444+ Attitude Status in Punjabi | Latest Attitude Status Punjabi 2024
ਪਿਆਰੇ ਦੋਸਤੋ, Attitude ਇੱਕ ਅਜਿਹੀ ਚੀਜ਼ ਹੈ ਜੋ ਹਰ ਮਨੁੱਖ ਕੋਲ ਹੋਣਾ ਚਾਹੀਦਾ ਹੈ, ਪਰ ਇਹ attitude ਕਿਸੇ ਨਾਲ ਨਫ਼ਰਤ ਦਾ ਨਹੀਂ ਬਲਕਿ ਸਵੈ-ਮਾਣ ਦਾ ਹੋਣਾ ਚਾਹੀਦਾ ਹੈ ਅਤੇ ਆਪਣੇ ਟੀਚੇ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। attitude ਦਾ ਮਤਲਬ ਕਦੇ ਵੀ ਹੰਕਾਰ ਨਹੀਂ ਹੁੰਦਾ। attitude ਦਾ ਮਤਲਬ ਹੈ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ 'ਤੇ ਜੀਣਾ। ਦੋਸਤੋ, ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਿੱਥੇ ਸਾਨੂੰ attitude ਦੀ ਲੋੜ ਹੁੰਦੀ ਹੈ। ਕਈ ਵਾਰ ਸਾਹਮਣੇ ਵਾਲੇ ਪ੍ਰਤੀ attitude ਦਿਖਾਉਣਾ ਜ਼ਰੂਰੀ ਹੁੰਦਾ ਹੈ। ਇਸ ਲਈ ਅਸੀਂ ਤੁਹਾਡੇ ਲਈ attitude status punjabi ਵਿੱਚ 400 ਤੋਂ ਵੱਧ Attitude Status in punjabi ਲੈ ਕੇ ਆਏ ਹਾਂ।
ਸਾਡੇ ਪੰਜਾਬੀ ਵੀਰਾਂ ਲਈ ਇੱਕ ਤੋਂ ਵੱਧ ਕੇ ਇੱਕ attitude status punjabi ਤੁਸੀਂ ਸਾਡੀ website ਤੋਂ copy ਕਰਕੇ whatsapp status ਤੇ ਲਗਾ ਸਕਦੇ ਹੋ, ਤੁਹਾਡੇ ਇਹ ਘੈਂਟ ਘੈਂਟ attitude status Punjabi ਦੇਖ ਕੇ ਲੋਕ ਬਹੁਤ ਖੁਸ਼ ਹੋਣਗੇ, ਚੱਲੋਂ ਦੋਸਤੋਂ ਸੁਰੂ ਕਰਦੇ ਹਾਂ ਪੜਨਾਂ।
Table Of Content👇
- attitude status Punjabi
- Attitude Status In Punjabi For Boys
- Latest Attitude Status Punjabi
- Punjabi Status Attitude
- Best Attitude Status in Punjabi
- punjabi attitude status for facebook
- punjabi attitude status in punjabi language
- punjabi attitude status in hindi
- punjabi attitude status for girls
- punjabi attitude status for fb
- Punjabi attitude status for whatsapp
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।... ..
**ਰੋਅਬ ਤਾਂ ਸਾਡਾ ਮਰਨ ਤੋਂ ਬਾਅਦ ਵੀ ਹੋਉਗਾ ਮਿੱਠਿਆਂ,
ਲੋਕ ਤੁਰ ਕੇ ਆਉਣਗੇ ਤੇ ਯਾਰ ਮੋਢਿਆ ਤੇ ਹੋਣਗੇ।**🤠
ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…... ..
**ਖਾਮੋਸ਼ੀ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਜਨਾਬ,
ਜੀਹਨੂੰ ਸਮਝਣ ਵਾਲੇ ਘੱਟ ਹੀ ਹੁੰਦੇ ਨੇ।*😎
**ਠੀਕ ਆ! ਮੇਰੀ ਉਕਾਤ ਕੀ ਆ।।।।।
ਮੈਂ ਤਾਂ ਇੱਕ ਕੰਡਾ, ਪਰ ਜਦੋਂ ਚੁੱਬਦਾ ਤਾਂ,
ਚੰਗੇ ਚੰਗਿਆਂ ਦੀਆਂ ਚੀਕਾਂ ਕਢਾ ਦਿਨਾ😡
Attitude Status In Punjabi For Boys
ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌🦅
Latest Attitude Status Punjabi 2024 |
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।........
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!
**ਐਨਾ ਵੀ "ਮਾਣ" ਨਾ ਕਰ ਆਪਣੀ ਜਿੱਤ ਦਾ ਬੱਲਿਆ,
ਸ਼ਹਿਰ ਵਿੱਚ ਚਰਚੇ ਤਾਂ ਤੇਰੀ ਜਿੱਤ ਤੋਂ ਵੱਧ ਸਾਡੀ ਹਾਰ ਦੇ ਨੇ।**
**ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਵੇ
ਉਹਦੀ ਖਵਾਹਿਸ਼ ਨਹੀਂ ਯਾਰਾ ਨੂੰ,
ਜਿਦ ਤਾਂ ਪਾਉਣ ਦੀ ਉਹਨੂੰ ਆ,
ਜੋ ਕਰਮਾ ਵਿੱਚ ਹੀ ਨਹੀਂ। **
ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ…
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ.....
ਜਿਹੜਾ ਇੱਕ ਵਾਰੀ ਦਿਲ ਤੋਂ ਉਤਰ ਗਿਆ,
ਫਿਰ ਕੋਈ ਫ਼ਰਕ ਨੀ ਪੈਂਦਾ ਚਾਹੇਂ ਜਾਵੇ ਢੱਡੇ ਖੂਹ "ਚ " ।
**ਕਮੀਆਂ ਤਾਂ ਬੜੀਆਂ ਨੇ ਮੇਰੇ ਵਿੱਚ,
ਪਰ ਕੋਈ ਕੱਢ ਕੇ ਤਾਂ ਦੇਖੇ।। **
ਕੁੜੀ ਸੋਹਣਿਆ ਲੂਡੋ ਦੀ Game ਵਰਗੀ, ਡੰਗ ਮਾਰਦੀ 99 ਤੇ ਜਾ ਕੇ....
**ਹਥਿਆਰ ਤਾਂ ਅਸੀਂ ਸਿਰਫ਼ ਸੌਕ ਨੂੰ ਰੱਖਦੇ ਆ,
ਨਹੀਂ ਤਾਂ ਖੌਫ਼ ਪੈਂਦਾ ਕਰਨ ਲਈ ਸਾਡਾ ਨਾਮ ਹੀ ਬਹੁਤ ਆ ਮਿੱਤਰਾਂ।। **
ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥.....
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ...
ਭਾਵੇ🚗ਗੱਡੀਆ ਤੇ💪ਲੋਗੋ ਲਾ ✌ਮੰਡੀਰ ਰਖਦੀ 〰ਮੂੱਛ ਕਾਰਾਂ ਨਾਲੋਂ ਮਰਦਾਂ 👳 ਦੇ ਮੂੰਹ ਤੇ ਜੱਚਦੀ !! ....
ਤੇਰੇ ਪਿਉ ਨੂੰ ਕਹਿ ਦੀ ਕਦੇ ਸਾਡੇ ਇਲਾਕੇ ਵਿੱਚ ਵੀ ਗੇੜਾ ਮਾਰ,
ਨਾਮ ਹੀ ਬਥੇਰਾ ਉਹਨਾਂ ਦੇ ਜਵਾਈ ਦਾ।..
**ਹਕੂਮਤ ਵੀ ਉਹੀ ਕਰਦਾ,
ਜੀਹਦਾ ਦਿਲਾਂ ਤੇ ਰਾਜ ਹੁੰਦਾ,
ਜੇਕਰ ਤਾਜ ਦੇਖਦਾ ਤਾਂ
ਉਹ ਤਾਂ ਕੁੱਕੜ ਦੇ ਸਿਰ ਤੇ ਵੀ ਹੁੰਦਾ।**
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ......
ਪੈਸੇ ਦਾ ਸਭ ਤੋਂ ਜਿਆਦਾ ਘਮੰਡ 💪 ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ..
ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ 😎💯
ਜਿਹੜੇ ਤੁਫ਼ਾਨਾਂ ਦੇ ਵਿੱਚ ਲੋਕਾਂ ਦੇ ਘਰ ਉੱਡ ਜਾਂਦੇ ਨੇ,
ਉਹ ਤੁਫ਼ਾਨਾਂ ਵਿੱਚ ਤਾਂ ਅਸੀਂ ਕੱਪੜੇ ਸੁਕਾਉਣੇ ਆ।
**ਚਿਹਰੇ ਤੇ ਹਾਸਾ😄 ਨਾਲੇ ਮੁੱਛਾਂ ਨੂੰ ਵੱਟ,
ਇਹ ਸਾਡਾ ਸਟਾਇਲ ਆ ਮਿੱਠਿਆਂ। **
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ
ਭੀੜ ਇਕੱਠੀ ਕਰਕੇ ਤਾਂ ਕਿਸੇ ਨੂੰ ਵੀ ਹਰਾਇਆ ਜਾ ਸਕਦਾ,
ਸਵਾਦ ਤਾਂ ਬੱਲਿਆ! ਜੇਕਰ ਤੇਰਾ ਨਾਮ ਸੁਣ ਕੇ ਹੀ ਭੀੜ ਵਿੱਚ ਭਗਦੜ ਮੱਚ ਜਾਵੇ।
*ਅਸੀਂ ਤਾਂ ਸਮੁੰਦਰ ਆ ਸਾਨੂੰ ਸਾਂਤ ਹੀ ਰਹਿਣ ਦੇ,
ਜੇ ਥੋੜੀ ਜਿਹੀ ਛੱਲ ਮਾਰ ਦਿੱਤੀ,
ਤਾਂ ਸਾਰਾ ਸ਼ਹਿਰ ਹੀ ਲੈ ਡੁੱਬਾਗੇ।।।*
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ, ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!. . .
**ਝੁਕ ਕੇ ਗੱਲ ਕਰਨ ਦੀ ਆਦਤ ਪਾ ਲੈ ਕਾਫ਼ੀ ਫਾਇਦੇ ਵਿੱਚ ਰਹੇਗਾ,
ਕਿਉਂਕਿ ਅੱਖ👀 ਮਿਲਾਕੇ ਗੱਲ ਕਰਨ ਦੀ ਤੇਰੀ ਔਕਾਤ ਨਹੀਂ।**
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ....
ਲੋਕਾਂ ਵਾਂਗੂੰ ਕਰਦੇ ਜੇ ✖
ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ
ਦਾ 💪 Crown ਹੁੰਦਾ ਨਾ 🔚
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।..
**ਦੁਨੀਆਂ ਵਿੱਚ ਹਮੇਸ਼ਾ ਅੱਗੇ ਚੱਲੋਂ,
ਕਿਉਂਕਿ ਪਿੱਛੇ ਤਾਂ ਦੁਸਮਣ ਵੀ ਰਹਿੰਦੇ ਨੇ।**
kismat nal ਲੜਨ 😎 ਦਾ ਜਿਗਰਾ ਰੱਖਦੀ ae jatti 🙅 ohna cho nhi 😏 ਜਿਹੜੇ ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ 😝ਪਾਈ firde ae 😂
ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ਮੈਸੇਜ ਪੜਕੇ ਹੱਸਦੀ ਨੂੰ..!!. . . .
ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ, ਚਾਹੇ ਜੋਰ ਲਗਾ ਲੈ ਅੱਡੀਆਂ ਦਾ,
ਜੇ ਤੇਰੇ ਯਾਰ 👬 ਤੇਰੀ #ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ _ਜਾਨ 💕 ਨੇ.....
ਨਾ ਮੈ ਪਾਉਂਦੀ Gucci ਨਾ armani ਵੇ, ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ.....
ਮੈਂ ਇੱਕ ਠੰਡਾ ਰਵੱਈਆ ਵਾਲਾ ਗਰਮ ਦੋਸਤ ਹਾਂ।
**ਤੇਰਾ ਘਮੰਡ ਤਾਂ ਦੋ ਦਿਨਾਂ ਦੀ ਖੇਡ ਆ ਰਾਣੀਏ,
ਪਰ ਮੇਰੀ ਆਕੜ ਖਾਨਦਾਨੀ ਆ।**
punjabi attitude status for fb
Dunia me SirF 2 Chize hi MasHoor Han,Mera Style OR Mere GF Ki SmiLe....
ਹੁਣ ਮੈਂ ਕੁਝ ਨੀ ਚੱਲ ਮਨ ਲਿਆ,
ਕੱਲ ਨੂੰ ਜਦ ਮਸਹੂਰ ਹੋ ਗਿਆ ਤਾਂ ਰਿਸ਼ਤਾ ਨਾ ਕੱਢ ਲਈ।....
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ....
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ, ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ..
ਆਦਮੀ ਤਾਂ ਹੀ ਵੱਡਾ ਬਣਦਾ,
ਜਦ ਵੱਡੇ ਲੋਕ ਉਹਨੂੰ ਮਿਲਣ ਲਈ ਇੰਤਜ਼ਾਰ ਕਰਨ।
Mere door Hamesha khula ha Tusi Jado Marji Mil Sakde ho..
ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ…👽
ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ .!..
ਜਦ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।..
Tags👇
best attitude status in punjabi
punjabi status new
punjabi status attitude
Punjabi status
punjabi attitude status for girls
attitude shayari punjabi
Punjabi Status Attitude For Girl
ਅੱਗ Punjabi status attitude
boys attitude status in Punjabi
Punjabi status attitude boy 2024
attitude status for boys in Punjabi
fb status punjabi attitude
whatsapp status punjabi attitude
jatti attitude status in punjabi
new punjabi attitude status
2 line punjabi attitude status
attitude punjabi status for girls
0 Comments