Heart Touching Romantic Shayari In Punjabi - Shayari Punjabi
- heart touching romantic shayari in punjabi
- best heart touching romantic love shayari sms in english
- Romantic Sayari in Punjabi
- Punjabi Romantic Shayari
- Panjabi Shayari on Love
- Panjabi Quotes on Love
- punjabi Romantic Shayari 2023
- best heart touching shayari in urdu
- love meaning in hindi shayari
- punjabi heart touching shayari in punjabi
- punjabi heart touching love shayari
- heart touching romantic love quotes in punjabi
- punjabi heart touching shayari
- heart touching love shayari in punjabi
- romantic shayari in punjabi copy paste
- heart touching punjabi shayari in hindi
- deep heart touch punjabi shayari
- emotional heart touching punjabi shayari
- emotional heart touching quotes in punjabi
- heart touching love shayari in punjabi for girlfriend
- best heart touching shayari in english
- best heart touching shayari on life
- best romantic shayari in punjabi
- punjabi heart touching shayari for facebook
- heart+touching+punjabi+shayari+in+punjabi+language
- punjabi love romantic shayari in punjabi language
- punjabi romantic shayari in punjabi
- heart touching shayari in punjabi language
- romantic shayari in punjabi 2 lines
- love heart touching quotes in punjabi
- heart touching punjabi shayari in punjabi language
- shayari heart touching punjabi
- punjabi love heart touching shayari
- very sad heart touching shayari in punjabi
- very romantic shayari in punjabi for girlfriend
- new heart touching shayari in hindi
- new heart touching punjabi song
- new shayari heart touching
- 2 line heart touching punjabi shayari
- 2 line romantic shayari in punjabi
- punjabi romantic shayari in two lines
- heart touching punjabi shayari in english
ਅੱਜ ਆਪਾਂ ਤੁਹਾਡੇ ਲਈ ਲੈ ਕੇੇ ਆਏ ਹਾਂ
Heart Touching Romantic Shayari In Punjabi ਜੋ ਤੁਸੀਂ romantic ਮਾਹੌਲ ਬਣਾਉਣ ਲਈ ਆਪਣੇ ਅਜ਼ੀਜ਼ਾਂ ਨੂੰ ਇਹ romantic lines ਸਮਰਪਿਤ ਕਰ ਸਕਦੇ ਹੋ। Heart Touching Romantic Shayari In Punjabi ਕਦੇ-ਕਦੇ ਆਪਣੀ Girlfriend ਜਾਂ Boyfriend ਨਾਲ ਗੱਲ ਕਰਦੇ ਸਮੇਂ ਜੇਕਰ ਤੁਸੀਂ Heart Touching Romantic Shayari In Punjabi ਸਾਂਝੀ ਕਰਦੇ ਹੋ ਤਾਂ ਮਾਹੌਲ ਬਹੁਤ ਰੰਗੀਨ ਹੋ ਜਾਂਦਾ ਹੈ। ਇਸ ਲਈ ਇਸ ਪੋਸਟ 'ਤੇ ਸ਼ਾਨਦਾਰ Heart Touching Romantic Shayari In Punjabi ਪੇਸ਼ ਕੀਤੀ ਗਈ ਹੈ, ਜਿਸ ਨੂੰ ਤੁਸੀਂ ਆਪਣੇ ਪਿਆਰੇ ਨੂੰ ਸਮਰਪਿਤ ਕਰ ਸਕਦੇ ਹੋ। ਇਸ ਪੋਸਟ 'ਤੇ ਤੁਹਾਨੂੰ punjabi romantic shayari ਦੀਆਂ ਕਈ ਕਿਸਮਾਂ ਮਿਲਣਗੀਆਂ ਜਿਵੇਂ ਕਿ - Heart Touching Romantic Shayari In Punjabi, love romantic shayari, romantic lines, punjabi romantic kavita,romantic love shayari, romance shayari ,romantic shayari in punjabi ਆਦਿ। ਤੁਸੀਂ ਆਪਣੀ ਪਸੰਦ ਦੀ punjabi romantic shayari ਚੁਣ ਕੇ ਆਪਣੇ ਪ੍ਰੇਮੀ, ਪ੍ਰੇਮਿਕਾ, ਪਤੀ ਪਤਨੀ ਨਾਲ ਸਾਂਝਾ ਕਰ ਸਕਦੇ ਹੋ। ਪਿਆਰ ਜਿੰਦਗੀ ਦਾ ਬਹੁਤ ਹੀ ਖੂਬਸੂਰਤ ਅਹਿਸਾਸ ਹੈਂ, ਪਿਆਰ ਨਾ ਤਾਂ ਹਰ ਇੱਕ ਨੂੰ ਹੁੰਦਾ ਤੇ ਨਾ ਹੀ ਹਰ ਇੱਕ ਨਾਲ ਹੁੰਦਾ, ਬਹੁਤ ਸਾਰੇ ਮੌਕੇ ਇਸ ਤਰ੍ਹਾਂ ਦੇ ਵੀ ਆਉਦੇ ਹਨ ਜਦੋਂ ਕੋਈ ਵੀ ਸਾਡੇ ਨਾਲ ਨਹੀਂ ਖੜਦਾ ਪਰ ਸਾਡਾ ਸੱਚਾ ਪਿਆਰ ਹਮੇਸ਼ਾ ਸਾਡੇ ਲਈ ਹਾਜ਼ਰ ਰਹਿੰਦਾ ਹੈ ਤੇ ਸਾਡਾ ਸਾਥ ਦਿੰਦਾ ਹੈ , ਤਾਂ ਚਲੋ ਫਿਰ ਦੋਸਤੋਂ ਪੜਨਾਂ ਸੁਰੂ ਕਰਦੇ ਹਾਂ।
![]() |
Heart Touching Romantic Shayari In Punjabi |
Heart Touching Romantic Shayari In Punjabi - Shayari Punjabi
Love Romantic Shayari In Punjabi
ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!
--------------
ਲੜਾਈ ਕਰਕੇ ਤਾਂ ਜੰਗ ?ਜਿੱਤੀ ਜਾਂਦੀ ਆ ਪਰ ? ❤ਦਿਲ ਤਾਂ? ਪਿਆਰ ਤੇ ? ਇੱਜਤ ਨਾਲ ? ਜਿੱਤੇ ਜਾਂਦੇ ਨੇ
______________
ਮੁਹੱਬਤ ਸੀ ਤੇਰੇ ਨਾਲ,
ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ
_______________
best romantic shayari in punjabi
ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ,
ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ..!!
---------------
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ
ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ
---------------
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ.
_______________
ਕੁੱਝ ਖੇਸ ਰਿਸ਼ਮ ਜਿਹੀਆਂ ਤੰਦਾਂ ਦੇ
ਕੁੱਝ ਝੁੰਡ ਮਿੱਟੀ ਦਿਆਂ ਪੈੜਾਂ ਦੇ??
ਮੇਰੀ ਜ਼ੁਬਾਨੋਂ ਸਦਾ ਬੋਲ ਨਿਕਲਣ
ਚੰਨਾਂ ਵੇ ਤੇਰੀ ਖੈਰਾਂ ਦੇ??
ਇੱਜ਼ਤਾਂ ਦੀ ਛੱਤ ਦੇ ਹੇਠਾਂ ਵਿੱਚ ਗੁਰੂ ਘਰ ਵਿਆਹ ਕਰਵਾਉਣਾ ਏ
ਮੈਂ ਜ਼ਿੰਦਗੀ ਦਾ ਹਰ ਪਲ ਸੱਜਣਾਂ ਤੇਰੇ ਨਾਲ ਬਿਤਾਉਂਣਾ ਏ??
________________________
ਜਿੱਤ ਲੈਂਦੀ ???ਸੀ ਦਿਲ ?ਗੱਲਾਂ ਚਾਰ ?ਕਰਕੇ,?
ਕਮਲਾ ਜਿਹਾ? Ho gya Oss nu ਪਿਆਰ ਕਰਕੇ।
__________________
Sad Romantic Shayari In Punjabi
ਦਿਲ ਵਿਚ ਉਛੱਲ ਰਹੇ ਤੁਫਾਨ ਨੂੰ ਦੇਖ””
ਖਾਮੋਸ਼ ਅੱਖਾਂ ਵਿਚਲਾ ਪਿਆਰ ਦੇਖ ਲੈ””
ਤੇਨੂੰ ਅਸੀਂ ਹਰ ਦੁਵਾ ਵਿਚ ਮੰਗਿਆ ਏ””
ਤੇਰੇ ਲਈ ਕੀਤਾ ਸਾਡਾ ਇੰਤਜਾਰ ਦੇਖ ਲੈ”
-------------
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |😞😞
_________________
❛❛ਜਦ ਲਹਿਜ਼ੇ ਬਦਲ ਜਾਣ, ਫੇਰ ਸਮਝਾਉਣ ਦੀ ਕੀ ਗੱਲ,
ਹੁਣ ਨਵੇਂ ਆ ਦੇ ਨਾਲ ਏ ਪੁਰਾਣਿਆਂ ਦੀ ਕੀ ਲੋੜ❜❜
______________
ਚਿਹਰੇ ਤੋਂ ਹਾਸੇ ਉੱਡ ਗਏ ਦਿਲ ‘ਚ ਖਾਮੋਸ਼ੀ ਛਾਈ ਆ ਉਹਦੇ ਸ਼ਹਿਰ ਦੀ ਹਵਾ ਮੈਨੂੰ ਦੱਸ ਰਹੀ ਆ ਕਿ ਉਹਨੂੰ ਅੱਜ ਇੱਕ ਵਾਰ ਫਿਰ ਤੋਂ ਮੇਰੀ ਯਾਦ ਆਈ ਆ….
punjabi romantic shayari in punjabi
ਇੱਜ਼ਤਾਂ ਦੀ ਛੱਤ ਦੇ ਹੇਠਾਂ ਵਿੱਚ ਗੁਰੂ ਘਰ ਵਿਆਹ ਕਰਵਾਉਣਾ ਏ
ਮੈਂ ਜ਼ਿੰਦਗੀ ਦਾ ਹਰ ਪਲ ਸੱਜਣਾਂ ਤੇਰੇ ਨਾਲ ਬਿਤਾਉਂਣਾ ਏ??
-------------
ਦਿਲ ਵਿਚ ਉਛੱਲ ਰਹੇ ਤੁਫਾਨ ਨੂੰ ਦੇਖ””
ਖਾਮੋਸ਼ ਅੱਖਾਂ ਵਿਚਲਾ ਪਿਆਰ ਦੇਖ ਲੈ””
ਤੇਨੂੰ ਅਸੀਂ ਹਰ ਦੁਵਾ ਵਿਚ ਮੰਗਿਆ ਏ””
ਤੇਰੇ ਲਈ ਕੀਤਾ ਸਾਡਾ ਇੰਤਜਾਰ ਦੇਖ ਲੈ”
_________________________
?ਲੜਾਈ ਕਰਕੇ ਤਾਂ ਜੰਗ ?ਜਿੱਤੀ ਜਾਂਦੀ ਆ ਪਰ ?
❤ਦਿਲ ਤਾਂ?ਪਿਆਰ ਤੇ ?ਇੱਜਤ ਨਾਲ ?ਜਿੱਤੇ ਜਾਂਦੇ ਨੇ
_________________________
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!
__________________________
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!
___________________
romantic shayari in punjabi for girlfriend
ਸ਼ਿਕਾਇਤ ਤਾਂ ਖੁਦ ਨਾਲ ਆ,
ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ
----------------
♡ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..
-----------------
ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,
ਕਹਿੰਦਾ ਉਸਨੂੰ 🤣🙇🙇 ਯਾਦ ਕਰ ਨਹੀ ਤਾਂ ਮੈ💗💗ਧੜਕਣਾ ਬੰਦ ਕਰ ਦੂੰ !!
----------------
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,
ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!
_______________________
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!
________________________
punjabi husband romantic shayari in punjabi
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! 😘
-----------------
ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ
ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ…♥♥
-----------------
ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!
_________________________
ਬੁਰਾ ਤੋ ਹਰ ਕੋਈ ਹੈ ਜਾਨੀ,
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!
_____________
ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ,
ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ..!!
_____________________________
romantic shayari in punjabi for husband
ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,ਕਹਿੰਦਾ ਉਸਨੂੰ 🤣🙇🙇 ਯਾਦ ਕਰ ਨਹੀ ਤਾਂ ਮੈ💗💗ਧੜਕਣਾ ਬੰਦ ਕਰ ਦੂੰ !!
_________________________
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,ਹੁਣ ਹਰ ਸ਼ੈ 'ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! 😘
________________________
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ
_________________________
ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ...♥♥
__________________________
👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ
_____________________
ਇਸ਼ਕ ਕਦੇ ਝੂਠਾ ਨਹੀ ਹੁੰਦਾ...
ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!
______________________
ਮੈਂ ਮਾਂ ਵਾਸਤੇ ਕੀ ਲਿੱਖਾ 💕💕
ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ 💕💕
_______________________
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ
_________________________
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ
___________________________
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
_________________________
ਮੈਂ ਮਿਲਣਾ ਤੈਨੂੰ ਉਸ ਦੁਨੀਆ ਚ,
ਜਿੱਥੇ ਮਿਲ ਕੇ ਵਿਛੜਨ ਦਾ ਕੋਈ ਰਿਵਾਜ ਨਾ ਹੋਵੇ
_______________________
ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ
ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ
___________________________
ਕੌਣ ਕਹਿੰਦਾ ਏ ਮਹੁੱਬਤ ਪੂਰੀ ਨਹੀਂ ਹੁੰਦੀ
ਤੇਰਾ ਆਉਣਾ,ਠਹਿਰਨਾ ਤੇ ਚਲੇ ਜਾਣਾ ਦਾਸਤਾਂ ਤਾਂ ਪੂਰੀ ਐ
_______________________
ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ
________________________
ਫ਼ੋਟੋ ਤਾਂ ਅਸੀਂ ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ਦਿਲ ਵੱਸਣ ਲੲੀ ਸਾਡਾ ਨਾਮ ਹੀ ਕਾਫੀ ਆ
_______________________
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ
_______________________
ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ
ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ
________________
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!
___________________________
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 😍 !!
----------------
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 😍 !!
____________________
ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ,ਸਭ ਤੋਂ ਪਿਆਰੀ ਚੀਜ਼ ਤੋ..ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ💔💔 !!
____________________
ਸੋਹਣੇਆ😍 ਸੱਜਣਾ ਜੇ ਤੇਰੇ ਨਾਲ ਯਾਰੀ ✌ਨਾ ਹੁੰਦੀ,ਤਾ ਸੋਂਹ ਤੇਰੀ 😐ਸਾਨੂੰ ਜਿੰਦਗੀ ਐਣੀ ਪਿਆਰੀ 😍ਨਾ ਹੁੰਦੀ !!
___________________
romantic shayari in punjabi 2 lines
ਜਦੋ ਤੇਰੇ ਹੱਥ 👐ਵਿੱਚ ਮੇਰਾ ਹੱਥ ਹੁੰਦਾ,
ਸੋਂਹ ਰੱਬ ਦੀ ਉਹ Time🕓 ਬੜਾ ਅੱਤ ਹੁੰਦਾ😘 !!
-----------------
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾ
_____________
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ
________________________
ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ ਕਿਸਮਤ ਵਾਲੇ ਨੂੰ ਹੀ ਮਿੱਲਦਾ।
_______________________
ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ,ਟਾਈਮ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ
_____________
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤
________________________
punjabi romantic shayari in punjabi language
ਰਿਸ਼ਤਾ ਤੇਰਾ 👉 ਜਾਨ ਮੇਰੀ 👫 , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ, 💋 ❤
ਤੇਰੇ ਹੱਥਾ ਵਿੱਚ ਹੱਥ ਮੇਰਾ 👫 , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ !!
-----------------
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ
________________________
ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ
________________________
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ……
_______________________
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ
________________________
romantic shayari in punjabi for love
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ
----------------
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ,
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ।
---------------
romantic shayari in punjabi for boyfriend
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ.!
---------------
ਪਿਆਰ ਵਿਚ ਰੋਜਾਨਾ ਗੱਲਬਾਤ ਕਰਨਾ ਜ਼ਰੂਰੀ ਨਹੀਂ, ਇਕ ਦੂਜੇ ਦੀ ਚੁੱਪ ਨੂੰ ਵੇਖਣਾ ਵੀ ਪਿਆਰ ਹੈ.!
---------------
punjabi romantic shayari in punjabi font
ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ, ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ!
---------------
ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ ਦੀ, ਪਹਿਲੀ ਵੀ ਤੁਸੀਂ ਅੋ ਤੇ ਆਖ਼ਰੀ ਵੀ ਤੁਸੀਂ..
--------------
ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |
__________________________
♡ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..
________________________
heart touching romantic shayari in punjabi
DUNIYA PYAARI AE BADI
TERE TO PYAARA KOI HOR NAA..
EK WARI MIL JAWE TU,
KHUDA KI KHUDAI DI V LOD NA
-------------
je tu menu inkaar karta ,mai taa maar jana ye
mere jiun da sahara tu ai ,mainu kade akela na chaddi
fir ki hoya je bichad gye kade ta bebe bapu manalan ge
_______________________
tu hi mera yar hai te tu hu mera pyaar hai hor kuz da ta pata nahi hu hi mera dildaar hai
______________________
kinna tenu pyaar karde aa dasange jarrur per time aun dio
______________________
boyfriend romantic shayari in punjabi
EK DUJJE LAYI BANE APPA
DONE LAGDE
NAAL KHAD KE TAAN DEKHI
KINNE SHONE LAGDE
---------------
KUDI FABDI SUIT TE SALWAAR
NAAL
UTTO, KHADI HOVE MUNDE
SARDAR NAAL
-----------------
shiv kumar batalvi romantic shayari in punjabi
MAIN JADON TERE KHAAB’AN WALI RAAH TUREYA
MAIN TUREYA BADA NA MAITHON JAVE MUDEYA
O JIVA REHNE PANNE NAL PANNE JUDD’DE
--------------
love romantic shayari in punjabi
ISHQ ISHQ TA HAR KOI KARDE,
PAR KOI CHANNA WICH KOODAN NU TYAAR NAHI,
KI KAHIYE AJJ-KAL DE JHUTHE AASHIQA NU,
DIL DE SAKDE NE PAR JAAN NAHI.
------------------
romantic shayari in punjabi
SAADE JISM NE VAKH ISE DUNIYA VICH,
CHALO MANIYA TAHIYON E DURIYA NE,
PAR MILDE JAD ASIN HAR JANAM DE VICH,
FER IS JANAM DAS KI MAJOBRIYAN NE.
---------------
Panjabi Shayari on Love
Pyar bina assi tere rhe nahi sakde,
Sath bina assi tere rhe nahi sakde,
Tere karke te jinda Ae
Bin tere te jindagi nu vi jee nahi sakde.
_________________________
Dil baar baar kheda ae,
Bullan naal ikraar ki kara,
Jind jaan tere naam kar diti
Hun is to vadh tenu pyar ki kra.
___________________________
romantic shayari in punjabi copy paste
RABB KARE TU SADA HASDI RAHE,
KOI DUKH TERE NERE VI NA AAVE,
HOR KI DUA MANGA RABB TO,
TENU SADI VI UMAR LAG JAAVE!!!
-------------------
Final words
ਇਹ ਆਪਾਂ ਪੜ੍ਹ ਕੇ ਹਟੇ ਹਾਂ heart touching romantic shayari in Punjabi ,ਉਮੀਦ ਕਰਦਾ ਹਾਂ ਆਪ ਜੀ ਨੂੰ ਸਾਡੇ ਵਲੋ ਪੇਸ਼ ਕੀਤੀ ਗਈ romantic shayari ਪਸੰਦ ਆਈ ਹੋਵੇਗੀ,
ਇਸ ਪੋਸਟ ਨੂੰ ਅੰਤ ਤੱਕ ਪੜ੍ਹਨ ਲਈ ਧੰਨਵਾਦ ਦੋਸਤ, ਉਮੀਦ ਹੈ ਕਿ ਤੁਹਾਨੂੰ ਸ਼ਾਨਦਾਰ heart touching punjabi romantic shayari ਦਾ ਇਹ ਸੰਗ੍ਰਹਿ ਪਸੰਦ ਆਇਆ ਹੋਵੇਗਾ। ਤੁਸੀਂ ਇਸ heart touching punjabi romantic shayari ਨੂੰ ਆਪਣੇ ਅਜ਼ੀਜ਼ਾਂ ਨਾਲ ਸਾਂਝਾ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਵਿਸ਼ੇਸ਼ ਮਹਿਸੂਸ ਕਰਾ ਸਕਦੇ ਹੋ। ਜੇਕਰ ਤੁਸੀਂ punjabi shayari status ਪੜ੍ਹਨਾ ਪਸੰਦ ਕਰਦੇ ਹੋ ਤਾਂ shayaripunjabi.com ਵੈਬਸਾਈਟ ਤੇ ਆਉਂਦੇ ਰਹੋਂ। ਇਸੇ ਤਰ੍ਹਾਂ ਆਪਣਾ ਸਾਥ ਤੇ ਪਿਆਰ ਬਣਾਈ ਰੱਖਿਓ ਫਿਰ ਮਿਲਦੇ ਹਾਂ ਕਿਸੇ ਨਵੀਂ ਸ਼ਾਇਰੀ ਦੇ ਨਾਲ।
0 Comments