2 Lines Shayari Punjabi | Sacha Pyar Shayari Punjabi 2023

 2 LINES SHAYARI PUNJABI

2 lines punjabi shayari, 2 line sad punjabi shayari, two lines shayari in gurmukhi, best 2 lines punjabi shayari, 2 lines punjabi sad shayari.

ਕਈ ਵਾਰ ਸਾਨੂੰ ਆਪਣੀ ਸਥਿਤੀ / ਭਾਵਨਾਵਾਂ ਦਾ ਵਰਣਨ ਕਰਨ ਲਈ ਸਿਰਫ ਦੋ ਲਾਈਨਾਂ ਦੀ ਲੋੜ ਹੁੰਦੀ ਹੈ. ਜੇ ਤੁਸੀਂ ਦੋ ਲਾਈਨਾਂ ਵਾਲੇ ਪੰਜਾਬੀ shayari ਲੱਭ ਰਹੇ ਹੋ, ਤਾਂ ਇਹ ਸਹੀ ਜਗ੍ਹਾ ਹੈ. ਇੱਥੇ ਤੁਹਾਨੂੰ ਸਾਡੇ ਸਾਰੇ ਵਰਗਾਂ ਜਿਵੇਂ ਕਿ ਪਿਆਰ, ਉਦਾਸੀ, ਪ੍ਰੇਰਣਾਦਾਇਕ, ਯਾਦ ਆਦਿ shayari ਸਾਰੀਆਂ 2 ਲਾਈਨਾਂ ਵਿੱਚ ਮਿਲੇਗੀ  2 lines shayari punjabi ਲਿਖਣ ਤੋ ਪਹਿਲਾ ਮੈਂ ਆਪ ਜੀ ਦਾ thanks ਕਰਦਾ ਹਾਂ ਤੁਸੀਂ ਮੇਰੇ blog ਤੇ visit ਕੀਤਾ।

ਇਸ ਤਰ੍ਹਾਂ ਦੀ ਹੋਰ ਵੀ ਸ਼ਾਇਰੀ ਲਈ blog ਦਾ ਨਾਮ ਯਾਦ ਰੱਖੋ shayaripunjabi.com

ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਵੀ ਉਸ ਨੂੰ ਅਜਿਹੀਆਂ ਪਿਆਰ ਦੀਆਂ ਕਵਿਤਾਵਾਂ ਜ਼ਰੂਰ ਭੇਜ ਰਹੇ ਹੋਵੋਗੇ, ਇਸ ਲਈ ਅੱਜ ਅਸੀਂ ਤੁਹਾਡੇ ਆਪਣੇ ਪੰਜਾਬੀ ਭਾਸ਼ਾ ਵਿੱਚ 2 line shayari punjabi ਵਿੱਚ ਲੈ ਕੇ ਆਏ ਹਾਂ, ਜਿਸ ਨੂੰ ਤੁਸੀਂ ਆਪਣੇ ਬੁਆਏਫ੍ਰੈਂਡ/ਗਰਲਫ੍ਰੈਂਡ ਨਾਲ ਸਾਂਝਾ ਕਰਕੇ ਆਪਣੇ ਪਿਆਰ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ। . ਪਿਆਰ ਦਾ ਅਹਿਸਾਸ ਇੰਨਾ ਖੂਬਸੂਰਤ ਹੁੰਦਾ ਹੈ ਕਿ ਪਿਆਰ ਕਰਨ ਵਾਲਾ ਹੀ ਜਾਣ ਸਕਦਾ ਹੈ, ਬਾਕੀ ਸਭ ਲਈ ਪਿਆਰ ਪਾਗਲਪਨ ਹੈ।

2 Lines Shayari Punjabi | Sacha Pyar Shayari Punjabi 2023
2 LINES SHAYARI PUNJABI
2 LINES SHAYARI PUNJABI


ਅਸੀ ਉਡੀਕ ਕੀ ਕਰਨ ਲੱਗੇ

ਤੂੰ ਤਾਂ ਈਦ ਵਾਲਾ ਚੰਨ ਹੋ ਗਿਆ...... 


ਆਖਰ ਮੁਕਰ ਗਿਆ ਨਾ ਚਾਹਤਾਂ ਤੋ

ਮੇਰੀ ਆਦਤ ਖਰਾਬ ਕਰਕੇ..... 


Yaada ya fir hanju || 2 lines sad punjabi status | 2 Lines Punjabi Shayari, Alone Punjabi Shayari, Dard Punjabi Shayari, Punjabi Status


teri diti har cheez nu saanb ke rakheyaa

fir chahe oh yaada ne ja fir hanju


ਤੇਰੀ ਦਿੱਤੀ ਹਰ ਚੀਜ਼💌 ਨੂੰ ਮੈਂ ਸਾਂਭ ਕੇ ਰੱਖਿਆ💝 ਵਿਚ ਫਿਰ ਚਾਹੇ🤷 ਓਹ ਯਾਦਾ ਨੇ🙄.… ਜਾ ਫਿਰ ਹੰਝੂ 😭


ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ,

ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ..... 


Chehre ik nai haige || 2 lines true life shayari 2 Lines Punjabi Shayari, Life Punjabi Shayari, Punjabi Status

2 LINES SHAYARI PUNJABI
2 LINES SHAYARI PUNJABI


saade lai na koi changa te naa koi maadha

kyuki chehre taa kise de v ajh kal ik ni haige


ਸਾਡੇ ਲਈ ਨਾ ਕੋਈ ਚੰਗਾ ਤੇ ਨਾ ਕੋਈ ਮਾੜਾ

ਕਿਉਂਕਿ ਚੇਹਰੇ ਤਾ ਕਿਸੇ ਦੇ ਵੀ ਅੱਜ ਕਲ ਇੱਕ ਨੀ ਹੈਗੇ।


ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯


intezaar na kar | 2 lines sad punjabi shayari, 2 Lines Punjabi Shayari, Alone Punjabi Shayari, Dard Punjabi Shayari, Love Punjabi Shayari, Punjabi Status

2 LINES SHAYARI PUNJABI
2 LINES SHAYARI PUNJABI


Hun intezaar na kar

befikre naal pyaar na kar


ਹੁਣ ਇੰਤਜ਼ਾਰ ਨਾ ਕਰ

ਬੇਫਿਕਰੇ ਨਾਲ ਪਿਆਰ ਨਾਂ ਕਰ


ਜਦੋਂ ਹੱਸਦੀ ਏ ਤਾਂ ਚੇਹਰਾ

ਗੁਲਾਬ ਦੇ ਫੁੱਲ ਵਾਂਗ ਖਿੜਦਾ ਏ

ਇਹੋ ਜਿਹਾ ਯਾਰ ਨਸੀਬਾਂ

ਵਾਲਿਆਂ ਨੂੰ ਹੀ ਮਿਲਦਾ ਏ।।..... 


ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |😇


Nashe saare ajhmaa ke dekhe || 2 lines shayari, 2 Lines Punjabi Shayari, Alone Punjabi Shayari, Punjabi Status



nashe saare ajmaa ke dekhe sajjana

par tere pyaar jina tang kise ni kita


ਨਸ਼ੇ ਸਾਰੇ ਅਜ਼ਮਾ ਕੇ ਦੇਖੇ ਸੱਜਣਾ

ਪਰ ਤੇਰੇ ਪਿਆਰ ਜਿੰਨਾ ਤੰਗ ਕਿਸੇ ਨੀ ਕੀਤਾ…


Sohneya ve sajjna || true lines

2 LINES SHAYARI PUNJABI
2 LINES SHAYARI PUNJABI


Sohneya ve sajjjna na kar beimaaniyan

Mohobbtan saugataan ne hundiyan laasaniyan..!!


ਸੋਹਣਿਆਂ ਵੇ ਸੱਜਣਾ ਨਾ ਕਰ ਬੇਈਮਾਨੀਆਂ

ਮੋਹੁੱਬਤਾਂ ਸੌਗਾਤਾਂ ਨੇ ਹੁੰਦੀਆਂ ਲਾਸਾਨੀਆਂ..!!



ਅੱਜ ਤਾਂ ਨੀਰ ਨਦੀ ਦਾ ਨਿਰਮਲ ਲਹਿਰਨ ਇਸ ਵਿਚ ਸਾਏ

ਕਲ ਤਕ ਖ਼ਬਰੋ ਕਿਰ ਕਿਰ ਕੰਧੀ ਨੀਰ ਇਹਦੇ ਗੰਧਲਾਏ

ਡਾ. ਜਸਵੰਤ ਸਿੰਘ ਨੇਕੀ



ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️

ਸ਼ੀਸ਼ਾ ਵੇਖ ਕੇ ਵੀ ਤੇਨੂੰ ਮੇਰੀ ਯਾਦ ਆਵੇਗੀ

ਪਹਿਲੀ ਮੁਲਾਕਾਤ ਦੀਆਂ ਯਾਦਾਂ ਵਿੱਚ ਖੋਹ ਜਾਵੇਂਗੀ... 



ਟਾਈਮ ਤੇਰੇ ਲਈ ਰੁੱਕ ਜੇਹਾ ਜਾਵੇਗਾ

ਮੇਰੀਆਂ ਗੱਲਾਂ ਨੂੰ ਤੂੰ ਭੁੱਲ ਨਾ ਪਾਵੇਂਗੀ।।


Sabh samjaa dinda e || punjabi 2 lines shayari

2 LINES SHAYARI PUNJABI
2 LINES SHAYARI PUNJABI


Dard likhan la denda ae

vishvaas dhoka pyaar ki hunda sab samjha dinda e


ਦਰਦ ਲਿਖ਼ਣ ਲਾ ਦੇਂਦਾ ਐਂ

ਵਿਸ਼ਵਾਸ ਧੋਖਾ ਪਿਆਰ ਕੀ ਹੁੰਦਾ

ਸਭ ਸਮਝਾ ਦਿੰਦੀ।


True love status


ਧੋਬੀ ਦਾ ਕੁੱਤਾ,,

ਘਰ-ਦਾ ਨਾਂ ਘਾਟ ਦਾ...... 


Pai gyi nizat dard gehre utte

Tiki jad di nazar e tere chehre utte❤️..!!



ਪੈ ਗਈ ਨਿਜ਼ਾਤ ਦਰਦ ਗਹਿਰੇ ਉੱਤੇ

ਟਿਕੀ ਜਦ ਦੀ ਨਜ਼ਰ ਏ ਤੇਰੇ ਚਿਹਰੇ ਉੱਤੇ❤️..!!



2 line punjabi attitude status

2 LINES SHAYARI PUNJABI
2 LINES SHAYARI PUNJABI

ਗੱਲਾਂ ਕਰ ਮੇਰੇ ਨਾਲ

ਮੈਨੂੰ ਤੇਰੀ ਚੁੱਪ ਤੰਗ ਕਰਦੀ ਆ


ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ

ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ. .... 


👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ.... 


ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ |


Kyu Jeeva Bin Tere Jeen Di Wajah Koi Na, Bin Tere Eh Saahan Da Pal Da Wasah Koi Na


‪‎ਫ਼ੋਟੋ‬ ਤਾਂ ਅਸੀਂ ‪ਸ਼ੌਕ‬ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ‬ ਵੱਸਣ ਲੲੀ ਸਾਡਾ ‪ਨਾਮ‬ ਹੀ ਕਾਫੀ ਆ


Photo Tan Asin Shaunk Nu Khichwaune Han, Kise De Dil Vich Wasan Layi Sada Naam Hi Kaafi Hai


ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ💯

ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ.



ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ..... 


ਤਲਾਸ਼ ਸਕੂਨ ਦੀ ਸੀ , ਮੈਨੂੰ ਤੂੰ ਲੱਭ ਗਿਆ 😍💕


Thodi Jehi Jeb Ki Fati, Sikkeyan To Jyada Tan Rishte Digg Paye


punjabi shero shayari 2 lines

2 LINES SHAYARI PUNJABI
2 LINES SHAYARI PUNJABI


ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,

ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ..


ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!🥰


ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!


Pehla Yaari Chai-Chai La Baithi E, Hun Kehndi Masoun Bin Aukha Sarda


ਨਜ਼ਰ ਤੇਰੀ ਬੁਰੀ ਤੇ ਬੁਰਕਾ ਮੈਂ ਪਾਵਾਂ?

Nazar Teri Buri Te Burka Main Pawa..?


ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤


ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ

ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ..... 


Eh Zindagi Kismat Naal Chaldi hai Je Dimag Naal Chaldi Tan Birbal Badshah Hona C


punjabi shayari lines love

2 LINES SHAYARI PUNJABI
2 LINES SHAYARI PUNJABI


ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ..

ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!


ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ…🥀


Love punjabi shayari


ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ.


Langhe Paani Wangu Door Ho Gaya Sajna Ve, Sukk Na Jawa Kidhre Hijjar Tere Vich Rukh Ho Ke


deep lines in punjabi

2 LINES SHAYARI PUNJABI
2 LINES SHAYARI PUNJABI


ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍


Aakhiya De kolo Sada Reh sajna,

Assi Lakh War Tak Ke Vi Nahi Rajna,

Mukhra Na Mori Sada Zor Koi Na,

Kade Chaad Ke Na Javi Sada Hor Koi Na.


ਇਕ ਬਾਂਹ ਸੱਜੀ ਤੇ ਦੂਜਾ ਖੱਬੀ,

ਭਰਾ ਮਿਲਦੇ ਨੇ ਰੱਬ ਸੱਬਬੀ


ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ


Dosta..Musibat Sab Te Aundi Hai Koi Vikhar Janda Hai Te Koi Nikhar Janda Hai


ਜਿਸ ਰਿਸ਼ਤੇ 'ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ


Jis Rishte Ch Main Ya Mera Aa Jawe, Us Rishte Di Ehmiyat Othe Hi Khatam Ho Jandi Hai


true lines in punjabi


ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,

ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ.... 


ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂ

ਪਰ ਭਰਾਵਾਂ ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ



ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ..

Sab To Wada Rog, Ki Kehnge Log



Maut Te Vi Sannu Yakeen,

Unna Te Vi Aitbaar Ae,

Dekho Pehle Kaun Aaye,

Dona Da Intezaar Ae.


ਕਿਸੇ ਨੂੰ ਮੰਦਾ ਬੋਲਣ ਤੋਂ ਪਹਿਲਾਂ ਆਪਣੀ ਚੰਗੀ ਗੱਲਾਂ ਨੂੰ ਯਾਦ ਕਰ ਲੈਣਾ ਚਾਹਿਦਾ ਹੈ, ਆਪਣੀ ਇਕ ਚੰਗੀ ਗੱਲ ਵੀ ਆਪਾਂ ਨੂੰ ਮਾੜਾ ਕਮ ਕਰਨ ਤੋਂ ਰੋਕ ਸੱਕਦੀ ਹੈ


Kise Nu Manda Bolan To Pehla Apni Changi Gallan Nu Yaad Kar Laina Chahida Hai, Apni Ik Changi Gal Bhi Apa Nu Mara Kam Karan To Rok Sakdi Hai


ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ,

ਉਹ ਕੁਛ ਸੋਚਦਾ ਹੀ ਨਹੀਂ


Jo Aadmi Apne Bare Nahi Sochda, Oh Kuch Sochda Hi Nahi...Thanks


ਸਾਨੂੰ ਛੱਡ ਤੁਰ ਦੂਰ ਨਾ ਜਾਈਂ ਰਾਂਝਣਾ

ਅਸੀਂ ਜ਼ਿੰਦੜੀ ਏ ਤੇਰੇ ਨਾਵੇਂ ਲਾਈ ਰਾਂਝਣਾ.. 


Enna bharosa te asi apni dhadhkana da vi ni kita jina terian gallan da karde han Enna intezaar te asi sahan da vi ni kita jina tainu milan da karde haan.. ... 


ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ


Koi Kehnda Oh Tan Yaad Ni Karde Tenu,Fer Tu Kyu Karda E..Main Keha Rishte Nibhaun Wale Muqabla Nahi Kareya Karde........ 


Bas Tere Utte Poora Maan Ae Mainu

Mar Jaana Main Jeh Tainu Jawa Chadd Ke.... 


ਤੂੰ Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ 'ਚ ਸੁਆਲ ਵੀ Seen ਕਰਕੇ ਛੱਡ ਆਉਣੇ ਆਂ


Tu Message Di Gal Karda E Sohneya, Asin Tan Exams Ch Question Seen Karke Chad Aune Aan


ਜਿਹਦੀ ਰਗ ਵਿਚ ਫਤਿਹ,

ੳਹਦੀ ਜੱਗ ਵਿਚ ਫਤਿਹ!!... 


Assaa Tere Jisam To Ki Karna Yaara

Assa Ta Teri Rooh De Aashiq Aa...... 


ਯੇ ਦੁਨੀਆਂ ਹੈ 🌍 ਜਨਾਬ, ਮਹਿਫ਼ਿਲ ਮੇ 🙏 ਬਦਨਾਮ,

ਔਰ ਅਕੇਲੇ ✌️ਮੇ ਸਲਾਮ ਕਰਤੀ ਹੈ!!⭐⭐😇


ਹੌਲੀ ਹੌਲੀ 😁ਸਿੱਖ਼ ਲਵਾਂਗੇ ਅਸੀਂ ਵੀ 😇ਦੁਨਿਆਦਾਰੀ , ਹਾਲੇ ਥੋੜੇ ⭐ਜਜ਼ਬਾਤੀ ਅਾਂ 😄


ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ


Kithe Milda Ajj De Jamane Ch Samjhan Wala, Jehda Aunda Samjha Ke Chala Janda


ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,

ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ


ਚੰਨਾ ਵੇ ਧੜਕਣ ਤੇਰੇ ਦਿਲ ਦੀ ਦੀਵਾਨੀ😇

ਪਲਾਂ ਵਿੱਚ ਹੋਈ ਤੇਰੀ ਮੇਰੀ ਜ਼ਿੰਦਗਾਨੀ❤️


Fer Din Howega Tere Ishq Warga,

Fer Teri Shakal Howegi Phulla Wargi.


Main Banke Bhawra Aaya Karanga,

Teri Najuk Pattiya De Utte Be Jaaya Karanga.


Na Luka Sakenga Tu Maitho Rass Apna,

Usnu Amrit Wang Main Pee Jaaya Karanga.


ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ


Main Poora Magan C Roti-Sabzi Vich Kami Kadan Layi Te Koi Rabb Da Sukki Roti Layi Shukar Mana Reha C


Thanks for Reading this Article

Post a Comment

0 Comments