾਲਕ ਸੀ, ਉਹ ਸੋਹਣੇ ਸੋਹਣੇ ਚਿਹਰੇ, ਕਰ ਕੇ ਧੋਖਾ, ਹਾਰ ਮੇਰੀ ਦੀ ਹਾਮੀ ਭਰਦੇ ਨੇ, ਲੱਗਦਾ ਅੱਜ ਵੀ ਮੇਰੇ ਉੱਜੜਨ ਦੀਆਂ ਦੁਆਵਾਂ ਕਰਦੇ ਨੇ।

Pith ute car karde rahe, kujh aapne hi mere, Kale dila de malk si, Oh sohne – sohne chehre, kar ke dhokha, Har meri di hami bharde ne, Lagda aaj vi mere ujarn diya duwava karde ne…

ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏ ਤੇ ਤੈਨੂੰ ਬੱਸ ਸਾਡੇ ਨਾ ਨਰਾਜ਼ ਹੋਣਾ ਆਉਂਦਾ ਏ, ਵੇ ਬੁਝ ਗਏ ਜੇ ਅਸੀਂ, ਜੋਤ ਤੇਰੀ ਵੀ ਨਈਂ ਜੱਗਣੀ, ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਚੋਂ ਹੀ ਲੱਭਣੀ।

Sanu tera sda hi, kheyal sohna aunda e te tainu bas sade na naraz hona aunda e, Ve bujh gye je aasi, Jot Teri vi nai jagni, Ki Sade vali gal tainu Sade cho hi labhni…

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗਾ, ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ।

Shak ta si ki pyaar ch nukshan howega, Par yakin nhi si ki Sara sada hi howega…

ਸਾਡੇ ਸੱਜਣ ਸਾਡੇ ਤੋ ਦੂਰ ਰਹਿ ਕੇ ਖੁਸ਼ ਨੇ, ਉਹਨਾ ਦੀ ਖੁਸ਼ੀ ਲਈ ਜੇ ਏਨਾ ਵੀ ਨਾ ਤਾ ਮੇਰਾ ਪਿਆਰ ਕਿਸ ਕੰਮ ਦਾ।

Sade sajan sade to door reh ke khush ne, Ohna di khushi lai je ena vi na ta mera pyaar kid Kam da…


Sohne Sohne Nain-Naksh Usde,
Vekhan Waale Bada Pasand Karde,
Sade Naal Kare Oh Pyar Hass Ke,
Eho Jiha Rabba Koi Parband Kar De,
Sanu Vi Sohna Bana Rabba,
Nahi Taan Sohne Banaane Band Kar De.

Rabb Kare Tu Sada Hasdi Rahe,
Koi Dukh Tere Nere Vi Na Aave,
Hor Ki Dua Manga Rabb To,
Tenu Sadi Vi Umar Lag Jaave.

Meri Kisi Gal Te Naraj Na Hovi,
Akhian Nu Hanjua Nal Na Dhovi,
Mildi Ae Khushi Tenu Hasde Dekh Ke,
Sanu Maut Vi Aa Jave Ta Vi Na Rovi....

ਰਲ-ਮਿਲ ਕੇ ਮੈਨੂੰ ਉਗਾਇਆ ਸੀ
ਬਚਪਨ ਤੋਂ ਪਾਣੀ ਪਿਆਇਆ ਸੀ
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ
ਮੈਂ ਕਦ ਆਪਣਾ ਹੋਰ ਵਧਾਇਆ ਸੀ

ਸਾਲਾਂ ਵਿੱਚ ਹੋਈ ਮੁਟਿਆਰ ਜਦੋ ਮੈਂ
ਸਭ ਨੂੰ ਗੋਦ ਚ ਛਾਵੇਂ ਬਿਠਾਇਆ ਸੀ
ਕਹਿਣ ਹੁਣ ਨੀ ਸਰਦਾ ਬਕੈਂਣ ਬਾਜੋ
ਜਦ ਹਵਾ ਦਾ ਬੁੱਲ੍ਹਾ ਇੱਕ ਆਇਆ ਸੀ

ਸੁਣ ਅੰਗ ਮੇਰੇ ਵੀ ਬਹੁਤ ਨੱਚੇ ਗਾਏ
ਓਥੇ ਸਮਾਂ ਵੀ ਬਹੁਤ ਬਿਤਾਇਆ ਸੀ
ਹੌਲੀ-ਹੌਲੀ ਫਿਰ ਸਾਰ ਲੈਣੀ ਹਟਗੇ
ਇਕੱਲੇ ਇਕੱਲੇ ਮੈਨੂੰ ਫਿਰ ਠੁਕਰਾਇਆ ਸੀ

ਘਰ ਵੰਡ ਗਿਆ ਤੇ ਨਾਲ ਜਮੀਨਾਂ
ਵੇਹੜੇ ਵਿੱਚ ਖਲੋ ਕਤਲ ਕਰਾਇਆ ਸੀ
ਨਾਂ ਆਪ ਰਹੀ ਤੇ ਨਾਂ ਵੰਸ਼ ਰਿਹਾ 'ਦਰਦੀ'
ਮੈਂ ਤਾਂ ਸਭ ਨੂੰ ਹੀ ਗਲ ਲਾਇਆ ਸੀ

Waqt De Badlan Naal Yaar Badal Gaye; Thodi Zindagi Badal Gayi Te Dildaar Badal Gaye.......


Jag Sara Suta Hunda Bus Ashiq Jaggan Rata Nu; Akhiya Vich Naa Ninder Aawe Bs Tarsan Pyar Diya Baata Nu....

ਰੱਬ ਵਰਗਾ ਮਿਲਿਆ ਯਾਰ ਮੈਂ ਕਦੇ ਖੋਣਾ ਨੀ ਚਾਹੁੰਦਾ…
ਗਵਾ ਕੇ ਯਾਰ ਵਿੱਚ ਵਿਛੋੜੇ ਮੈਂ ਕਦੇ ਰੌਣਾ ਨੀ ਚਾਹੁੰਦਾ..
ਇੱਕ ਨੂੰ ਯਾਰ ਮੰਨਿਆ ਉਸ ਨੂੰ ਹੀ ਰੱਬ ਬਣਾਇਆ ਮੈਂ..
ਇੱਕ ਦਾ ਹੋ ਗਿਆ ਹਾਂ ਹੋਰ ਕਿਸੇ ਦਾ ਹੋਣਾ ਨੀ ਚਾਹੁੰਦਾ….

ਅੱਗ ਤੇ ਇਸ਼ਕ ਦਾ ਸੇਕ ਕੀ ਪੁਛਣਾ, ਇਸ਼ਕ ਦਾ ਸੇਕ ਵਧੇਰਾ,
ਅੱਗ ਦੇ ਸਾੜੇ ਕੱਖ ਤੇ ਕਾਨੇ, ਇਸ਼ਕ ਸਾੜੇ ਦਿਲ ਮੇਰਾ,
ਅੱਗ ਦਾ ਦਾਰੂ ਨੀਤਰੇ ਪਾਣੀ, ਇਸ਼ਕ ਦਾ ਦਾਰੂ ਕਿਹੜਾ,
ਯਾਰ ਫਰੀਦਾ ਉੱਥੇ ਕੱਖ ਨਾ ਰਹਿੰਦਾ, ਜਿਥੇ ਕੀਤਾ ਇਸ਼ਕ ਨੇ ਡੇਰਾ............

ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ..
ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ..
ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ..
ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ…........

ਜੋ  ਚੰਗੀ  ਦਵੇ  ਸਲਾਹ , ਮਿੱਤਰ  ਓਹੀ  ਐ
ਜੋ  ਪਾਵੇ  'ਸਿੱਧੇ   ਰਾਹ ,  ਮਿੱਤਰ  ਓਹੀ  ਐ

ਅੱਤ  ਸਿਰਾ  ਕਰਵਾਤਾ  ਬਾਈ  ਕਹਿਣ ਬੜੇ
ਜੋ  ਆਖੇ  ਪਾ  ਨਾ  ਗਾਹ , ਮਿੱਤਰ ਓਹੀ ਐ

ਦੋਸਤ ਦੇ ਘਰ ਆਉਣੇ ਤੋਂ  ਪਹਿਲਾਂ ਜਿਹੜਾ
ਲਵੇ  ਧਰਾ  'ਬਈ  ਚਾਹ , ਮਿੱਤਰ  ਓਹੀ ਐ

ਕਹੇ  ਗਲਤ ਨੂੰ ਗਲਤ  ਸਹੀ ਨੂੰ ਸਹੀ ਕਹੇ
ਜੋ  ਕਰੇ ਨਾ  ਝੂਠੀ  ਵਾਹ , ਮਿੱਤਰ ਓਹੀ ਐ

ਭੀੜ  ਪਈ  ਤੇ   ਨਾਲ  ਖੜ੍ਹੇ   ਜੋ  ਭੱਜੇ  ਨਾ
ਜੋ  ਨਾਮ  ਲਵਾਵੇ  ਸਾਹ , ਮਿੱਤਰ  ਓਹੀ ਐ

ਖੁਸ਼ੀ  ਵੇਖ ਕੇ  ਯਾਰ ਦੀ  ਜਿਹੜਾ  ਖੁਸ਼ ਹੋਵੇ
ਤੇ, ਧਾਹ ਵਿੱਚ ਮਾਰੇ ਧਾਹ , ਮਿੱਤਰ ਓਹੀ ਐ

ਜਿੰਮੀ'  ਜੇ  ਕੋਈ   ਐਸਾ  ਮਿੱਤਰ  ਹੈ  ਤੇਰਾ
ਨਾ  ਉਸਨੂੰ  ਲਵੀਂ  ਗਵਾ , ਮਿੱਤਰ ਓਹੀ ਐ
____________________

*ਕਵਿਤਾ ~* 🔥

ਚਾਰਦੀਵਾਰੀ ਵਿੱਚ ਨਾ ਰਈਂ ,
ਬਾਹਰ ਆਕੇ ਪ੍ਰਚਾਰ ਕਰੀਂ |
ਜੇਕਰ ਤੂੰ ਸਿੱਖ ਨਾਨਕ ਦਾ ,
ਕਰ ਸਰਬਤ ਦਾ *ਭਲਾ* ਜਾਈਂ ... ⚖️

ਮਜ਼ਲੂਮਾਂ ਦਾ ਬਣ ਰਾਖਾ ,
ਜ਼ੁਲਮਾਂ ਦੀ ਜੜ੍ਹ ਪੱਟ ਦੇਵੀਂ |
ਸਿੰਘ ਜੇ ਬਾਜ਼ਾਂ ਵਾਲੇ ਦਾ ,
ਵਰਤਾ ਕੋਈ *ਕਲਾ* ਜਾਈਂ ... ⚔️

ਕਲਾਕਾਰ ਕੋਮਲ ਹੁੰਦੇ ਨੇ ,
ਕਰ ਨਾ ਹਾਕਮ ਸਖ਼ਤਾਈ |
ਕੀਤੇ ਭਰੋਸਾ ਲੋਕਾਂ ਦਾ ,
ਮਿੱਟੀ ਵਿੱਚ ਨਾ *ਰਲ਼ਾ* ਜਾਈਂ ... 🪑

ਕੁੱਲੀ ਵਿੱਚ ਨੇ ਡੇਰੇ ਜਿੰਮੀ ,
ਮਰਨਾ ਜਿਉਣਾ ਕੁੱਲੀ 'ਚ |
ਸ਼ਕਲ ਅਮੀਰਾਂ ਵਰਗੀ ਐ ,
ਏ' ਸ਼ਕਲ ਤੇ ਨਾ *ਚਲਾ* ਜਾਈਂ ... ✒️
_____________________

ਗ਼ੈਰ ਕਨੂੰਨੀ  ਥਾਂ 'ਤੇ  ਨਾ  ਕੋਈ  ਡੇਰਾ  ਆਇਆ ਏ
ਜਦ ਵੀ ਆਇਆ ਏ  ਘਰ ਤੇਰਾ ਮੇਰਾ  ਆਇਆ ਏ

ਜਦ ਵੀ ਦੀਵਾ ਬੁਝਿਆ ,ਬੁਝਿਆ ਯਾਰ ਗਰੀਬਾਂ ਦਾ
ਚੜ੍ਹਕੇ  ਕਦੋਂ   ਅਮੀਰਾਂ   ਉੱਤੇ   ਨ੍ਹੇਰਾ  ਆਇਆ  ਏ.....
____________________

Punjabi Funny Shayari

Ni Tu Challi Gayi England,
Baja Ke Yaara Da Band,
Tu Ki Socheya Ki Yaar Tera Tabaah Ho Gaya,
India Aa Ke Dekh Yaara Da Vyaah Ho Gaya.

Rok Deyo Mere Janaaze Nu,
Mere Vich Jaan Aa Gayi Hai,
Saaleyo, Peeche Mudh Ke Dekho,
Sharab Di Dukan Aa Gayi Hai
Cheers!

Propose Shayari

Aaj Dil Di Gal Kahan Nu Ji Karda,
Tere Dil Wich Rehan Nu Ji Karda,
Khushiya Deke Dard Sehan Nu Ji Karda,
Rab Jane Tera Mera Ki Rishta Ae,
Bas Tenu Apni Kehan Nu Ji Karda.

Jihna Tenu Kita Pyar,
Shayd Koi Krda Hovega,
Ve Apa Tah Raatan Di Neendra Vi Gavaa Tiya,
Par Hun Teri Neendran Ch Koi Hor Aanda Hovega.

Ohdi Koi Kimat Hove, Ta Main Mull Pawa,
Ek Onu Paun Di Khatir Main Khud Tull Jawa,
J Sanu Rawa Ke O Khush Ne,
Main Jindgi Ch Hasna Bhul Jawa.

Mein Jism Hega Tu Ruh Hegi Meri,
Dil Hega Mera Dhadkan Hegi Teri,
Pyaar Kardi Hegi Mere Naal Ta Dasdi Kyu Ni,
Kyu Kardi Hegi Batan Vich Inni Deri.

This is our new best collection of  punjabi shayari in punjabi And English, hope you love it. feel free to share at any social media platform

Thanks for Reading this Article...


TAGS:-
Punjabi Shayari
Punjabi Status
Punjabi Status Love
Punjabi Status Yaari
Sad Status Punjabi
PUNJABI KAVITA
Sad Status Punjabi
Best punjabi Shayri of 2024
Sad Punjabi Shayari
love Shayari in Punjabi with images
Punjabi status for whatsapp in 2024
Punjabi sad shayari for love
Punjabi Love status

Post a Comment

0 Comments